Music Video

Music Video

Credits

PERFORMING ARTISTS
Pari Pandher
Pari Pandher
Performer
Jordan Sandhu
Jordan Sandhu
Performer
Bunty Bains
Bunty Bains
Performer
COMPOSITION & LYRICS
Bunty Bains
Bunty Bains
Lyrics
PRODUCTION & ENGINEERING
Chet Singh
Chet Singh
Producer

Lyrics

[Verse 1]
ਹੁਸਨ ਹਾਣੀਆਂ
ਹੁਸਨ ਹਾਣੀਆਂ
ਸਾਹ ਮੁੰਡਿਆਂ ਦੇ
ਰੁਕਣ ਹਾਣੀਆਂ
ਡਰ ਲਗਦੇ ਤੂੰਨੇ ਹਾਰੀ ਅੱਖ ਨਾ
ਕਰਦੇ ਵੇ ਅਣਹੋਣੀ
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸੱਬ ਕੁੜੀਆਂ ਤੋਂ ਸੋਹਣੀ
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸੱਬ ਕੁੜੀਆਂ ਤੋਂ ਸੋਹਣੀ
[Verse 2]
ਗੱਲ ਸੁਣ ਮੇਰੇ ਨਾਲ ਪੜ੍ਹਤੀਏ
ਹੁਸਨ ਦੀਏ ਸਰਕਾਰੇ
ਗੱਲ ਸੁਣ ਮੇਰੇ ਨਾਲ ਪੜ੍ਹਤੀਏ
ਹੁਸਨ ਦੀਏ ਸਰਕਾਰੇ
ਨੀ ਮੁੰਡੇ ਤੇਰਾ
ਰਾਹ ਮਲਦੇ
ਰਾਹ ਮਲਦੇ
ਤੈਨੂੰ ਵੇਖਣ ਦੇ ਮਾਰੇ
ਨੀ ਮੁੰਡੇ ਤੇਰਾ
ਰਾਹ ਮਲਦੇ
ਰਾਹ ਮਲਦੇ
ਤੈਨੂੰ ਵੇਖਣ ਦੇ ਮਾਰੇ
[Verse 3]
ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਹੋ ਆਰ ਪਾਰ ਹੁੰਦੇ ਦਿਲ ਤੇ
ਹੁੰਦੇ ਦਿਲ ਤੇ ਮੇਰੇ
ਕੋਕੇ ਦੀ ਲਿਸ਼ਕਾਰੇ
[Verse 4]
ਨੀ ਆਰ ਪਾਰ
ਹੁੰਦੇ ਦਿਲ ਦੇ
ਹੁੰਦੇ ਦਿਲ ਦੇ ਨੀ ਤੇਰੇ
ਕੋਕੇ ਦੀ ਲਿਸ਼ਕਾਰੇ
[Verse 5]
ਓਹ ਚੱਲੇ ਮੇਰੇ ਨਾਲ ਚੇਂਜ ਕਰਨ ਨੂੰ
ਫਿਰਦੇ ਮੁੰਡੇ ਮੁੰਡੀਆਂ ਵੇ
ਕੁੜੀਆਂ ਤਾਪੀ ਕਰਨ ਲੱਗੀਆਂ
ਵੇਖ ਕੇ ਗੁੱਤਾਂ ਗੁੰਦੀਆਂ ਵੇ
ਓਹ ਮੁੜਦੀ ਏ
ਦਿਲ ਲੁੱਟ ਕੇ ਘਰ ਨੂੰ
ਸੂਰਤ ਏ ਮਨਮੋਹਣੀ
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸੱਬ ਕੁੜੀਆਂ ਤੋਂ ਸੋਹਣੀ
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸੱਬ ਕੁੜੀਆਂ ਤੋਂ ਸੋਹਣੀ
[Verse 6]
ਇੱਕ ਤਾਂ ਮੇਰੀ
ਅੱਖ ਕਾਸ਼ਨੀ
ਦੂਜਾ ਪਹਿਰਾ ਜੋਬਨ ਦਾ
ਵੰਗਾਂ ਦੇ ਚੰਨ
ਕਾਤੇ ਕਰਦੇ
ਕੰਮ ਨੇ ਨੀਂਦ ਖੋਵਣ ਦਾ
ਵਾਂਗਾ ਦੇ ਛਣਕਾਟੇ ਕਰਦੇ
ਕੰਮ ਨੇ ਨੀਂਦ ਖੋਵਣ ਦਾ
ਬੈਂਸ ਬੈਂਸ ਨੇ ਸਿਫ਼ਤ ਜੱਟੀ ਦੀ
ਗੀਤਾਂ ਵਿਚ ਪਰੋਣੀ
[Verse 7]
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸੱਬ ਕੁੜੀਆਂ ਤੋਂ ਸੋਹਣੀ
ਮੈਨੂੰ ਦੱਸਿਆ ਸ਼ੀਸ਼ੇ ਨੇ
ਵੇ ਮੈਂ ਸੱਬ ਕੁੜੀਆਂ ਤੋਂ ਸੋਹਣੀ
[Verse 8]
ਸੱਚ ਦੱਸਿਆ ਸ਼ੀਸ਼ੇ ਨੇ
ਨੀ ਤੂੰ ਸੱਬ ਕੁੜੀਆਂ ਤੋਂ ਸੋਹਣੀ
Written by: Bunty Bains
instagramSharePathic_arrow_out

Loading...