制作

出演艺人
Kapil Sharma
Kapil Sharma
演员
Guru Randhawa
Guru Randhawa
演员
作曲和作词
Guru Randhawa
Guru Randhawa
作曲

歌词

(ਨੈਣਾਂ ਦੇ ਆਂਖੇਂ ਲੱਗ-ਲੱਗ ਕੇ)
(ਨੈਣਾਂ ਦੇ ਆਂਖੇਂ...)
(ਨੈਣਾਂ ਦੇ ਆਂਖੇਂ ਲੱਗ-ਲੱਗ ਕੇ)
(ਨੈਣਾਂ ਦੇ ਆਂਖੇਂ ਲੱਗ-ਲੱਗ ਕੇ)
ਹੰਝੂਆਂ ਦੇ ਵਿੱਚੋਂ ਨੀ ਮੈਂ ਪਿਆਰ ਲੱਭਦਾ
ਇੱਕ ਵਾਰੀ ਨਹੀਂ, ਬਾਰ-ਬਾਰ ਲੱਭਦਾ
ਹੰਝੂਆਂ ਦੇ ਵਿੱਚੋਂ ਨੀ ਮੈਂ ਪਿਆਰ ਲੱਭਦਾ
ਇੱਕ ਵਾਰੀ ਨਹੀਂ, ਵਾਰ-ਵਾਰ ਲੱਭਦਾ
ਦਿਲ ਵਿੱਚ ਜਿਹੜੀ ਤੇਰੀ ਯਾਦ ਰਹਿ ਗਈ
ਯਾਦ ਵਿੱਚ ਯਾਦਾਂ ਦੀ ਬਹਾਰ ਲੱਭਦਾ
ਪਤਾ ਵੀ ਨਈੰ ਲੱਗਿਆ ਕਿਹੜੇ ਵੇਲੇ ਮੈਂ ਤੈਨੂੰ ਗੰਵਾ ਬੈਠਾ?
ਨੈਣਾਂ ਦੇ ਆਂਖੇਂ ਲੱਗ-ਲੱਗ ਕੇ
ਨੈਣਾਂ ਦੇ ਆਂਖੇਂ ਲੱਗ-ਲੱਗ ਕੇ, ਮੈਂ ਨੈਣ ਗੰਵਾ ਬੈਠਾ
ਦਿਲ ਦੀ ਗੱਲ ਸੁਣ-ਸੁਣ ਕੇ
ਦਿਲ ਦੀ ਗੱਲ ਸੁਣ-ਸੁਣ ਕੇ, ਰੋਗ ਦਿਲ ਨੂੰ ਲਾ ਬੈਠਾ
ਨੈਣਾਂ ਦੇ ਆਂਖੇਂ ਲੱਗ-ਲੱਗ ਕੇ
(ਨੈਣਾਂ ਦੇ ਆਂਖੇਂ ਲੱਗ-ਲੱਗ ਕੇ)
(ਨੈਣਾਂ ਦੇ ਆਂਖੇਂ ਲੱਗ-ਲੱਗ ਕੇ)
(ਨੈਣਾਂ ਦੇ ਆਂਖੇਂ ਲੱਗ-ਲੱਗ ਕੇ)
ਦੋ ਨੈਣ ਤੇਰੇ, ਦੋ ਨੈਣ ਮੇਰੇ
ਮਿਲ-ਮਿਲ ਕੇ ਹੋ ਗਏ ਚਾਰ
ਮੈਨੂੰ ਕੀ ਪਤਾ ਸੀ ਪਿਆਰ ਤੇਰਾ
ਨਹੀਂ ਪਿਆਰ ਸੀ, ਸੀ ਵੋ ਵਪਾਰ
ਦੋ ਨੈਣ ਤੇਰੇ, ਦੋ ਨੈਣ ਮੇਰੇ
ਮਿਲ-ਮਿਲ ਕੇ ਹੋ ਗਏ ਚਾਰ
ਮੈਨੂੰ ਕੀ ਪਤਾ ਸੀ ਪਿਆਰ ਤੇਰਾ
ਨਹੀਂ ਪਿਆਰ ਸੀ, ਸੀ ਵੋ ਵਪਾਰ
