album cover
Jatt Disda
33,455
Pop
Jatt Disda was released on May 18, 2023 by Sky Digital as a part of the album Jatt Disda - Single
album cover
Release DateMay 18, 2023
LabelSky Digital
Melodicness
Acousticness
Valence
Danceability
Energy
BPM84

Credits

PERFORMING ARTISTS
Sunanda Sharma
Sunanda Sharma
Performer
COMPOSITION & LYRICS
Kaptaan
Kaptaan
Songwriter
PRODUCTION & ENGINEERING
Nvee
Nvee
Producer

Lyrics

[Intro]
ਹੋ ਕੱਲਾ ਘੱਟ ਦਿਸਦਾ ਏ ਨਾਲ ਘੱਟ ਦਿਸਦਾ ਏ
ਨੀ ਮੈਂ ਜਿੱਧਰੋਂ ਵੀ ਦੇਖਾਂ ਮੈਨੂੰ ਜੱਟ ਦਿਸਦਾ ਏ
[Verse 1]
ਹਾਏ ਝਾਕਾ ਟੋਲੇ ਵਰਗਾ ਨੀ ਬਰੋਲੇ ਵਰਗਾ
ਮੈਂ ਕੋਕੇ ਵਰਗੀ ਓਹ ਕੋਕ-ਕੋਲ ਵਰਗਾ
ਓਹ ਮੁਹੋ ਕੌੜੇ ਵਰਗਾ ਕੱਢ ਕੌਲੇ ਵਰਗਾ
ਦੌਲਾ ਸ਼ਹਿਰ ਚ ਨੀ ਗੱਬਰੂ ਦੇ ਦੌਲੇ ਵਰਗਾ
[PreChorus]
ਏਥੇ ਰੱਖ ਦਿਸਦਾ ਏ ਨੀ ਫੱਟੇ ਚੱਕ ਦਿਸਦਾ ਏ
ਕਦੇ ਸੋਫੀ ਦਿਸਦਾ ਏ ਕੇ ਤੇ ਕਦੇ ਵੱਟ ਦਿਸਦਾ ਏ
[Chorus]
ਨੀ ਮੈਂ ਜਿਧਰ ਵੀ ਦੇਖਾਂ ਮੈਨੂੰ ਜੱਟ ਦਿਸਦਾ ਏ
ਮੈਨੂੰ ਜੱਟ ਦਿਸਦਾ ਏ, ਮੈਨੂੰ ਜੱਟ ਦਿਸਦਾ ਏ
ਜਿਧਰ ਵੀ ਦੇਖਾਂ ਮੈਨੂੰ ਜੱਟ ਦਿਸਦਾ ਏ
ਮੈਨੂੰ ਜੱਟ ਦਿਸਦਾ ਨੀ ਮੈਨੂੰ ਜੱਟ ਦਿਸਦਾ ਏ
[Verse 2]
ਹੋ ਯਾਰ ਓਲਡ ਤੇ ਨਵਾਂ ਲੈਂਦਾ ਪੰਗਾ ਚੰਦਰਾ
ਚੰਨ ਚੜ੍ਹਨੋ ਨਾ ਟਲੇ ਚਾਂਦੀ ਰੰਗਾ ਚੰਦਰਾ
ਮੈਨੂੰ ਮਹਿਕ ਆਉਂਦੀ ਓਹਦੇ ਚੋਂ ਗੁਲਾਬ ਵਰਗੀ
ਜਿਹਦੇ ਚੁਭਦੇ ਓਹਨਾਂ ਨੂੰ ਲੱਗੇ ਕੰਡਾ ਚੰਦਰਾ
[Verse 3]
ਫਾਇਰ ਉੱਡਿਆ ਤੇ ਮੇਰੀ ਨੀਂਦ ਦਾਈ ਹੁੰਦੀ ਆ
ਨੀ ਰੀਝ ਤੌਰ ਨਾ ਦੀ ਚੀਜ ਉੱਥੇ ਲਾਈ ਹੁੰਦੀ ਆ
ਹਾਲੇ ਕਈਆਂ ਦਾ ਹੋਇਆ ਏ ਪੱਟੂ ਕੱਲ੍ਹ ਪਰਸੋ
ਨੀ ਮੈਨੂੰ ਭਾਬੀ ਭਾਬੀ ਓਹਨੂੰ ਬਾਈ ਬਾਈ ਹੁੰਦੀ ਆ
[PreChorus]
ਮੁੱਛ ਗੋਲ ਹੁੰਦੀ ਆ ਤੇ ਉੱਤੇ ਹੱਥ ਦਿਸਦਾ ਏ
