歌词
ਹੋ, ਮੁੰਡਾ ਕਰਦਾ ਪੜ੍ਹਾਈ ਵਿੱਚ U.K.
ਉਹ ਕਰਦਾ ਨੀ ਜੋ ਉਹਨੂੰ ਤੂੰ ਕਹਿ
ਹੋ, ਮੁੰਡਾ ਕਰਦਾ ਪੜ੍ਹਾਈ ਵਿੱਚ U.K.
ਉਹ ਕਰਦਾ ਨੀ ਜੋ ਉਹਨੂੰ ਤੂੰ ਕਹਿ
ਨੀ ਤੂੰ India ਦੀ hottie, ਮੁੰਡਾ ਪੂਰਾ ਸਿਆਲਕੋਟੀ
ਉਹਦੇ ਦਿਲ ਨਾਲ਼ ਜਾਂ ਮਿਲ ਗਈ ਏ
ਦਿੱਲੀਵਾਲੀਏ ਨੀ ਦਿਲ ਲੈ ਗਈ ਏ
ਦਿੱਲੀਵਾਲੀਏ ਨੀ ਦਿਲ ਲੈ ਗਈ ਏ
"ਜਾਣ" ਕਹਿ ਗਈ ਏ 'ਤੇ ਜਾਣ ਲੈ ਗਈ ਏ
ਦਿੱਲੀਵਾਲੀਏ ਨੀ ਦਿਲ ਲੈ ਗਈ ਏ
Hey, ਅਪਨੀਆਂ ਛੱਡ ਕੇ ਪੜ੍ਹਾਈਆਂ
ਮਾਰਨੈ ਕਿਉਂ ਮੇਰੇ 'ਤੇ try'an?
ਪਤਾ ਵੀ ਇਹ ਤੈਨੂੰ ਹੈ ਕਿ India ਦੀ ਮੈਂ
ਹੁੰਦੀਆਂ ਨੀ ਸਾਡੀਆਂ ਲੜਾਈਆਂ
ਕਰ ਲਓ ਜੀ ਗੱਲ, ਹੱਦ ਹੋ ਗਈ
ਦਿਲਾਂ ਦੀ ਵੀ ਸਰਹੱਦ ਹੋ ਗਈ
ਦਿਲਵਾਲੇ ਦੁਣੀਆ ਤੋਂ ਪੁੱਛਦੇ ਨਈਂ ਰਾਹ
ਕਿਹੜੀਆਂ ਗੱਲਾਂ 'ਚ ਨੀ ਤੂੰ ਖੋ ਗਈ?
ਗੱਲ ਦਿਲ ਜੇ ਕਰਾਂ, ਮੈਂ ਵੀ ਤੇਰੇ ਉੱਤੇ ਮਹਾਂ
ਤੂੰ ਵੀ ਸੋਹਣਿਆ ਵੇ ਸੋਹਣਾ ਲੱਗਦਾ ਏ
ਦਿੱਲੀਵਾਲੀ ਦਾ ਤੂੰ ਵੀ ਦਿਲ ਲੈ ਗਿਆ, ਹਾਏ
ਦਿੱਲੀਵਾਲੀ ਦਾ ਤੂੰ ਵੀ ਦਿਲ ਲੈ ਗਿਆ ਏ
"ਜਾਣ" ਕਹਿ ਗਈ ਏ 'ਤੇ ਜਾਣ ਲੈ ਗਈ ਏ
ਦਿੱਲੀਵਾਲੀ ਦਾ ਤੂੰ ਵੀ ਦਿਲ ਲੈ ਗਿਆ, ਓਏ-ਓਏ
ਕੱਲ੍ਹ ਵਾਲੀ ਗੱਲ ਕੱਲ੍ਹ ਕਰ ਲਾਂਗੇ
ਅੱਜ ਨੀ ਤੂੰ ਦਿਲ ਮੇਰਾ ਫੜ, ਇਹਨੂੰ ਨਾਲ ਰੱਖ ਲੈ
ਮੁੰਡਾ ਸਿਆਲਕੋਟੀ, ਗੱਲ ਕਰਦਾ ਨਈਂ ਛੋਟੀ
ਜਿਵੇਂ ਮਰਜ਼ੀ ਤੂੰ ਸਾਨੂੰ ਆਜ਼ਮਾ ਕੇ ਤੱਕ ਲੈ
ਸਾਰਾ ਦਿਨ ਤੱਕਦਾ ਏ ਚੁੱਪ-ਚੁੱਪ ਮੈਨੂੰ
ਮੈਂ ਵੀ ਚੋਰੀ-ਚੋਰੀ ਤੇਰੇ ਉੱਤੇ ਰੱਖੀ ਏ ਨਿਗਾਹ
ਸੱਚਾ ਰੱਬ ਜਾਣੇ ਸਾਡੇ ਦੋਵਾਂ ਦੇ ਬਹਾਣੇ
ਹੋਰ ਦੋਨੋਂ ਮੁਲਕਾਂ ਦੇ ਵਿੱਚ ਹੋ ਜਾਊ ਸੁਲ੍ਹਾ
ਤੇਰੀ ਸੋਹਣੀਆਂ ਐ ਗੱਲਾਂ, ਕਿਵੇਂ ਦਿਲ ਉੱਤੇ ਝੱਲਾਂ?
ਮੇਰੇ ਸੀਨੇ ਦਾ ਤੂੰ ਸਾਹ ਬਣ ਗਈ ਏ
ਦਿੱਲੀਵਾਲੀਏ ਨੀ ਦਿਲ ਲੈ ਗਈ ਏ
ਹਾਏ, ਦਿੱਲੀਵਾਲੀ ਦਾ ਤੂੰ ਵੀ ਦਿਲ ਲੈ ਗਿਆ ਏ
Written by: Bilal Saeed

