album cover

cm (feat. MALIK.)

1,235Pop2025
album cover
cm (feat. MALIK.) was released on May 16, 2025 by Maanu as a part of the album thikaana
ReleasedMay 16, 2025
LabelMaanu
BPM149
Melodicness
Acousticness
Valence
Danceability
Energy

Lyrics

[Verse 1]
ਕਿਵੇਂ ਤੈਨੂੰ ਨਾ ਸਮਝਾਂ ਵੇ ਤੂੰ ਮੇਰੀ ਮਾਸ਼ੂਕ ਏ
ਮੇਰਾ ਸਕੂਨ ਏ
ਪਿਆਰ ਕੀਤਾ ਗਲਤੀ ਨੀ ਕੀਤੀ ਦੱਸ ਮੇਰਾ ਕਿ ਕਸੂਰ ਵੇ
ਸਾਮਨੇ ਜਬ ਆਤੀ ਨਿਕਲ ਜਾਤੀ ਮੇਰੀ ਫੂਕ ਏ
She got me feeling useless
ਤੇਰੇ ਪਿਆਰ ਮੇਂ ਮਸਰੂਫ਼ ਮੈਂ
[Chorus]
ਕਰ ਗੋਲ ਮੇਰੀ ਦੁਨੀਆਂ ਘੁਮਾ ਦੇ
ਹੱਥ ਫੜ੍ਹ ਮੇਰਾ ਮੈਨੂੰ ਸੀਨੇ ਚ ਛੁਪਾ ਲੈ
ਚੰਨਾ ਮੇਰਿਆ
ਜ਼ਿਕਰ ਕਰ ਲੈ ਮੇਰਾ ਓਹ ਓਹ
ਮਧੋਸ਼ ਰੇਂਦਾ ਤੇਰੀ ਯਾਦਾਂ ਚ
ਲੋਰ ਨੀ ਏ ਤੈਨੂੰ ਮੇਰੀ ਮੈਨੂੰ ਵੀ ਪਤਾ ਏ
ਚੰਨਾ ਮੇਰਿਆ
ਚੰਨਾ ਚੰਨਾ ਮੇਰਿਆ
ਚੰਨਾ ਚੰਨਾ ਮੇਰਿਆ
[Verse 2]
ਕਰਦਾ ਵਾਂ ਯਾਦ ਮੈਂ ਤੇ ਤੈਨੂੰ ਸੁਬਾਹ ਸ਼ਾਮ ਵੇ
ਤੂੰ ਨਾ ਹੋ ਤੋ ਫਿਰ ਮੇਰਾ ਜ਼ਵਾਲ ਹੈ
ਤੇਰੇ ਜੈਸਾ ਨਾ ਹੈ ਕੋਈ ਇਸ ਜਹਾਂ ਮੇਂ
ਪਾਸ ਰਹਿ ਕੇ ਮੇਰੇ ਮੁਝੇ ਅਬ ਤੂੰ ਬਤਾ ਦੇ
ਆਪਣੀ ਖੈਰੀਅਤ ਕਿ ਮੁਝੇ ਇਤਲਾ ਦੇ
ਕਰ ਦੇ ਯੇ ਦਿਲ ਮੇਰੇ ਹਵਾਲੇ
ਜੱਦ ਵੀ ਮੈਂ ਵੇਖਿਆ ਓਹ ਕਰਦੀ ਕਮਾਲ ਏ
ਕੁੜੀ ਤੇਰੇ ਅੱਗੇ ਮੇਰੀ ਹੈਗੀ ਕਿ ਮਜਾਲ ਵੇ
ਚੰਨਾ ਮੇਰਿਆ
ਚੰਨਾ ਚੰਨਾ ਮੇਰਿਆ
ਅੱਖਾਂ ਵਿੱਚ ਜੋ ਨਮੀ ਹੈ ਉਸਦੀ ਤੂੰ ਹੀ ਵਜ੍ਹਾ ਹੈ
ਪਿਆਰ ਮੇਰਾ ਜਿਸ ਕਿ ਨਾ ਕੋਈ ਇੰਤਹਾ ਹੈ
ਚੰਨਾ ਮੇਰਿਆ
ਚੰਨਾ ਚੰਨਾ ਮੇਰਿਆ
ਚੰਨਾ ਚੰਨਾ ਮੇਰਿਆ
[Chorus]
ਕਰ ਗੋਲ ਮੇਰੀ ਦੁਨੀਆਂ ਘੁਮਾ ਦੇ
ਹੱਥ ਫੜ੍ਹ ਮੇਰਾ ਮੈਨੂੰ ਸੀਨੇ ਚ ਛੁਪਾ ਲੈ
ਚੰਨਾ ਮੇਰਿਆ
ਜ਼ਿਕਰ ਕਰ ਲੈ ਮੇਰਾ
ਮਧੋਸ਼ ਰੇਂਦਾ ਤੇਰੀ ਯਾਦਾਂ ਚ
ਲੋਰ ਨੀ ਏ ਤੈਨੂੰ ਮੇਰੀ ਮੈਨੂੰ ਵੀ ਪਤਾ ਏ
ਚੰਨਾ ਮੇਰਿਆ
ਚੰਨਾ ਚੰਨਾ ਮੇਰਿਆ
ਚੰਨਾ ਚੰਨਾ ਮੇਰਿਆ
Written by: MALIK., Maanu

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...