ਸੱਜੇ ਖੱਬੇ ਯਾਰ ਓਹ ਚੋਂ ਸੰਜੇ ਡੱਟ ਦਿਸਦਾ ਏ
[Chorus]
ਨੀ ਮੈਂ ਜਿਧਰ ਵੀ ਦੇਖਾਂ ਮੈਨੂੰ ਜੱਟ ਦਿਸਦਾ ਏ
ਮੈਨੂੰ ਜੱਟ ਦਿਸਦਾ ਏ, ਮੈਨੂੰ ਜੱਟ ਦਿਸਦਾ ਏ
ਜਿਧਰ ਵੀ ਦੇਖਾਂ ਮੈਨੂੰ ਜੱਟ ਦਿਸਦਾ ਏ
ਮੈਨੂੰ ਜੱਟ ਦਿਸਦਾ ਨੀ ਮੈਨੂੰ ਜੱਟ ਦਿਸਦਾ ਏ
[Bridge]
ਹੋ ਮੈਨੂੰ ਲਾਕੇ ਰੱਖਦਾ ਸੀਨੇ ਚੁੰਮ ਚੁੰਮ ਚੰਦਰਾ ਚੜ੍ਹ'ਦਾ ਚੀਨੇ
ਤਕਦੇ ਨੂੰ ਅਖਬਾਰ ਤੇ ਆਏ ਓਹਦਾ ਕਾਲਰ ਫੜਿਆ ਜਿਹਦੇ
ਫਾਰਮ ਤੇ ਅਰਜਨ ਦੀ ਜੋੜੀ ਦੋ ਪੈਰਾਂ ਤੇ ਨੱਚਦੀ ਘੋੜੀ
ਮੋਟਰ ਦੇ ਕੋਠੇ ਨੂੰ ਚੜ੍ਹਦੀ ਸ਼ੌਂਕੀ ਜੰਨ ਨੇ ਕਰਤੀ ਪੌੜੀ
[PreChorus]
ਓਹ ਖਾਤਾ ਭਰਿਆ ਨੋਟਾਂ ਨਾਲ ਨੱਕੋ ਨੱਕ ਦਿਸਦਾ ਏ
ਹਾਏ ਨੀ ਏਥੋਂ ਓਹਦਾ ਚੱਲੇ ਓਵੇਂ ਲੱਕ ਦਿਸਦਾ ਏ
[Chorus]
ਨੀ ਮੈਂ ਜਿਧਰ ਵੀ ਦੇਖਾਂ ਮੈਨੂੰ ਜੱਟ ਦਿਸਦਾ ਏ
ਮੈਨੂੰ ਜੱਟ ਦਿਸਦਾ ਏ, ਮੈਨੂੰ ਜੱਟ ਦਿਸਦਾ ਏ
ਜਿਧਰ ਵੀ ਦੇਖਾਂ ਮੈਨੂੰ ਜੱਟ ਦਿਸਦਾ ਏ
ਮੈਨੂੰ ਜੱਟ ਦਿਸਦਾ ਨੀ ਮੈਨੂੰ ਜੱਟ ਦਿਸਦਾ ਏ
[Verse 4]
ਹੋ ਕਹਿੰਦਾ ਰੱਖੀ ਚੌੜੇ ਟਾਇਰਾਂ ਵਾਲੀ ਗੱਡ ਗੋਰੀਏ
ਜੁੱਤੀ ਕੱਢਵੀ ਤੇ ਕੰਮ ਸਿਰ ਕੱਢ ਗੋਰੀਏ
ਹਾਏ ਨੀ ਅੱਗ ਲਾ ਕੇ ਵੈਰੀਆਂ ਨੂੰ ਫੂਕਦਾ ਫਿਰੇ
ਕਹਿੰਦਾ ਤੇਰੇ ਪਿੱਛੇ ਖਾ ਜਾਊ ਪਰ ਅੱਗ ਗੋਰੀਏ
[Verse 5]
ਮੈਨੂੰ ਰੋਮੀਓ ਲੱਗੇ ਤੇ ਲੱਕ ਸਾਂਨ੍ਹ ਕਹਿੰਦੇ ਆ
ਮੇਰੀ ਜਾਨ ਤੇ ਕਿ ਕੱਢਦਾ ਏ ਜਾਨ ਜੇਹੰਦਾ ਆ
ਹਾਏ ਓਹ ਮੈਨੂੰ ਤਾਜ ਮਹਿਲ ਜੇਹੀ ਰਕਾਨ ਆਖਦੈ
ਤੇ ਲੋਕੀ ਓਹਨੂੰ ਕਪਤਾਨ ਕਪਤਾਨ ਕਹਿੰਦੇ ਆ
[PreChorus]
ਹੋ ਕੌਂਦ ਤੁੰਬੇ ਜੇਹੇ ਦੇ ਮੂੰਹੋਂ ਮਿੱਠਾ ਘੱਟ ਦਿਸਦਾ ਏ
ਨੀ ਪੂਰਾ ਠੋਕ ਕੇ ਬਠਿੰਡੇ ਵਾਲਾ ਟੱਚ ਦਿਸਦਾ ਏ
[Chorus]
ਨੀ ਮੈਂ ਜਿਧਰ ਵੀ ਦੇਖਾਂ ਮੈਨੂੰ ਜੱਟ ਦਿਸਦਾ ਏ
ਮੈਨੂੰ ਜੱਟ ਦਿਸਦਾ ਏ, ਮੈਨੂੰ ਜੱਟ ਦਿਸਦਾ ਏ
ਜਿਧਰ ਵੀ ਦੇਖਾਂ ਮੈਨੂੰ ਜੱਟ ਦਿਸਦਾ ਏ
ਮੈਨੂੰ ਜੱਟ ਦਿਸਦਾ ਨੀ ਮੈਨੂੰ ਜੱਟ ਦਿਸਦਾ ਏ
Written by: Kaptaan, N Vee
instagramSharePathic_arrow_out􀆄 copy􀐅􀋲

Loading...