ਪਿਆਰ ਦੀ ਉਮਰ ਵਿੱਚ ਰੂਹ ਅਪਣੀ ਮੈਂ ਕਰ ਸਵਾਹ ਬੈਠਾ
ਨੈਣਾਂ ਦੇ ਆਂਖੇਂ ਲੱਗ-ਲੱਗ ਕੇ
ਨੈਣਾਂ ਦੇ ਆਂਖੇਂ ਲੱਗ-ਲੱਗ ਕੇ, ਮੈਂ ਨੈਣ ਰਵਾਂ ਬੈਠਾ
ਦਿਲ ਦੀ ਗੱਲ ਸੁਣ-ਸੁਣ ਕੇ
ਦਿਲ ਦੀ ਗੱਲ ਸੁਣ-ਸੁਣ ਕੇ, ਰੋਗ ਦਿਲ ਨੂੰ ਲਾ ਬੈਠਾ
ਨੈਣਾਂ ਦੇ ਆਂਖੇਂ ਲੱਗ-ਲੱਗ ਕੇ
(ਲੱਗ-ਲੱਗ, ਲੱਗ ਕੇ)
(ਨੈਣਾਂ ਦੇ ਆਂਖੇਂ ਲੱਗ-ਲੱਗ ਕੇ)
(ਨੈਣਾਂ ਦੇ ਆਂਖੇਂ ਲੱਗ-ਲੱਗ ਕੇ)
ਹਾਏ, ਦਿਲ ਮੇਰੇ ਵਿੱਚ ਰਹਿ ਗਈ
ਹਾਏ, ਦਿਲ ਮੇਰੇ ਦੀ ਗੱਲ
ਤੇਰੀ ਯਾਦ ਆਈ, ਤੂੰ ਨਾ ਆਇਆ
ਨਾ ਅੱਜ ਆਇਆ, ਨਾ ਕੱਲ੍ਹ
ਹਾਏ, ਦਿਲ ਮੇਰੇ ਵਿੱਚ ਰਹਿ ਗਈ
ਹਾਏ, ਦਿਲ ਮੇਰੇ ਦੀ ਗੱਲ
ਤੇਰੀ ਯਾਦ ਆਈ, ਤੂੰ ਨਾ ਆਇਆ
ਨਾ ਅੱਜ ਆਇਆ, ਨਾ ਕੱਲ੍ਹ
ਤੇਰੇ ਦਿਲ 'ਤੇ Guru ਸਾਰੇ ਹੱਕ ਵੀ ਐਵੇਂ ਗੰਵਾ ਬੈਠਾ
ਨੈਣਾਂ ਦੇ ਆਂਖੇਂ ਲੱਗ-ਲੱਗ ਕੇ
ਨੈਣਾਂ ਦੇ ਆਂਖੇਂ ਲੱਗ-ਲੱਗ ਕੇ, ਮੈਂ ਨੈਣ ਰਵਾਂ ਬੈਠਾ
ਦਿਲ ਦੀ ਗੱਲ ਸੁਣ-ਸੁਣ ਕੇ
ਦਿਲ ਦੀ ਗੱਲ ਸੁਣ-ਸੁਣ ਕੇ, ਰੋਗ ਦਿਲ ਨੂੰ ਲਾ ਬੈਠਾ
ਨੈਣਾਂ ਦੇ ਆਂਖੇਂ ਲੱਗ-ਲੱਗ ਕੇ
ਨੈਣਾਂ ਦੇ ਆਂਖੇਂ ਲੱਗ-ਲੱਗ ਕੇ, ਮੈਂ ਨੈਣ ਰਵਾਂ ਬੈਠਾ
ਦਿਲ ਦੀ ਗੱਲ ਸੁਣ-ਸੁਣ ਕੇ
ਦਿਲ ਦੀ ਗੱਲ ਸੁਣ-ਸੁਣ ਕੇ, ਰੋਗ ਦਿਲ ਨੂੰ ਲਾ ਬੈਠਾ
ਨੈਣਾਂ ਦੇ ਆਂਖੇਂ ਲੱਗ-ਲੱਗ ਕੇ
Written by: Guru Randhawa
instagramSharePathic_arrow_out

Loading...