精选于

歌词

Ladies and gentlemen
Put your hands together
ਨਾ ਦੇ ਦਿਲ ਪਰਦੇਸੀ ਨੂੰ
ਤੈਨੂ ਨਿਤ ਦਾ ਰੂਨਾ ਪੈ ਜਾਉ ਗਾ
ਨਾ ਦੇ ਦਿਲ ਪਰਦੇਸੀ ਨੂੰ
ਤੈਨੂ ਨਿਤ ਦਾ ਰੋਣਾ ਪੈ ਜਾਉ ਗਾ
ਨਾਲ ਰਾਂਝੇ ਤੇ ਜੋਗੀ ਦੇ
ਤੈਨੂ ਜੋਗਨ ਹੋਣਾ ਪੈ ਜਾਉ ਗਾ
ਮੈ ਇਸ਼ਕ਼ ਏਡ ਅਲ੍ਲੇਯਾ ਜ਼ਖਮਾਂ ਦੇ
ਖੁਦ ਹਾਸ ਹਾਸ ਕੇ ਮੁਹ ਸੀਨ ਲਾਂ ਗੀ
ਜੇ ਯਾਰ ਮੇਰਾ ਮੈਨੂ ਜ਼ਹਰ ਦੀਵੇ
ਮੈ ਘਟ ਘਟ ਕਰਕੇ ਪੀ ਲਾਂ ਗੀ
(Come on)
(ਏ)
(ਉ)
ਨਾ ਦੇ ਦਿਲ ਪਰਦੇਸੀ ਨੂੰ
ਤੈਨੂ ਨਿਤ ਦਾ ਰੋਣਾ ਪੈ ਜਾਉ ਗਾ
ਨਾਲ ਰਾਂਝੇ ਤੇ ਜੋਗੀ ਦੇ
ਤੈਨੂ ਜੋਗਨ ਹੋਣਾ ਪੈ ਜਾਉ ਗਾ
(Come on)
(ਏ)
ਮੈ ਸੱਸੀ, ਸੋਹਨੀ, ਹੀਰ ਵਾਂਗ
ਹੀ ਜਾਂ ਦੀ ਬਾਜ਼ੀ ਲਵਾਂਗੀ
ਮੈ ਥਾਰ ਵਿਚ ਬੁਰ੍ਥਾ ਹੋ ਜਾਨ ਗੀ
ਮੈ ਜਲ ਵਿਚ ਗੂਤੇ ਖਾਵਾਂਗੀ
(Come on)
(ਏ)
(ਉ)
(ਏ)
ਨਾ ਦੇ ਦਿਲ ਪਰਦੇਸੀ ਨੂੰ
ਤੈਨੂ ਨਿਤ ਦਾ ਰੋਣਾ ਪੈ ਜਾਉ ਗਾ
(Come on)
ਨਾ ਦੇ ਦਿਲ ਪਰਦੇਸੀ ਨੂੰ
ਤੈਨੂ ਨਿਤ ਦਾ ਰੋਣਾ ਪੈ ਜਾਉ ਗਾ
ਨਾਲ ਰਾਂਝੇ ਤੇ ਜੋਗੀ ਦੇ
ਤੈਨੂ ਜੋਗਨ ਹੋਣਾ ਪੈ ਜਾਉ ਗਾ
(Come on)
(ਏ)
ਇਸ਼ਕ਼ ਏਡ ਅਲ੍ਲੇਯਾ ਜ਼ਖਮਾਂ ਦੇ
ਖੁਦ ਹਾਸ ਹਾਸ ਕੇ ਮੁਹ ਸੀਨ ਲਾਂ ਗੀ
ਜੇ ਯਾਰ ਮੇਰਾ ਮੈਨੂ ਜ਼ਹਰ ਦੀਵੇ
ਮੈ ਘਟ ਘਟ ਕਰਕੇ ਪੀ ਲਾਂ ਗੀ
ਨਾ ਦੇ ਦਿਲ ਪਰਦੇਸੀ ਨੂੰ
ਤੈਨੂ ਨਿਤ ਦਾ ਰੋਣਾ ਪੈ ਜਾਉ ਗਾ
ਨਾਲ ਰਾਂਝੇ ਤੇ ਜੋਗੀ ਦੇ
ਤੈਨੂ ਜੋਗਨ ਹੋਣਾ ਪੈ ਜਾਉ ਗਾ
(Rewind selecta)
(Come on)
(ਏ)
(Yeah)
(ਉ)
(Come on)
(ਏ)
(Yeah)
(ਉ)
(Come on)
(ਏ)
(Yeah)
Written by: Palmers Bengt Gustaf, RAJINDER RAI
instagramSharePathic_arrow_out