制作
出演艺人
Badshah
表演者
Indeep Bakshi
表演者
作曲和作词
Badshah
作曲
The Titans
作曲
歌词
Whoo!
Indeep Bakshi
It's your boy, Shah
ਪਹਿਲਾਂ ਤਾਂ ਕੁੜੀ ਨੇ ਲੁਧਿਆਣਾ ਵੀ ਨਹੀਂ ਟੱਪਿਆ ਸੀ
(ਟੱਪਿਆ ਸੀ, ਟੱਪਿਆ ਸੀ)
ਪਹਿਲਾਂ ਤਾਂ ਕੁੜੀ ਨੇ ਲੁਧਿਆਣਾ ਵੀ ਨਹੀਂ ਟੱਪਿਆ
ਪੁੱਛੇ ਬਿਨਾਂ ਘਰੋਂ ਬਾਹਰ ਪੈਰ ਵੀ ਨਹੀਂ ਰੱਖਿਆ
ਜਦੋਂ ਦੀ madam ਜੀ ਸ਼ਹਿਰ ਵਿੱਚ ਆਈ
ਬਸ party ਦੀਆਂ ਗੱਲਾਂ ਕਰਦੀ ਰਹਿੰਦੀ ਐ
ਕੁੜੀ Saturday, Saturday ਕਰਦੀ ਰਹਿੰਦੀ ਐ
ਕੁੜੀ Saturday, Saturday ਕਰਦੀ ਰਹਿੰਦੀ ਐ
ਕੁੜੀ Saturday, Saturday ਕਰਦੀ ਰਹਿੰਦੀ ਐ
ਕੁੜੀ Saturday, Saturday ਕਰਦੀ ਰਹਿੰਦੀ ਐ
Saturday, Saturday
ਕੁੜੀ Saturday, Saturday...
ਕੁੜੀ Saturday, Saturday...
ਕੁੜੀ Saturday, Saturday...
हाँ जी, फिर एक बार देखो आया शनिवार
Party करने के लिए baby जी हो गई तैयार
Sarojini के कपड़े पहन के जाती madam disco
VIP में complimentary shots भी दे दो इसको
इसको गाड़ी चाहिए लंबी, उसमें music चाहिए (loud)
ये जाती महँगे club में जहाँ होता ढंग का (crowd)
लुधियाने से आई लड़की university पढ़ती है
कहती तो है student है, but I doubt
ਮੁੰਡਿਆਂ ਦੇ ਪੱਲੇ ਵੀ ਤੂੰ ਛੱਡਿਆ ਨਹੀਂ ਕੱਖ
ਜਦੋਂ Sunday, Monday ਕਰੇ ਤੇਰਾ ਝੂਟੇ ਖਾਂਦਾ ਲੱਕ
आती Honda में, Audi में जाती तू खिसक, सक-सक
Baby, what the fu...
ਅੱਗ ਵਾਂਗੂ ਕੁੜੀਏ club ਵਿੱਚ ਨੱਚਦੀ
(ਦੀ-ਦੀ, ਦੀ-ਦੀ-ਦੀ)
ਅੱਗ ਵਾਂਗੂ ਕੁੜੀਏ club ਵਿੱਚ ਨੱਚਦੀ
Step ਫ਼ਿਰ ਸਾਰੇ Bollywood ਵਾਲ਼ੇ ਕਰਦੀ
ਨਾਲ਼ੇ ਮਾਰੇ Vodka ਦੇ shot ਉਤੇ shot
ਨਾਲ਼ੇ mummy ਜੀ ਦੀ call ਤੋਂ ਵੀ ਡਰਦੀ ਰਹਿੰਦੀ ਐ
ਕੁੜੀ "Saturday, Saturday" ਕਰਦੀ ਰਹਿੰਦੀ ਐ
ਕੁੜੀ "Saturday, Saturday" ਕਰਦੀ ਰਹਿੰਦੀ ਐ
ਕੁੜੀ "Saturday, Saturday" ਕਰਦੀ ਰਹਿੰਦੀ ਐ
ਕੁੜੀ "Saturday, Saturday" ਕਰਦੀ ਰਹਿੰਦੀ ਐ
Saturday, Saturday
ਕੁੜੀ Saturday, Saturday...
ਕੁੜੀ Saturday, Saturday...
ਕੁੜੀ Saturday, Saturday...
ਮੁੰਡਿਆਂ ਨੂੰ ਆਪਣਾ BB PIN ਵੰਡਦੀ
(ਦੀ-ਦੀ, ਦੀ-ਦੀ-ਦੀ)
ਮੁੰਡਿਆਂ ਨੂੰ ਆਪਣਾ BB PIN ਵੰਡਦੀ
Mini skirt ਪਾਵੇ, ਭੋਰਾ ਫ਼ਿਕਰ ਨਾ ਠੰਡ ਦੀ
ਪਿੰਡ ਵਿੱਚ "ਬੇਬੇ-ਬੇਬੇ" ਕਰਦੀ ਹੁੰਦੀ ਸੀ
ਨੀ ਤੂੰ ਸ਼ਹਿਰ ਆ ਕੇ "Baby, baby" ਕਰਦੀ ਰਹਿੰਦੀ ਐ
ਕੁੜੀ "Saturday, Saturday" ਕਰਦੀ ਰਹਿੰਦੀ ਐ
ਕੁੜੀ "Saturday, Saturday" ਕਰਦੀ ਰਹਿੰਦੀ ਐ
ਕੁੜੀ "Saturday, Saturday" ਕਰਦੀ ਰਹਿੰਦੀ ਐ
ਕੁੜੀ "Saturday, Saturday" ਕਰਦੀ ਰਹਿੰਦੀ ਐ
Saturday, Saturday
ਕੁੜੀ Saturday, Saturday...
ਕੁੜੀ Saturday, Saturday...
ਕੁੜੀ Saturday, Saturday...
Written by: Badshah, The Titans