歌词
ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ, ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ
ਜਾਣਬੁੱਝ ਨਾਦਾਨੀਆਂ ਵੀ ਖੂਬ ਨੇ, ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ
ਹੁਣ ਉਦਾਸੀ ਚੋਂ ਵੀ ਮਿਲ਼ ਜਾਂਦਾ ਸੁਕੂਨ
ਹੁਣ ਉਦਾਸੀ ਚੋਂ ਵੀ ਮਿਲ਼ ਜਾਂਦਾ ਸੁਕੂਨ, ਹਾਏ
ਦਿਲ ਦੀਆਂ ਵੀਰਾਨੀਆਂ ਵੀ ਖੂਬ ਨੇ
ਦਿਲ ਦੀਆਂ ਵੀਰਾਨੀਆਂ ਵੀ ਖੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ, ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ
ਆਪ ਆਪਣੇ ਨਾਲ਼ ਹੀ ਕਰੀਏ ਫ਼ਰੇਬ
ਆਪ ਆਪਣੇ ਨਾਲ਼ ਹੀ ਕਰੀਏ ਫ਼ਰੇਬ
ਉਫ਼, ਬੇਈਮਾਨੀਆਂ ਵੀ ਖੂਬ ਨੇ
ਉਫ਼, ਬੇਈਮਾਨੀਆਂ ਵੀ ਖੂਬ ਨੇ
ਜਾਣਬੁੱਝ ਨਾਦਾਨੀਆਂ ਵੀ ਖੂਬ ਨੇ, ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ
ਹਾਂ, ਹਾਂ, ਮੁਹੱਬਤ ਕਾਫ਼ੀ ਦੇਂਦੀ ਗ਼ਮ ਮਗਰ
ਹਾਂ, ਮੁਹੱਬਤ ਕਾਫ਼ੀ ਦੇਂਦੀ ਗ਼ਮ ਮਗਰ
ਹਾਂ, ਮੁਹੱਬਤ ਕਾਫ਼ੀ ਦੇਂਦੀ ਗ਼ਮ ਮਗਰ, ਹਾਏ
ਦੇਖ ਮਿਹਰਬਾਨੀਆਂ ਵੀ ਖੂਬ ਨੇ
ਦੇਖ ਮਿਹਰਬਾਨੀਆਂ ਵੀ ਖੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ, ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ
ਆਸ਼ਿਕੀ ਵਿੱਚ ਲੁਤਫ਼ ਬੇਸ਼ੁਮਾਰ ਨੇ
ਆਸ਼ਿਕੀ ਵਿੱਚ ਲੁਤਫ਼ ਬੇਸ਼ੁਮਾਰ ਨੇ, ਹਾਏ
ਯਾਰ ਪਰ ਕੁਰਬਾਨੀਆਂ ਵੀ ਖੂਬ ਨੇ
ਯਾਰ ਪਰ ਕੁਰਬਾਨੀਆਂ ਵੀ ਖੂਬ ਨੇ
ਨਜ਼ਮ 'ਤੇ ਸ਼ਾਇਰ ਮਿਲ਼ੇ ਨੇ ਕਿਸ ਤਰ੍ਹਾਂ
ਨਜ਼ਮ 'ਤੇ ਸ਼ਾਇਰ ਮਿਲ਼ੇ ਨੇ ਕਿਸ ਤਰ੍ਹਾਂ, ਹਾਏ
ਇਸਦੀਆਂ ਹੈਰਾਨੀਆਂ ਵੀ ਖੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ
ਨਾਜ਼ ਨਾਲ਼ ਤਬਦੀਲ ਕਰ ਗਏ ਰਾਸਤੇ
ਨਾਜ਼ ਨਾਲ਼ ਤਬਦੀਲ ਕਰ ਗਏ ਰਾਸਤੇ, ਹਾਏ
ਯਾ ਖ਼ੁਦਾ ਸ਼ੈਤਾਨੀਆਂ ਵੀ ਖੂਬ ਨੇ
ਯਾ ਖ਼ੁਦਾ ਸ਼ੈਤਾਨੀਆਂ ਵੀ ਖੂਬ ਨੇ
ਜਾਣਬੁੱਝ ਨਾਦਾਨੀਆਂ ਵੀ ਖੂਬ ਨੇ, ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ
ਕੁੱਝ ਗੱਲਾਂ ਬੇਸ਼ੱਕ ਨਹੀਂ ਹੋਈਆਂ ਪੂਰੀਆਂ, ਪੂਰੀਆਂ, ਪੂਰੀਆਂ
ਕੁੱਝ ਗੱਲਾਂ ਬੇਸ਼ੱਕ ਨਹੀਂ ਹੋਈਆਂ ਪੂਰੀਆਂ
ਕੁੱਝ ਗੱਲਾਂ ਬੇਸ਼ੱਕ ਨਹੀਂ ਹੋਈਆਂ ਪੂਰੀਆਂ, ਹਾਏ
ਦੇਖ ਪਰ ਐਲਾਨੀਆਂ ਵੀ ਖੂਬ ਨੇ
ਦੇਖ ਪਰ ਐਲਾਨੀਆਂ ਵੀ ਖੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ, ਖੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ
ਫ਼ਖ਼ਰ ਕਰ, Sartaaj ਦੀਵਾਨਾ ਤੇਰਾ, ਦੀਵਾਨਾ ਤੇਰਾ
ਫ਼ਖ਼ਰ ਕਰ, Sartaaj ਦੀਵਾਨਾ ਤੇਰਾ
ਫ਼ਖ਼ਰ ਕਰ, Sartaaj ਦੀਵਾਨਾ ਤੇਰਾ, ਹਾਏ
ਉਸਦੀਆਂ ਦੀਵਾਨੀਆਂ ਵੀ ਖੂਬ ਨੇ
ਉਸਦੀਆਂ ਦੀਵਾਨੀਆਂ ਵੀ ਖੂਬ ਨੇ
ਜਾਣਬੁੱਝ ਨਾਦਾਨੀਆਂ ਵੀ ਖੂਬ ਨੇ, ਖੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ, ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ
Written by: Beat Minister, Satinder Sartaaj


