歌词
ਕਈ ਸਾਲਾਂ ਤੋਂ ਜਿਹਨੂੰ ਚਾਹੁੰਦਾ ਸੀ ਮੈਂ
ਰੱਬ ਦੇ ਵਾਂਗ ਧਿਆਉਂਦਾ ਸੀ ਮੈਂ
ਚੋਰ ਚੋਰੀ ਤੱਕ ਕੇ ਓਹਨੂੰ
ਆਪਣਾ ਦਿਲ ਸਮਝਾਉਂਦਾ ਸੀ ਮੈਂ
ਜਿਹਦੇ ਪਿੱਛੇ ਮਿਤ੍ਰਾਂ ਨੇ
ਕੀਤੀ ਪਰਵਾਹ ਨਾ ਧੁੱਪ ਛਾਂ ਦੀ ਏ
ਦੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ
ਲੱਗਦੇ ਤਿਆਰੀ ਓਹਦੀ ਹਾਂ ਦੀ ਏ
ਦੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ
ਲੱਗਦੇ ਤਿਆਰੀ ਓਹਦੀ ਹਾਂ ਦੀ ਏ
ਓਹਦੀ ਹੀ ਕਲਾਸ ਵਿਚ ਫੁੱਲ ਵੱੜ ਜਾਈਦਾ
ਜਿਥੇ ਓਹਨੇ ਲੰਘਣਾ ਹੈ ਪਹਿਲਾਂ ਖੜ੍ਹ ਜਾਈਦਾ
ਓਹਦੀ ਹੀ ਕਲਾਸ ਵਿਚ ਫੁੱਲ ਵੱੜ ਜਾਈਦਾ
ਜਿਥੇ ਓਹਨੇ ਲੰਘਣਾ ਹੈ ਪਹਿਲਾਂ ਖੜ੍ਹ ਜਾਈਦਾ
ਓਹਦੀ ਹੀ ਸਹੇਲੀ ਰੱਖੀ ਆਪਾਂ ਖਬਰੀ
ਖਬਰ ਦਿੰਦੀ ਜੋ ਹਰ ਥਾਂ ਦੀ ਏ
ਦੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ
ਲੱਗਦਾ ਤਿਆਰੀ ਓਹਦੀ ਹਾਂ ਦੀ ਏ
ਦੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ
ਲੱਗਦਾ ਤਿਆਰੀ ਓਹਦੀ ਹਾਂ ਦੀ ਏ
College ਚ ਥੋੜ੍ਹਾ ਹਜੇ ਰੱਖਣਾ ਮੈਂ ਓਹਲਾ ਏ
ਓਹਦੇ ਪਿੰਡ ਦਾ ਹੀ ਕੋਈ ਲੱਭਣਾ ਵਿਚੋਲਾ ਏ
College ਚ ਥੋੜ੍ਹਾ ਹਜੇ ਰੱਖਣਾ ਮੈਂ ਓਹਲਾ ਏ
ਓਹਦੇ ਪਿੰਡ ਦਾ ਹੀ ਕੋਈ ਲੱਭਣਾ ਵਿਚੋਲਾ ਏ
ਮੇਰੇ ਵਾਲੀ ਬੱਸ ਹੀ ਉਹ ਨਿੱਤ ਚੜ੍ਹਦੀ
ਸੁਣਿਆ ਮੈਂ ਨੇੜਲੇ ਘਰਾਂ ਦੀ ਏ
ਦੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ
ਲੱਗਦਾ ਤਿਆਰੀ ਓਹਦੀ ਹਾਂ ਦੀ ਏ
ਦੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ
ਲੱਗਦਾ ਤਿਆਰੀ ਓਹਦੀ ਹਾਂ ਦੀ ਏ
ਦਿਲ ਮੇਰਾ ਖੁਸ਼ੀ ਚ ਹੁਲਾਰੇ ਲੈਣ ਲੱਗਾ ਏ
ਸਬਰਾ ਦਾ ਫਲ ਸਾਡੀ ਝੋਲੀ ਪੈਣ ਲੱਗਾ ਏ
ਦਿਲ ਮੇਰਾ ਖੁਸ਼ੀ ਚ ਹੁਲਾਰੇ ਲੈਣ ਲੱਗਾ ਏ
ਸਬਰਾ ਦਾ ਫਲ ਮੇਰੀ ਝੋਲੀ ਪੈਣ ਲੱਗਾ ਏ
ਜੁੜੂਗਾ ਬਿੱਲੇ ਦੇ ਨਾਮ ਨਾਲ ਆ ਕੇ ਜੋ
ਹੁਣ ਤਾ ਉਡੀਕ ਓਹਦੇ ਨਾ ਦੀ ਏ
ਦੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ
ਲੱਗਦਾ ਤਿਆਰੀ ਓਹਦੀ ਹਾਂ ਦੀ ਏ
ਦੇਖਣ ਲੱਗੀ ਏ ਮੈਨੂੰ ਪਿੱਛੇ ਮੁੜ ਕੇ
ਲੱਗਦਾ ਤਿਆਰੀ ਓਹਦੀ ਹਾਂ ਦੀ ਏ
Written by: Gag S2Dios, Kulwinder Billa, Ripan Dhillon


