album cover
Badmashi
645
Pop
Badmashi was released on June 27, 2023 by Sky Digital as a part of the album 5 Star - EP
album cover
Release DateJune 27, 2023
LabelSky Digital
Melodicness
Acousticness
Valence
Danceability
Energy
BPM82

Credits

PERFORMING ARTISTS
Jigar
Jigar
Performer
Gurlej Akhtar
Gurlej Akhtar
Performer
Desi Crew
Desi Crew
Performer
Narinder Batth
Narinder Batth
Performer
COMPOSITION & LYRICS
Narinder Batth
Narinder Batth
Songwriter
PRODUCTION & ENGINEERING
Desi Crew
Desi Crew
Producer

Lyrics

ਦੇਸੀ ਕ੍ਰਿਊ
ਦੇਸੀ ਕ੍ਰਿਊ
ਦੇਸੀ ਕ੍ਰਿਊ
ਦੇਸੀ ਕ੍ਰਿਊ
ਹਾਂ, ਮੈਨੂੰ ਟਾਈਮ ਨਹੀਓ ਦਿੰਦਾ ਵੇ ਮੈਂ ਏਸੇ ਗੱਲੋਂ ਖਿਝੀ ਆ
ਨੀ ਯਾਰਾਂ ਪਿੱਛੇ ਹੁੰਦੀਆਂ ਲੜਾਈ ਵਿੱਚ ਬਿਜ਼ੀ ਆ
ਹਾਂ, ਮੈਨੂੰ ਟਾਈਮ ਨਹੀਓ ਦਿੰਦਾ ਵੇ ਮੈਂ ਏਸੇ ਗੱਲੋਂ ਖਿਝੀ ਆ
ਯਾਰਾਂ ਪਿੱਛੇ ਹੁੰਦੀਆਂ ਲੜਾਈ ਵਿੱਚ ਬਿਜ਼ੀ ਆ
ਦੱਬ ਵਿੱਚ, ਦੱਬ ਵਿੱਚ ਘੋੜਾ ਰੱਖਦੈ
ਨੀ ਰੱਖਣ ਗੱਡੀ ਵਿੱਚ ਖੂਨ ਦੀ ਪਿਆਸੀ ਅਲੜ੍ਹੇ
ਵੇ ਅੱਜ-ਕੱਲ, ਅੱਜ-ਕੱਲ ਕਿ ਕਰਦੈਂ
ਨੀ ਇੱਕੋ ਕੰਮ ਆਉਂਦੇ ਬਦਮਾਸ਼ੀ ਅਲੜ੍ਹੇ
ਵੇ ਕਿਹੜੀ ਗੱਲੋਂ ਨੈਗੇਟਿਵ ਟੋਨ ਰੱਖਦੈ
ਦਿਲ ਗਬਰੂ ਚੌਂ ਬੋਲਦੇ 85 ਅਲੜ੍ਹੇ
ਬਰਿਸਟਾ ਤੇ ਖੜੀ ਦੇਖ ਘੋੜੀ ਮੁਟਿਆਰ ਦੀ
ਹੋ, ਜੱਟ ਨੇ ਵੀ ਗੱਡੀ ਫੁੱਟਪਾਥ ਉਤੋਂ ਉਤਾਰਤੀ
ਰੌਬ ਥੋੜਾ ਪੂਰਾ ਭਾਵੇਂ ਐਂਟੀ ਸਰਕਾਰ ਏ
ਹੋ, ਜੱਟ ਦੀ ਚੜਾਈ ਵੀ ਤਾਂ ਜਾਂਦੀ ਸੀਨਾ ਠਾਰਦੀ
