制作
出演艺人
Kanth Kaler
表演者
作曲和作词
Kanth Kaler
词曲作者
Gurmeet Singh
作曲
Mintoo Uplawala
作词
制作和工程
Gurmeet Singh
制作人
歌词
ਮੇਲਨੇ ਨੀ ਲੰਬੀ ਗੁੱਟ ਵਾਲੀਏ
ਛਮ ਛਮ ਗਿੱਧੇ ਵਿੱਚ ਨਚਣਾ
ਮੇਲਨੇ ਨੀ ਲੰਬੀ ਗੁੱਟ ਵਾਲੀਏ
ਛਮ ਛਮ ਗਿੱਧੇ ਵਿੱਚ ਨਚਣਾ
ਸਾਨੂੰ ਵੀ ਤੇ ਦੱਸੀ ਕਿੱਥੋਂ ਸਿੱਖਿਆ
ਨੀਲੀਆਂ ਨੈਣਾਂ ਦੇ ਨਾਲ ਦੱਸਣਾ
ਮੇਲਨੇ ਨੀ ਲੰਬੀ ਗੁੱਟ ਵਾਲੀਏ
ਛਮ ਛਮ ਗਿੱਧੇ ਵਿੱਚ ਨਚਣਾ
ਸਾਨੂੰ ਵੀ ਤੇ ਦੱਸੀ ਕਿੱਥੋਂ ਸਿੱਖਿਆ
ਨੀਲੀਆਂ ਨੈਣਾਂ ਦੇ ਨਾਲ ਦੱਸਣਾ
[RAP]
ਲੱਗਦੇ ਨਾ ਪੈਰ ਲਾਵੇ ਅੰਬਾਰੀ ਉਡਾਰੀਆਂ
ਸੌਂ ਦੀ ਘਾਟਾ ਦੇ ਵਾਂਗੂ ਜੁਲਫਾਂ ਖਿਲਾਰੀਆਂ
ਲੱਗਦੇ ਨਾ ਪੈਰ ਲਾਵੇ — ਅੰਬਾਰੀ ਉਡਾਰੀਆਂ
ਸੌਂ ਦੀ ਘਾਟਾ ਦੇ ਵਾਂਗੂ — ਜੁਲਫਾਂ ਖਿਲਾਰੀਆਂ
ਪੋਹ ਦੇ ਮਹੀਨੇ ਦੀ ਏ ਰਾਤ ਨੀ
ਕਲਜੇ ਨੂੰ ਲੂਹ ਵੇ ਤੇਰਾ ਮਚਨਾ
ਮੇਲਨੇ ਨੀ ਲੰਬੀ ਗੁੱਟ ਵਾਲੀਏ
ਛਮ ਛਮ ਗਿੱਧੇ ਵਿੱਚ ਨਚਣਾ
ਮੇਲਨੇ ਨੀ ਲੰਬੀ ਗੁੱਟ ਵਾਲੀਏ
ਛਮ ਛਮ ਗਿੱਧੇ ਵਿੱਚ ਨਚਣਾ
ਸਾਨੂੰ ਵੀ ਤੇ ਦੱਸੀ ਕਿੱਥੋਂ ਸਿੱਖਿਆ
ਨੀਲੀਆਂ ਨੈਣਾਂ ਦੇ ਨਾਲ ਦੱਸਣਾ
ਮੇਲਨੇ ਨੀ ਲੰਬੀ ਗੁੱਟ ਵਾਲੀਏ
ਛਮ ਛਮ ਗਿੱਧੇ ਵਿੱਚ ਨਚਣਾ
ਸਾਨੂੰ ਤੇਰੀ ਅੱਖ ਦੇ ਇਸ਼ਾਰਿਆਂ ਨੇ ਲੁਟਿਆ
ਨੀ ਪਤਲੇ ਜੇ ਲੱਖ ਦੇ ਹੁਲਾਰਿਆਂ ਨੇ ਲੁਟਿਆ
ਸਾਨੂੰ ਤੇਰੀ ਅੱਖ ਦੇ — ਇਸ਼ਾਰਿਆਂ ਨੇ ਲੁਟਿਆ
ਨੀ ਪਤਲੇ ਜੇ ਲੱਖ ਦੇ — ਹੁਲਾਰਿਆਂ ਨੇ ਲੁਟਿਆ
ਮੱਢਕਾਂ ਸੇ ਨਾਲ ਕਿਲਾ ਚੱਕਣਾ
ਪੈਰ ਫਿਰ ਮਾਜ਼ਜ ਨਾਲ ਰੱਖਣਾ
ਮੇਲਨੇ ਨੀ ਲੰਬੀ ਗੁੱਟ ਵਾਲੀਏ
ਛਮ ਛਮ ਗਿੱਧੇ ਵਿੱਚ ਨਚਣਾ
ਮੇਲਨੇ ਨੀ ਲੰਬੀ ਗੁੱਟ ਵਾਲੀਏ
ਛਮ ਛਮ ਗਿੱਧੇ ਵਿੱਚ ਨਚਣਾ
ਸਾਨੂੰ ਵੀ ਤੇ ਦੱਸੀ ਕਿੱਥੋਂ ਸਿੱਖਿਆ
ਨੀਲੀਆਂ ਨੈਣਾਂ ਦੇ ਨਾਲ ਦੱਸਣਾ
ਮੇਲਨੇ ਨੀ ਲੰਬੀ ਗੁੱਟ ਵਾਲੀਏ
ਛਮ ਛਮ ਗਿੱਧੇ ਵਿੱਚ ਨਚਣਾ
[RAP]
ਕਿੰਝ ਤੈਨੂੰ ਦੇਵਾਂ ਦੱਸ ਦਿਲ ਵਾਲਾ ਭੇਦ ਨੀ
ਮੱਲੋ ਮੱਲੀ ਆਪਣੀ ਬਣਾਈ ਬੈਠਾ ਨੈਕ ਨੀ
ਕਿੰਝ ਤੈਨੂੰ ਦੇਵਾਂ ਦੱਸ — ਦਿਲ ਵਾਲਾ ਭੇਦ ਨੀ
ਮੱਲੋ ਮੱਲੀ ਆਪਣੀ — ਬਣਾਈ ਬੈਠਾ ਨੈਕ ਨੀ
ਜਾਰੇ ਉਪਰਾਂ ਤੇ ਆ ਜਾ ਸੋਹਣੀਏ
ਨੀ ਮਾਲਿਕ ਅਸੀਂ ਦੇ ਨਾ ਦਾ ਵੱਟਣਾ
ਮੇਲਨੇ ਨੀ ਲੰਬੀ ਗੁੱਟ ਵਾਲੀਏ
ਛਮ ਛਮ ਗਿੱਧੇ ਵਿੱਚ ਨਚਣਾ
ਮੇਲਨੇ ਨੀ ਲੰਬੀ ਗੁੱਟ ਵਾਲੀਏ
ਛਮ ਛਮ ਗਿੱਧੇ ਵਿੱਚ ਨਚਣਾ
ਸਾਨੂੰ ਵੀ ਤੇ ਦੱਸੀ ਕਿੱਥੋਂ ਸਿੱਖਿਆ
ਮਿੱਠੀਆਂ ਨੈਣਾਂ ਦੇ ਨਾਲ ਦੱਸਣਾ
ਮੇਲਨੇ ਨੀ ਲੰਬੀ ਗੁੱਟ ਵਾਲੀਏ
ਛਮ ਛਮ ਗਿੱਧੇ ਵਿੱਚ ਨਚਣਾ
Written by: Gurmeet Singh, Kanth Kaler, Mintoo Uplawala