album cover
Soni Pabla
12
World
Soni Pabla was released on May 3, 2024 by Karan Dhaliwal as a part of the album Get Back - EP
album cover
Release DateMay 3, 2024
LabelKaran Dhaliwal
Melodicness
Acousticness
Valence
Danceability
Energy
BPM90

Credits

COMPOSITION & LYRICS
Karan Dhaliwal
Karan Dhaliwal
Songwriter

Lyrics

ਨੱਡੀਆਂ ਦਾ ਕਾਫ਼ਲਾ
ਨਾ ਜੱਟ ਦਾ ਮੁਕਾਬਲਾ
ਸਿਰੇ ਦਾ ਸਟੱਡ ਮੁੰਡਾ
ਕਹਿੰਦੇ ਸੋਨੀ ਪਾਬਲਾ
ਤੇਰਾ ਵੀ ਰੰਗ ਸਾਵਲਾ
ਤੇ ਹੋਇਆ ਮੁੰਡਾ ਬਾਵਲਾ
ਆਵੇਂ ਨਾ ਪਈ ਜੀਨ ਬੈਗੀ
ਵਿੱਚ ਆਹ ਰਿਵਾਲਵਾ
ਪਰੀਆਂ ਦਾ ਮੇਲਾ ਆਸੇ ਪਾਸੇ ਤੈਨੂੰ ਚੁਣਿਆ
ਲੀਗ ਕੇਹੜੀ ਵਿੱਚ ਖੇਡੇ ਹੋਣਾ ਹੀ ਤੂੰ ਸੁਣਿਆ
ਤੇਰੇ ਤੇ ਕਾਰਾ ਬਲੋ ਨੀ
ਓਹ ਨੋਟ ਸੌ ਸੌ ਨੀ
ਓਹ ਨੇੜੇ ਨੇੜੇ ਆਜਾ
ਪਿਆਰ ਕਾਰਾ ਤੈਨੂੰ ਸ਼ੋ ਨੀ
ਨੱਡੀਆਂ ਦਾ ਕਾਫ਼ਲਾ
ਨਾ ਜੱਟ ਦਾ ਮੁਕਾਬਲਾ
ਸਿਰੇ ਦਾ ਸਟੱਡ ਮੁੰਡਾ
ਕਹਿੰਦੇ ਸੋਨੀ ਪਾਬਲਾ
ਓਹ ਫੁੱਲਾਂ ਵਰਗੀ ਸੰਭਲਾਵਾਂਗੇ
ਰੱਖੀ ਕਰਦੇ ਖੇਤਾਂ ਦੀ
ਪਿਛਲੇ ਜਨਮ ਦਾ ਮੇਲ ਕੋਈ ਹੋਣਾ
ਕਰ ਤੂੰ ਕਿਹੜਾ ਚੇਤਾ ਨੀ
ਜੇ ਤੂੰ ਪਰੀਆਂ ਦੀ ਰਾਣੀ ਮੁੰਡਾ ਘੱਟ ਨੀ
ਏਥੇ ਜਾਨਵੀ ਕਪੂਰ ਦੇਖ ਪੱਟ ਲਈ
ਪਰੀਆਂ ਦੀ ਰਾਣੀ ਮੁੰਡਾ ਘੱਟ ਨੀ
ਜਾਨ੍ਹਵੀ ਕਪੂਰ ਦੇਖ ਪੱਟ ਲਈ
