制作
出演艺人
Amrinder Gill
表演者
作曲和作词
Jatinder Shah
作曲家
歌词
ਚੁੰਨੀ ਸਿੱਰ ਉਤੋਂ ਲੱਥਣ ਤੋਂ ਹੋਵੇ ਡਰਦੀ
ਬੇਬੇ ਲੱਭਦੀ ਏ ਨੋਹ ਜਵਾ ਤੇਰੇ ਵਰਗੀ
(ਲੱਭਦੀ ਏ ਨੂੰਹ ਜਵਾ ਤੇਰੇ ਵਰਗੀ)
ਚੁੰਨੀ ਸਿੱਰ ਉਤੋਂ ਲੱਥਣ ਤੋਂ ਹੋਵੇ ਡਰ ਦੀ
ਬੇਬੇ ਲੱਭਦੀ ਏ ਨੋਹ ਜਵਾ ਤੇਰੇ ਵਰਗੀ
ਹੁਣ ਇੱਕੋ ਸਾਡੀ ਮੰਗ ਸਾਨੂੰ ਆ ਗਈ ਏ ਪਸੰਦ
ਵਿੱਚ ਸੋਹਣੀਏ ਵਿਚੋਲਾ ਪਾ
ਨੀ ਲੈਣਾ ਤੈਨੂੰ
ਫੈਮਿਲੀ ਦੀ ਮੈਂਬਰ ਬਣਾ
ਨੀ ਲੈਣਾ ਤੈਨੂੰ, ਫੈਮਿਲੀ ਦੀ ਮੈਂਬਰ ਬਣਾ
ਫੈਮਿਲੀ ਦੀ ਮੈਂਬਰ ਬਣਾ
ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ
ਕੰਮ ਚੁੱਲ੍ਹੇ ਚੌਕੇ ਵਾਲਾ ਹੋਵੇ ਸਾਰਾ ਜਾਣ ਦੀ
ਬੇਬੇ ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ
ਕੰਮ ਚੁੱਲ੍ਹੇ ਚੌਕੇ ਵਾਲਾ ਹੋਵੇ ਸਾਰਾ ਜਾਣ ਦੀ
ਬੇਬੇ ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ
ਕਰੇ ਪੂਰਾ ਸਤਿਕਾਰ ਸਾਡਾ ਚਾਹਵੇ ਪਰਿਵਾਰ
ਖ਼ਵਾਬ ਜੱਟ ਦਾ ਵੀ ਲੇਣਾ ਤੈਨੂੰ ਵੱਸਾ
ਨੀ ਲੈਣਾ ਤੈਨੂੰ
ਫੈਮਿਲੀ ਦੀ ਮੈਂਬਰ ਬਣਾ
ਨੀ ਲੈਣਾ ਤੈਨੂੰ, ਫੈਮਿਲੀ ਦੀ ਮੈਂਬਰ ਬਣਾ
ਫੈਮਿਲੀ ਦੀ ਮੈਂਬਰ ਬਣਾ
ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ
ਗੋਰੇ ਗੋਰੇ ਹੱਥਾਂ ਨਾਲ ਰੋਟੀਆਂ ਪਕਾਓਗੀ
ਤੋੜ ਤੋੜ ਬੁਰਕੀਆਂ ਮੁਹ ਵਿੱਚ ਪਾਉਗੀ
ਗੋਰੇ ਗੋਰੇ ਹੱਥਾਂ ਨਾਲ ਰੋਟੀਆਂ ਪਕਾਓਗੀ
ਤੋੜ ਤੋੜ ਬੁਰਕੀਆਂ ਮੁਹ ਵਿੱਚ ਪਾਉਗੀ
ਤੈਨੂੰ ਲਾ ਕੇ ਸੀਨੇ ਨਾਲ, ਬਿੱਲੋ ਜੱਗੀ ਜਗੋਵਾਲ
ਰੱਖੋ ਸੋਹਣੇ ਦੀ ਡੱਬੀ ਦੇ ਵਿੱਚ ਪਾ
ਨੀ ਲੈਣਾ ਤੈਨੂੰ
ਫੈਮਿਲੀ ਦੀ ਮੈਂਬਰ ਬਣਾ
ਨੀ ਲੈਣਾ ਤੈਨੂੰ, ਫੈਮਿਲੀ ਦੀ ਮੈਂਬਰ ਬਣਾ
ਫੈਮਿਲੀ ਦੀ ਮੈਂਬਰ ਬਣਾ
ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ
ਫੈਮਿਲੀ ਦੀ ਮੈਂਬਰ ਬਣਾ
ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ
ਫੈਮਿਲੀ ਦੀ ਮੈਂਬਰ ਬਣਾ
ਨੀ ਲੈਣਾ ਤੈਨੂੰ ਫੈਮਿਲੀ ਦੀ ਮੈਂਬਰ ਬਣਾ
Written by: Jatinder Shah