ਅੱਜ ਕੱਲ੍ਹ ਗਾਲਾਂ ਖਾਂਦੇ ਤੇਰੇ ਤੋਂ ਜੱਟਾ
ਵੇ ਅੱਜ ਕੱਲ੍ਹ ਗਾਲਾਂ ਖਾਂਦੇ ਤੇਰੇ ਤੋਂ ਜੱਟਾ
ਜੇਹੜੇ ਛੋਟੇ ਹੁੰਦੇ ਖਾਂਦੇ ਸੀ ਗੇ ਗਾਚੀ ਅਲੜ੍ਹੇ
ਵੇ ਅੱਜ-ਕੱਲ, ਅੱਜ-ਕੱਲ ਕਿ ਕਰਦੈਂ
ਨੀ ਇੱਕੋ ਕੰਮ ਆਉਂਦੇ ਬਦਮਾਸ਼ੀ ਅਲੜ੍ਹੇ
ਵੇ ਕਿਹੜੀ ਗੱਲੋਂ ਨੈਗੇਟਿਵ ਟੋਨ ਰੱਖਦੈ
ਦਿਲ ਗਬਰੂ ਚੌਂ ਬੋਲਦੇ 85 ਅਲੜ੍ਹੇ
ਫਾਰਮ ਬਣਾਇਆ ਕਹਿੰਦੇ ਪੂਰਾ ਤੁਸੀ ਲਾਡ ਨਾਲ
ਇਮੋਸ਼ਨ ਜੁੜੇ ਆ ਸਾਡੇ ਘੋੜੇ ਅਤੇ ਬਾਜ਼ ਨਾਲ
ਹੋ, ਮੌਰਨਿੰਗ ਪੱਕਾ ਥੋੜਾ ਗੇੜਾ ਹੁੰਦਾ ਖੇਤ ਚ'
ਨੀ ਰਾਹ ਚ ਮੁਲਾਕਾਤ ਹੁੰਦੀ ਬਾਠਾਂ ਵਾਲੇ ਬਾਠ ਨਾਲ
ਹਾਂ, ਦਿਨੋ-ਦਿਨ ਵਧ ਦੀ ਗਰੋਥ ਕਾਸਤੋਂ
ਵੇ ਦਿਨੋ-ਦਿਨ ਵਧ ਦੀ ਗਰੋਥ ਕਾਸਤੋਂ
ਨੀ ਸਾਡੇ ਕਾਰਜ ਸਵਾਰੇ ਰੱਬ ਆਪੇ ਅਲੜ੍ਹੇ
ਵੇ ਅੱਜ-ਕੱਲ, ਅੱਜ-ਕੱਲ ਕਿ ਕਰਦੈਂ
ਨੀ ਇੱਕੋ ਕੰਮ ਆਉਂਦੇ ਬਦਮਾਸ਼ੀ ਅਲੜ੍ਹੇ
ਵੇ ਕਿਹੜੀ ਗੱਲੋਂ ਨੈਗੇਟਿਵ ਟੋਨ ਰੱਖਦੈ
ਦਿਲ ਗਬਰੂ ਚੌਂ ਬੋਲਦੇ 85 ਅਲੜ੍ਹੇ
ਵੇ ਬੜੇ-ਬੜੇ ਜੈਲਸ ਸਟਾਰ ਤੈਨੂੰ ਦੇਖ ਕੇ
ਨੀ ਗੱਬਰੂ ਦੀ ਐਂਟਰੀ ਨੂੰ ਧੂੰਆਂਧਾਰ ਦੇਖ ਕੇ
ਇੱਟ ਦੀ ਪਈ ਆ ਕਹਿੰਦੇ ਰੇਡ ਥੋੜੇ ਘਰ ਤੇ
ਕਲੀਨ ਚਿੱਟ ਦੇ ਗਏ ਸਾਰਾ ਕੰਮ ਕਾਰ ਦੇਖ ਕੇ
ਐਵੇਂ ਸੋਲਿਊਸ਼ਨ ਤੂੰ ਰੱਖ ਲਭ ਕੇ
ਵੇ ਐਵੇਂ ਸੋਲਿਊਸ਼ਨ ਤੂੰ ਰੱਖ ਲਭ ਕੇ
ਜੀਵੇਂ ਕੈਂਚੀ ਲਾਉਂਦਾ ਹੁੰਦਾ ਦੇਖ ਜਾਫ਼ੀ ਅਲੜ੍ਹੇ
ਵੇ ਅੱਜ-ਕੱਲ, ਅੱਜ-ਕੱਲ ਕਿ ਕਰਦੈਂ
ਨੀ ਇੱਕੋ ਕੰਮ ਆਉਂਦੇ ਬਦਮਾਸ਼ੀ ਅਲੜ੍ਹੇ
ਵੇ ਕਿਹੜੀ ਗੱਲੋਂ ਨੈਗੇਟਿਵ ਟੋਨ ਰੱਖਦੈ
ਦਿਲ ਗਬਰੂ ਚੌਂ ਬੋਲਦੇ 85 ਅਲੜ੍ਹੇ
Written by: Narinder Batth
instagramSharePathic_arrow_out􀆄 copy􀐅􀋲

Loading...