类似歌曲
制作
出演艺人
Lehmber Hussainpuri
表演者
DNA
表演者
作曲和作词
DNA
词曲作者
Binder Nawapindia Mehmi
词曲作者
歌词
ਬੰਬੀਹਾ ਵੀ ਬੁਲਾਇਆ ਨਾਲਹਿ ਛੱਜ ਵੀ ਤੂੰ ਪੂਣੀਆਂ
ਬੰਬੀਹਾ ਵੀ ਬੁਲਾਇਆ ਨਾਲਹਿ ਛੱਜ ਵੀ ਤੂੰ ਪੂਣੀਆਂ
ਨੀ ਨਾਲੇ ਪਿੰਜਿਯਾ ਰੂ ਨੀ
ਮੈਨੂੰ ਦਾਸ ਜਾ ਮੇਲਣੇ
ਕਿਹੜੇ ਪਿੰਡ ਦੀ ਤੂੰ ਨੀ? ਮੈਨੂੰ ਦਾਸ ਜਾ ਮੇਲਣੇ
ਕਿਹੜੇ ਪਿੰਡ ਦੀ ਤੂੰ ਨੀ? ਮੈਨੂੰ ਦਾਸ ਜਾ ਮੇਲਣੇ
ਉ ਪਰਸੋ ਦੀ ਨਾਲ ਮੇਲ ਵਿਚ ਈ ਤੂੰ
ਵਿਆਹ ਵਲ੍ਹ ਘਰ ਨੂੰ ਵੀ ਜਾਵਹਿ ਮਹਿਕਈ ਤੂੰ
ਉ ਪਰਸੋ ਦੀ ਨਾਲ ਮੇਲ ਵਿਚ ਈ ਤੂੰ
ਵਿਆਹ ਵਲ੍ਹ ਘਰ ਨੂੰ ਵੀ ਜਾਵਹਿ ਮਹਿਕਈ ਤੂੰ
ਸੱਦੇ ਪਿੰਡ ਅੰਬਰਾਂ ਦੇ ਚੰਦ ਵੀ ਨੇ ਚਾਰੇਯਾ
ਜੀ ਵੇਖ ਕੇ ਤੇਰਾ ਮੂਹ ਨੀ
ਮੈਨੂੰ ਦਾਸ ਜਾ ਮੇਲਣੇ
ਕਿਹੜੇ ਪਿੰਡ ਦੀ ਤੂੰ ਨੀ? ਮੈਨੂੰ ਦਾਸ ਜਾ ਮੇਲਣੇ
ਕਿਹੜੇ ਪਿੰਡ ਦੀ ਤੂੰ ਨੀ? ਮੈਨੂੰ ਦਾਸ ਜਾ ਮੇਲਣੇ
ਓ ਰਾਤੀ ਜਾਗੋ ਵਿਚ ਜਦੋਂ ਕਾਂਗੜਾ ਕੁਮਾਇਆ ਸੀ
ਓ ਤੈਨੂੰ ਵੇਖ ਸਾਰਾ ਸੱਦਾ ਪਿੰਡ ਨਸ਼ੇਅਯਾ ਸੀ
ਓ ਰਾਤੀ ਜਾਗੋ ਵਿਚ ਜਦੋਂ ਕਾਂਗੜਾ ਕੁਮਾਇਆ ਸੀ
ਤੈਨੂੰ ਵੇਖ ਸਾਰਾ ਸੱਦਾ ਪਿੰਡ ਨਸ਼ੇਅਯਾ ਸੀ
ਤਾਯੋ ਤੇਰੇ ਨਾ ਓਥੇ ਬੱਕਰੇ ਬਲਾਉਂਦੇ ਤੈਨੂੰ ਵੇਖ ਖਿੜੇ ਲੂ ਲੂ ਨੀ
ਮੈਨੂੰ ਦਾਸ ਜਾ ਮੇਲਣੇ
ਕਿਹੜੇ ਪਿੰਡ ਦੀ ਤੂੰ ਨੀ? ਮੈਨੂੰ ਦਾਸ ਜਾ ਮੇਲਣੇ
ਕਿਹੜੇ ਪਿੰਡ ਦੀ ਤੂੰ ਨੀ? ਮੈਨੂੰ ਦਾਸ ਜਾ ਮੇਲਣੇ
ਤੇਰੇ ਮਾਪਿਆਂ ਤੋਂ ਸੀ ਤੈਨੂੰ ਮੰਗ ਲਹਿਣਾ ਨੀ
ਰੱਖਣਾ ਬਣਾ ਕੇ ਤੈਨੂੰ ਦਿਲ ਵਾਲਾ ਗਹਿਣਾ ਨੀ
ਤੇਰੇ ਮਾਪਿਆਂ ਤੋਂ ਸੀ ਤੈਨੂੰ ਮੰਗ ਲਹਿਣਾ ਨੀ
ਰੱਖਣਾ ਬਣਾ ਕੇ ਤੈਨੂੰ ਦਿਲ ਵਾਲਾ ਗਹਿਣਾ ਨੀ
ਬੜੇ ਪਿੰਡ ਘੋਲੀਆ ਤੂੰ ਰਾਜ ਕਰੇ ਜਾਕੇ
ਨੀ ਬਣਕੇ ਗਿੱਲਾ ਦੀ ਨਾਉ ਨੀ
ਮੈਨੂੰ ਦਾਸ ਜਾ ਮੇਲਣੇ
ਕਿਹੜੇ ਪਿੰਡ ਦੀ ਤੂੰ ਨੀ? ਮੈਨੂੰ ਦਾਸ ਜਾ ਮੇਲਣੇ
ਕਿਹੜੇ ਪਿੰਡ ਦੀ ਤੂੰ ਨੀ? ਮੈਨੂੰ ਦਾਸ ਜਾ ਮੇਲਣੇ
ਕਿਹੜੇ ਪਿੰਡ ਦੀ ਤੂੰ ਨੀ? ਮੈਨੂੰ ਦਾਸ ਜਾ ਮੇਲਣੇ
ਨੀ ਕਿਹੜੇ ਪਿੰਡ ਦੀ ਤੂੰ ਨੀ? ਮੈਨੂੰ ਦਾਸ ਜਾ ਮੇਲਣੇ
Written by: Binder Nawapindia Mehmi, DNA