歌词
ਓਹ ਮੇਰੇ ਮੱਖਣਾ
ਤੈਨੂੰ ਇਹ ਦੱਸਣਾ
ਗੁੱਸਾ ਜਦੋ ਕਰਨਾ ਇਹ ਹੋਰ ਸੋਹਣਾ ਲਗਨਾ
ਹੋਰ ਸੋਹਣਾ ਲਗਣਾ
ਹੁਣ ਨੀ ਤੈਨੂੰ ਕੁੱਛ ਵੀ ਕਹਿਣਾ
ਰਹਿ ਲਈ ਜਿੱਦਾਂ ਮਰਜ਼ੀ ਰਹਿਣਾ
ਹੁਣ ਨੀ ਤੈਨੂੰ ਕੁੱਛ ਵੀ ਕਹਿਣਾ
ਰਹਿ ਲਈ ਜਿੱਦਾਂ ਮਰਜ਼ੀ ਰਹਿਣਾ
ਤੇਰੇ ਲਈ ਏਹੋ ਮੰਗ ਲੈਣਾ
ਤੇਰੇ ਲਈ ਏਹੋ ਮੰਗ ਲੈਣਾ
ਬਾਬਾ ਕੱਢ ਦੀ ਕਲਾ ਕਰੇ
ਜਿਓਂਦੀ ਰਹਿ ਮੁਟਿਆਰੇ ਨੀ ਰੱਬ ਤੇਰਾ
ਨੀ ਰੱਬ ਤੇਰਾ ਭਾਲਾ ਕਰੇ ਹਾਏ
ਜਿਉਂਦੀ ਰਹਿ ਮੁਟਿਆਰੇ ਨੀ ਰੱਬ ਤੇਰਾ ਭਾਲਾ ਕਰੇ ਹੋ
ਜਿਉਂਦੀ ਰਹਿ ਮੁਟਿਆਰੇ ਨੀ ਰੱਬ ਤੇਰਾ
ਨੀ ਰੱਬ ਤੇਰਾ
ਨੀ ਰੱਬ ਤੇਰਾ ਭਾਲਾ ਕਰੇ ਹੋ
ਆਵੇਂ ਚੱਕ ਲਈ ਗੱਲ ਸੋਹਣਿਆ
ਗੁੱਸਾ ਕਰ ਗਿਆ ਕੱਲ ਸੋਹਣਿਆ
ਆਵੇਂ ਚੱਕ ਲਈ ਗੱਲ ਸੋਹਣਿਆ
ਗੁੱਸਾ ਕਰ ਗਿਆ ਕੱਲ ਸੋਹਣਿਆ
ਮੰਨ ਜਣਾ ਹੁਣ ਚੱਲ ਸੋਹਣਿਆ
ਮੰਨ ਜਣਾ ਹੁਣ ਚੱਲ ਸੋਹਣਿਆ
ਵੇ ਮੈਂ ਆਕੜ ਸਹਿਣੀ ਆ
ਫੋਨ ਤਾਂ ਚੱਕ ਲੇ ਮੇਰਾ ਮੈਂ ਸੌਰੀ
ਫ਼ੋਨ ਤਾਂ ਚੱਕ ਲੇ ਮੇਰਾ ਮੈਂ ਸੌਰੀ ਕਹਿਣੀ ਆਂ ਹਾਏ
ਫੋਨ ਤਾਂ ਚੱਕ ਲੇ ਮੇਰਾ ਮੈਂ ਸੌਰੀ
ਜਿੰਨਾ ਤੈਨੂੰ ਮੈਂ ਚੌਂਦੀ ਕੋਈ ਚਾਵੇ ਨਾ
ਇਕ ਵਾਰੀ ਜਿੰਨੂੰ ਛੱਡਤਾ ਯਾਰ ਬੁਲਾਵੇ ਨਾ
ਰੁਕ ਜਾ ਵੀਡੀਓ ਕਾਲ ਤੂੰ ਚੱਕ ਲੇ
ਆਖਰੀ ਵਾਰੀ ਮੈਨੂੰ ਤਕ ਲੇ
ਜੈਕੇਟਾਂ ਮੇਰੀਆਂ ਤੂੰ ਹੀ ਰੱਖ ਲੇ
ਜੈਕੇਟਾਂ ਮੇਰੀਆਂ ਤੂੰ ਹੀ ਰੱਖ ਲੇ
ਦਿਲ ਨਾ ਓਹਦਾ ਗਿਲਾ ਕਰੇ
ਜਿਓਂਦੀ ਰਹਿ ਮੁਟਿਆਰੇ ਨੀ ਰੱਬ ਤੇਰਾ
ਨੀ ਰੱਬ ਤੇਰਾ ਭਾਲਾ ਕਰੇ ਹਾਏ
ਜਿਉਂਦੀ ਰਹਿ ਮੁਟਿਆਰੇ ਨੀ ਰੱਬ ਤੇਰਾ ਭਾਲਾ ਕਰੇ ਹੋ
ਨਾ ਤੂੰ ਕਰੀ ਨਾ ਮੈਂ ਕਰਨਾ ਹੁਣ ਫੋਨ ਤੈਨੂੰ
ਗੁੱਸਾ ਨਾ ਕਰ ਬੇਬੀ ਹੁਣ ਹੀ ਮਿਲ ਮੈਨੂੰ
ਘਰੋਂ ਬਾਹਰ ਆ ਆਉਣੀ ਆ ਮੈਂ
ਮੰਨ ਜਾ ਫੁੱਲ ਲੇ ਆਉਣੀ ਆਂ ਮੈਂ
ਬੱਬੂ ਤੈਨੂੰ ਚੌਣੀ ਆ ਮੈਂ
ਬੱਬੂ ਤੈਨੂੰ ਚੌਣੀ ਆ ਮੈਂ
ਆ ਲਈ ਸਹੁੰ ਖਾ ਲੇਨੀ ਆ
ਸੁਨ ਫੋਨ ਤਾਂ ਚੱਕ ਲੇ ਮੇਰਾ ਮੈਂ ਸੌਰੀ
ਫੋਨ ਤਾਂ ਚੱਕ ਲੇ ਮੇਰਾ ਮੈਂ ਸੌਰੀ ਕਹਿਣੀ ਆ ਹਾਏ
ਜਿਉਂਦੀ ਰਹਿ ਮੁਟਿਆਰੇ ਨੀ ਰੱਬ ਤੇਰਾ ਭਾਲਾ ਕਰੇ ਹੋ
ਫੋਨ ਤਾਂ ਚੱਕ ਲੇ ਮੇਰਾ ਮੈਂ ਸੌਰੀ
ਜਿਓਂਦੀ ਰਹਿ ਮੁਟਿਆਰੇ ਨੀ ਰੱਬ ਤੇਰਾ
ਫੋਨ ਤਾਂ ਚੱਕ ਲੇ ਮੇਰਾ ਮੈਂ ਸੌਰੀ
ਜਿਓਂਦੀ ਰਹਿ ਮੁਟਿਆਰੇ ਨੀ ਰੱਬ ਤੇਰਾ
ਫ਼ੋਨ ਤਾਂ ਚੱਕ ਲੇ ਮੇਰਾ ਮੈਂ ਸੌਰੀ ਕਹਿਣੀ ਆਂ ਹਾਏ
Written by: Babbu, Harmeet Singh, Inconnu Compositeur Auteur, Maninder Buttar, MixSingh

