album cover
0xJazbaat
album cover
0xJazbaat was released on June 12, 2022 by Ivaavi Music as a part of the album 0xJazbaat - Single
June 12, 2022
LabelIvaavi Music
BPM72
Melodicness
Acousticness
Valence
Danceability
Energy

Music Video

Music Video

Lyrics

ਮੈਂ ਬੈਠਾ ਪੈਨ ਤੇ ਕਿਤਾਬ ਲੈਕੇ
ਗਾਣਾ ਲਿਖਣਾ ਸੀ ਚੌਂਦਾ ਮੈਂ
ਟੁੱਟਾ ਦਿਲ ਜਜ਼ਬਾਤ ਲੈਕੇ
ਗਲਾ ਭਰਿਆ ਤੇ ਗਾਉਂਦਾ ਮੈਂ
ਮੈਂ ਬੈਠਾ ਪੈਨ ਤੇ ਕਿਤਾਬ ਲੈਕੇ
ਗਾਣਾ ਲਿਖਣਾ ਸੀ ਚੌਂਦਾ ਮੈਂ
ਟੁੱਟਾ ਦਿਲ ਜਜ਼ਬਾਤ ਲੈਕੇ
ਜਿਹੜੀ ਦਿਲਾਂ ਦੀ ਹੈ ਤਾਰ ਟੁੱਟੀ ਅੱਜ
ਮੇਰੇ ਦਿਲ ਤੇ ਹੈ ਮਾਰੀ ਨੀ ਤੂੰ ਸੱਟ
ਕੋਈ ਮਲਹਮ ਮਿਲਦਾ ਹੀ ਨਾ
ਤੂੰ ਮੈਨੂੰ ਬੈਠੀ ਬੋਲਦੀ ਸੀ ਸੁਣੋ
ਮੇਰੇ ਵਿਚੋ ਰੱਬ ਵਿਚੋ ਇੱਕ ਚੁਣੋ
ਮੈਂ ਕਦੇ ਦੂਜੀ ਵਾਰੀ ਸੋਚਿਆ ਹੀ ਨਾ
ਕਿਸ ਗੱਲ ਦੀ ਹੈ ਦੇਰੀ ਹੈਂ ਸਜ਼ਾ ਮੈਨੂੰ
ਕਿਸੇ ਚੀਜ਼ ਦਾ ਵੀ ਖ਼ੌਫ਼ ਨੀ ਰਿਹਾ ਤੈਨੂੰ
ਮੈਂ ਕੇਹੜੀ ਗਲਤੀ ਹੈ ਕੀਤੀ
ਜੋ ਤੂੰ ਬਿਨਾ ਦੱਸੇ ਛੱਡ ਗੀ ਹੈ ਸਾਥ
ਮੈਂ ਬੈਠਾ ਪੈਨ ਤੇ ਕਿਤਾਬ ਲੈਕੇ
ਗਾਣਾ ਲਿਖਣਾ ਸੀ ਚੌਂਦਾ ਮੈਂ
ਟੁੱਟਾ ਦਿਲ ਜਜ਼ਬਾਤ ਲੈਕੇ
ਗਲਾ ਭਰਿਆ ਤੇ ਗਾਉਂਦਾ ਮੈਂ
ਮੈਂ ਬੈਠਾ ਪੈਨ ਤੇ ਕਿਤਾਬ ਲੈਕੇ
ਗਾਣਾ ਲਿਖਣਾ ਸੀ ਚੌਂਦਾ ਮੈਂ
ਟੁੱਟਾ ਦਿਲ ਜਜ਼ਬਾਤ ਲੈਕੇ
ਮੇਰੀ ਥਾਂ ਤੇ ਆਕੇ ਵੇਖ ਬੁਰਾ ਹਾਲ
ਕਿਵੇਂ ਹਰ ਇੱਕ ਮਿੰਟ ਲੱਗੇ ਸਾਲ
ਕਾਲੇ ਦਿਨ ਮੇਰਾ ਲੰਘਦਾ ਹੀ ਨਾ
ਜਦੋ ਕੋਲ ਸੀ ਤਾਂ ਸੋਚਿਆ ਨੀ ਇਕ ਵੀ ਮੈਂ ਵਾਰ
ਮੇਰੇ ਨਾਲ ਇਹ ਹੋਜੂਗਾ ਮੈਂ ਨਹੀਂ ਸੀ ਤਿਆਰ
ਤੂੰ ਯਕੀਨ ਕਰਤਾ ਮੈਨੂੰ ਯਾਰ
ਕਾਸ਼ ਛੱਡਣ ਦੀ ਦੇਕੇ ਜਾਂਦੀ ਵਜ੍ਹਾ ਮੈਨੂੰ
ਤੈਨੂੰ ਪਤਾ ਸੀ ਨਾ ਜਾਣ ਦੇਣਾ ਸੀ ਮੈਂ ਤੈਨੂੰ
ਜੇ ਮੈਂ ਕੀਤੀ ਹੋਵੇ ਦਗ਼ਾ ਰੱਬ ਐਸੇ ਵੇਲੇ ਕੱਢ ਲਵੇ ਸਾਹ।
ਮੈਂ ਬੈਠਾ ਪੈਨ ਤੇ ਕਿਤਾਬ ਲੈਕੇ
ਗਾਣਾ ਲਿਖਣਾ ਸੀ ਚੌਂਦਾ ਮੈਂ
ਟੁੱਟਾ ਦਿਲ ਜਜ਼ਬਾਤ ਲੈਕੇ
ਗਲਾ ਭਰਿਆ ਤੇ ਗਾਉਂਦਾ ਮੈਂ
ਮੈਂ ਬੈਠਾ ਪੈਨ ਤੇ ਕਿਤਾਬ ਲੈਕੇ
ਗਾਣਾ ਲਿਖਣਾ
ਗਲਾ ਭਰਿਆ ਤੇ ਗਾਉਂਦਾ ਮੈਂ
ਗਲਾ ਭਰਿਆ ਤੇ ਗਾਉਂਦਾ ਮੈਂ
ਗਲਾ ਭਰਿਆ ਤੇ ਗਾਉਂਦਾ ਮੈਂ
Written by: Avi Gaba
instagramSharePathic_arrow_out􀆄 copy􀐅􀋲

Loading...