歌词
And now, ladies and gentlemen
The one and only (Baxbee)
Cotton 'ਤੇ ਖੜ੍ਹਦੀ crease ਦੱਸਦੀ
ਨੀ ਜੱਟ ਕਿੰਨਾ ਐ ਸ਼ੁਕੀਨ, ਲੱਗੀ ਰੀਝ ਦੱਸਦੀ
ਲਾਲਾ-ਲਾਲਾ, ਬੱਲਾ-ਬੱਲਾ ਹੋ ਜਾਏ, ਜੱਟੀਏ
ਜੱਟ ਪਿੰਡਾਂ ਆਲ਼ੇ ਆ ਕੇ ਜਿੱਥੇ ਖੜ੍ਹਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ
ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
(ਟੌਰ ਨਾਲ਼ compro' ਨਹੀਂ ਕਰ...)
(ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ)
(ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ)
ਭਰਾਂ LC 'ਚੋਂ LV ਦਾ soul, ਜੱਟੀਏ
ਗੇੜੀ ਮਾਰਦੇ ਗੱਡੀ ਦੀ ਛੱਤ ਖੋਲ੍ਹ, ਜੱਟੀਏ
ਜਿੱਦੇਂ ਕਦੇ ਮਹਿਫ਼ਲ ਸਜਾਉਣੀ ਭੁੱਲ ਜਾਂ
ਓਦੇ ਸਾਡੇ ਨਾਲ਼ ਰੁੱਸ ਜਾਏ ਮਾਹੌਲ਼, ਜੱਟੀਏ
ਕਿਵੇਂ ਹੱਥ ਜਿਹੇ ਜੁੜਾਉਂਦੇ ਅਸੀਂ, ਰੂਬੀ ਚੱਠਿਆ
ਪੁੱਛੀਂ ਦਿੱਲੀ ਤੋਂ, ਜਦੋਂ ਵੀ ਅਸੀਂ ਅੜਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ
ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
(ਟੌਰ ਨਾਲ਼ compro', ਨਾਲ਼ compro'...)
ਸਾਡਾ ਅੱਲ੍ਹੜਾਂ ਨੂੰ ਚੜ੍ਹਦਾ ਸਰੂਰ, ਗੋਰੀਏ
ਸਾਡੀ ਵੈਲੀਆਂ ਨੂੰ ਮਾਰਦੀ ਆ ਘੂਰ, ਗੋਰੀਏ
ਘੰਟੇ ਡੂਢ 'ਚ Scorpio ਆ ਜਾਊ ਸ਼ੂਕਦੀ
ਸਾਡੇ ਪਿੰਡੋਂ ਨਾ Mohali ਤੇਰਾ ਦੂਰ, ਗੋਰੀਏ
ਉੱਡਦੀਆਂ ਕਾਫ਼ਲੇ 'ਚ ਆਉਣ ਗੱਡੀਆਂ
Yokohama ਦੇ ਉਡਾਉਂਦੇ tire ਗਰਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ
ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
(ਟੌਰ ਨਾਲ਼ compro' ਨਹੀਂ ਕਰ...)
(ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ)
(ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ)
ਐਵੇਂ ਜਾਣੀ ਨਾ "ਸ਼ਲਾਰੂ", ਜੱਟ ਜੱਦੀਆਂ 'ਚੋਂ ਨੀ
ਅੱਖਾਂ ਗੱਡਦੇ Zigane ਦੇਖ ਗੱਡੀਆਂ 'ਚੋਂ ਨੀ
ਤੂੰ ਦੋਵੇਂ ਡੰਗ Mocha 'ਚੋਂ caffeine ਚੱਕਦੀ
ਜੱਟ ਉਂਗਲ਼ਾਂ ਲਬੇੜ ਦੇ ਆ ਡੱਬੀਆਂ 'ਚੋਂ ਨੀ
ਓਹੋ ਮਹਿਫ਼ਲਾਂ 'ਚ ਸਾਡੇ ਨਾਲ਼ ਬਹਿੰਦੇ ਨਹੀਂ ਕਦੇ
ਜੋ ਬਹਿ ਕੇ ਚੱਕਣ ਬੇਗਾਨਿਆਂ 'ਚ ਪਰਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ
ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ
(ਟੌਰ ਨਾਲ਼ compro' ਨਹੀਂ ਕਰਦੇ)
(ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ)
(ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ)
Baxbee
Written by: Ruby Chatha