ਬਹਿਜਾ ਨੀ ਬਾਰੀ ਖੋਲ ਕੇਹ
ਨੀ ਪਿੱਛੇ ਮਾਮੇ ਟੋਲ ਦੇ
ਓਹ ਦੱਸੀਏ ਨੀ ਕਿਵੇਂ ਅੱਗੇ ਡੈਲੀਕੇਟ ਮਾਮਲਾ
ਨੱਡੀਆਂ ਦਾ ਕਾਫ਼ਲਾ
ਨਾ ਜੱਟ ਦਾ ਮੁਕਾਬਲਾ
ਸਿਰੇ ਦਾ ਸਟੱਡ ਮੁੰਡਾ
ਕਹਿੰਦੇ ਸੋਨੀ ਪਾਬਲਾ
ਨੱਡੀਆਂ ਦਾ ਕਾਫ਼ਲਾ
ਨਾ ਜੱਟ ਦਾ ਮੁਕਾਬਲਾ
ਸਿਰੇ ਦਾ ਸਟੱਡ ਮੁੰਡਾ
ਕਹਿੰਦੇ ਸੋਨੀ ਪਾਬਲਾ
ਚਿੱਟੀ ਸ਼ਰਟ ਨੀਲੀ ਜੀਨ ਨੀ
ਕੰਨੀ ਮੁੰਦਰਾ ਸ਼ੌਕੀਨ ਨੀ
ਹੱਥ ਫੜਿਆ ਨਾ ਬੀਨ ਨੀ
ਬੀਬਾ ਗੈਟੋ ਦੀ ਜ਼ਮੀਨ ਨੀ
ਖੇਡ ਦੇ ਨੀ ਖੇਲਣ ਬੱਸ ਡੌਮੀਨੇਟ ਕਰਦੇਂ
ਸ਼ਾਰਟਕੱਟ ਚੂਜ਼ ਨਹੀਂ ਪੱਕੇ ਰਾਹੇ ਖੜ੍ਹ ਦੇਂ
ਤੂੰ ਥੂਰੀ ਅੱਗੇ ਸਲੋ ਨੀ
ਨਜ਼ਾਰੇ ਦੇਣੇ ਖੋ ਨੀ
ਗੋਲੀ ਤੇਰੇ ਨਾ ਤੇ ਅੱਜ ਵੇਹਲੀ ਨੇ ਚਲਾਉਣੀ
ਨੱਡੀਆਂ ਦਾ ਕਾਫ਼ਲਾ
ਨਾ ਜੱਟ ਦਾ ਮੁਕਾਬਲਾ
ਸਿਰੇ ਦਾ ਸਟੱਡ ਮੁੰਡਾ
ਕਹਿੰਦੇ ਸੋਨੀ ਪਾਬਲਾ
ਨੱਡੀਆਂ ਦਾ ਕਾਫ਼ਲਾ
ਨਾ ਜੱਟ ਦਾ ਮੁਕਾਬਲਾ
ਸਿਰੇ ਦਾ ਸਟੱਡ ਮੁੰਡਾ
ਕਹਿੰਦੇ ਸੋਨੀ ਪਾਬਲਾ
ਸਿਰੇ ਦਾ ਸਟੱਡ ਮੁੰਡਾ
ਕਹਿੰਦੇ ਸੋਨੀ ਪਾਬਲਾ
ਸਿਰੇ ਦਾ ਸਟੱਡ ਮੁੰਡਾ
ਕਹਿੰਦੇ ਸੋਨੀ ਪਾਬਲਾ
ਬਿੱਲੀਆਂ ਨੇ ਅੱਖਾਂ ਮੁੰਡਾ ਕੇਹੰਦੇ ਸੋਨੀ ਪਾਬਲਾ
ਪੈਨ ਦਾ ਰਿਕਾਰਡ ਮੁੰਡਾ
ਕਹਿੰਦੇ ਸੋਨੀ ਪਾਬਲਾ
ਕਰੇ ਗੱਲ ਦਿਲ ਦੀ ਨੀ
ਕਹਿੰਦੇ ਸੋਨੀ ਪਾਬਲਾ
ਸਿਰੇ ਦਾ ਸਟੱਡ ਮੁੰਡਾ
ਕਹਿੰਦੇ ਸੋਨੀ ਪਾਬਲਾ
Written by: Karan Dhaliwal
instagramSharePathic_arrow_out􀆄 copy􀐅􀋲

Loading...