積分
演出藝人
Amantej Hundal
聲樂
Karan Aujla
聲樂
詞曲
Jaskaran Singh Aujla
詞曲創作
歌詞
Yo, aah
Yeah Proof
Routune, ਕੁੜੇ ਮੇਰੀ team, ਕੁੜੇ
ਨੀ ਖਾਵੇ ਤੜਕੇ ਫੀਮ, ਕੁੜੇ
Coffee ਆਲ਼ੇ cup ਹੱਥਾਂ ਵਿੱਚ
Cup'an ਦੇ ਵਿੱਚ ਲੀਨ ਕੁੜੇ
ਓ, ਖ਼ਾਰੇ ਨਾਲ਼ ਚੱਲਦੀ ਆ whiskey ਕੁੜੇ
Scene ਹੋਇਆ ਪਿਆ ਪੂਰਾ risky ਕੁੜੇ
ਮਿੱਤਰਾਂ ਦੀ life ਕਿੱਥੇ ਇਸ਼ਕੀ ਕੁੜੇ?
ਨੀ ਸੜਦੇ ਆ ਮੇਰੇ ਸਾਲੇ ਚੜ੍ਹਦਿਆਂ ਤੋਂ
ਓ, ਗਰਦੇ ਉੱਠ ਗਏ ਪੜਦਿਆਂ ਤੋਂ
'ਤੇ ਪੜਦੇ ਉੱਠ ਗਏ ਘਰਦਿਆਂ ਤੋਂ
ਨੀ ਥੋੜ੍ਹੇ ਦਿਨ ਨੇ ਮਿੱਤਰਾਂ ਦੇ
ਹੁਣ ਮੰਗ, ਕੀ ਮੰਗਣਾ ਮਰਦਿਆਂ ਤੋਂ?
ਓ, ਗਰਦੇ ਉੱਠ ਗਏ ਪੜਦਿਆਂ ਤੋਂ
'ਤੇ ਪੜਦੇ ਉੱਠ ਗਏ ਘਰਦਿਆਂ ਤੋਂ
ਨੀ ਥੋੜ੍ਹੇ ਦਿਨ ਨੇ ਮਿੱਤਰਾਂ ਦੇ
ਹੁਣ ਮੰਗ, ਕੀ ਮੰਗਣਾ ਮਰਦਿਆਂ ਤੋਂ?
ਪਿਆਰਾਂ ਤੋਂ 'ਤੇ ਨਾਰਾਂ ਤੋਂ ਨੀ
ਯਾਰਾਂ ਨੂੰ ਕੁੜੇ allergy ਐ
ਸਾਡਾ ਤਾਂ ਸੁਣ ਚੱਲੀ ਜਾਂਦੈ
ਤੇਰਾ ਤੇਰੀ ਮਰਜ਼ੀ ਐ
ਆਪ ਦੇ ਨਾ ਕਿਸੇ ਕੋਲ਼ੋਂ ਮੰਗੇ ਹੋਏ ਨੇ
ਓ, ਡੱਬਾਂ ਨਾਲ਼ pistol ਟੰਗੇ ਹੋਏ ਨੇ
ਬੰਦੇ ਮੇਰੇ ਨਾਲ਼ ਸਾਰੇ ਲੰਘੇ ਹੋਏ ਨੇ
ਨੀ ਹੱਥ ਨਈਂ ਪਾਉਂਦੇ ਡਰਦਿਆਂ ਤੋਂ
ਓ, ਗਰਦੇ ਉੱਠ ਗਏ ਪੜਦਿਆਂ ਤੋਂ
'ਤੇ ਪੜਦੇ ਉੱਠ ਗਏ ਘਰਦਿਆਂ ਤੋਂ
ਨੀ ਥੋੜ੍ਹੇ ਦਿਨ ਨੇ ਮਿੱਤਰਾਂ ਦੇ
ਹੁਣ ਮੰਗ, ਕੀ ਮੰਗਣਾ ਮਰਦਿਆਂ ਤੋਂ?
ਓ, ਕਾਲੀਆਂ-ਕਾਲੀਆਂ ਰਾਤਾਂ ਨੀ
ਬਰਸਾਤਾਂ ਵਿੱਚ ਮੁਲਾਕਾਤਾਂ ਨੀ
ਜਿਹੜੀਆਂ ਸੁਣੀਆਂ ਨਾਨੀ ਤੋਂ ਤੂੰ
ਦਾਦੇ ਮੇਰੇ ਦੀਆਂ ਬਾਤਾਂ ਨੀ
ਉਹਨੇ ਵੀ ਸੀ ਕੱਢੇ ਬੜੇ ਵਹਿਮ, ਗੋਰੀਏ
ਓ, ਮੈਂ ਵੀ ਉਹਦੇ ਵਾਂਗੂ ਜਮਾ ਕੈਮ, ਗੋਰੀਏ
ਤੈਨੂੰ ਲੱਗ ਜਾਣਾ ਬੜਾ time, ਗੋਰੀਏ
ਨੀ ਸਾਡੇ ਲਾਣੇ ਬਾਰੇ ਸਾਰਾ ਪੜ੍ਹਦਿਆਂ ਤੋਂ
ਓ, ਗਰਦੇ ਉੱਠ ਗਏ ਪੜਦਿਆਂ ਤੋਂ
'ਤੇ ਪੜਦੇ ਉੱਠ ਗਏ ਘਰਦਿਆਂ ਤੋਂ
ਨੀ ਥੋੜ੍ਹੇ ਦਿਨ ਨੇ ਮਿੱਤਰਾਂ ਦੇ
ਹੁਣ ਮੰਗ, ਕੀ ਮੰਗਣਾ ਮਰਦਿਆਂ ਤੋਂ?
ਮੁਸਕਾਨ ਦੇ ਵਿੱਚ ਨੁਕਸਾਨ, ਕੁੜੇ
ਨੁਕਸਾਨ 'ਚ ਮੇਰੀ ਜਾਨ, ਕੁੜੇ
ਓ, ਕੱਲੇ ਕੱਟਣਾ ਜ਼ਿੰਦਗੀ ਨੂੰ
ਮੈਂ ਜਿੰਨਾ ਚਿਰ ਮਹਿਮਾਨ, ਕੁੜੇ
Aujle ਦੇ ