制作
出演艺人
Jordan Sandhu
表演者
Sonu Kakkar
表演者
作曲和作词
The Boss
作曲
Bunty Bains
词曲作者
歌词
ਓ, ਹੋਗਿਆ ਵਿਆਉਣ ਜੋਗਾ ਪੁੱਤ ਸਰਦਾਰਾਂ ਦਾ
ਨੀ, ਮਿੱਤਰਾਂ ਨੂੰ ਸਾਕ ਆਉਂਦਾ top ਮੁਟਿਆਰਾਂ ਦਾ
(Top ਮੁਟਿਆਰਾਂ ਦਾ)
ਓ, ਹੋਗਿਆ ਵਿਆਉਣ ਜੋਗਾ ਪੁੱਤ ਸਰਦਾਰਾਂ ਦਾ
ਨੀ, ਮਿੱਤਰਾਂ ਨੂੰ ਸਾਕ ਆਉਂਦਾ top ਮੁਟਿਆਰਾਂ ਦਾ
Top ਮੁਟਿਆਰਾਂ ਦਾ, ਨੀ ਪਤਲੀਆਂ ਨਾਰਾਂ ਦਾ
(ਪਤਲੀਆਂ ਨਾਰਾਂ ਦਾ, ਪਤਲੀਆਂ ਨਾਰਾਂ ਦਾ)
ਫਿਰ ਫ਼ਿਰੇਂਗੀ ਮਾਰਦੀ ਤਾਨਾ
ਨੀ, ਗੱਭਰੂ ਨੂੰ ਤਰਸੇਂਗੀ (ਤਰਸੇਂਗੀ)
ਹੋਗਿਆ ਜਦੋਂ ਬੇਗਾਨਾ
ਨੀ, ਗੱਭਰੂ ਨੂੰ ਤਰਸੇਂਗੀ (ਤਰਸੇਂਗੀ)
ਹੋਗਿਆ ਜਦੋਂ ਬੇਗਾਨਾ
ਨੀ, ਗੱਭਰੂ ਨੂੰ ਤਰਸੇਂਗੀ
(ਤਰਸੇਂਗੀ)
(ਤਰਸੇਂਗੀ)
ਡੇਢ-ਦੋ ਮਹੀਨੇ ਤੋਂ, ਨੀ ਤੇਰੀਆਂ ਸਹੇਲੀਆਂ
ਚੱਕਦੀਆਂ time ਮੇਰਾ ਹੋ-ਹੋ ਕੇ ਵਿਹਲੀਆਂ
ਨੀ, ਹੋ-ਹੋ ਕੇ ਵਿਹਲੀਆਂ
ਡੇ-ਡੇਢ-ਦੋ ਮਹੀਨੇ ਤੋਂ, ਨੀ ਤੇਰੀਆਂ ਸਹੇਲੀਆਂ
ਚੱਕਦੀਆਂ time ਮੇਰਾ ਹੋ-ਹੋ ਕੇ ਵਿਹਲੀਆਂ
ਨੀ, ਹੋ-ਹੋ ਕੇ ਵਿਹਲੀਆਂ
ਕਲਯੁੱਗ ਦਾ ਬੁਰਾ ਜ਼ਮਾਨਾ
ਨੀ, ਗੱਭਰੂ ਨੂੰ ਤਰਸੇਂਗੀ (ਓਏ, ਹੋਏ-ਹੋਏ)
ਹੋਗਿਆ ਜਦੋਂ ਬੇਗਾਨਾ
ਨੀ, ਗੱਭਰੂ ਨੂੰ ਤਰਸੇਂਗੀ
ਹੋ-ਹੋਗਿਆ ਜਦੋਂ ਬੇਗਾਨਾ
ਨੀ, ਗੱਭਰੂ ਨੂੰ ਤਰਸੇਂਗੀ
ਜੱਟਾਂ ਦਾ ਨਾ ਮੁੰਡਾ ਬਿੱਲੋ ਘੱਟ ਅੰਗਰੇਜ਼ਾਂ ਤੋਂ
ਨੀ, ਦੇਖਿਆ ਕਰੇਂਗੀ ਫਿਰ ਖੜ੍ਹੇ ਨੂੰ stage'an ਤੋਂ
ਨੀ, ਗਾਉਂਦੇ ਨੂੰ stage'an ਤੋਂ
ਜੱਟਾਂ ਦਾ ਨਾ ਮੁੰਡਾ ਬਿੱਲੋ ਘੱਟ ਅੰਗਰੇਜ਼ਾਂ ਤੋਂ
ਨੀ, ਦੇਖਿਆ ਕਰੇਂਗੀ ਫਿਰ ਖੜ੍ਹੇ ਨੂੰ stage'an ਤੋਂ
ਨੀ, ਗਾਉਂਦੇ ਨੂੰ stage'an ਤੋਂ
ਤੂੰ ਕਰਲੈ note ਦੱਸੀ ਮੈਂ ਜਾਨਾ
ਨੀ, ਗੱਭਰੂ ਨੂੰ ਤਰਸੇਂਗੀ (ਤਰਸੇਂਗੀ)
ਹੋਗਿਆ ਜਦੋਂ ਬੇਗਾਨਾ
ਨੀ, ਗੱਭਰੂ ਨੂੰ ਤਰਸੇਂਗੀ (ਤਰਸੇਂਗੀ)
ਹੋਗਿਆ ਜਦੋਂ ਬੇਗਾਨਾ
ਨੀ, ਗੱਭਰੂ ਨੂੰ ਤਰਸੇਂਗੀ
ਓਏ, ਅਸਲੇ ਦੇ ਵਰਗੀ ਨੂੰ ਮਿੱਤਰਾ ਲੁਕਾ ਕੇ, ਵੇ
ਮੈਨੂੰ ਪੱਕਾ ਰੱਖ ਲੈ licence ਤੂੰ ਬਣਾ ਕੇ, ਵੇ
Licence ਤੂੰ ਬਣਾ ਕੇ, ਵੇ
ਅ-ਅਸਲੇ ਦੇ ਵਰਗੀ ਨੂੰ ਮਿੱਤਰਾ ਲੁਕਾ ਕੇ, ਵੇ
ਮੈਨੂੰ ਪੱਕਾ ਰੱਖ ਲੈ licence ਤੂੰ ਬਣਾ ਕੇ, ਵੇ
Licence ਤੂੰ ਬਣਾ ਕੇ, ਵੇ
ਨਈਂ Bains-Bains ਹੋਊ ਹਾਨੀ
ਵੇ, ਪਤਲੋ ਨੂੰ ਤਰਸੇਂਗਾ (The-The Boss)
ਓਏ, ਹੋਗੀ ਜਦੋਂ ਬੇਗਾਨੀ
ਵੇ, ਪਤਲੋ ਨੂੰ ਤਰਸੇਂਗਾ
ਹੋਗਿਆ ਜਦੋਂ ਬੇਗਾਨਾ
ਨੀ, ਗੱਭਰੂ ਨੂੰ ਤਰਸੇਂਗੀ
ਓਏ, ਹੋਗੀ ਜਦੋਂ ਬੇਗਾਨੀ
ਵੇ, ਪਤਲੋ ਨੂੰ-
ਪਤਲੋ ਨੂੰ ਤਰਸੇਂਗਾ
Written by: Bunty Bains, The Boss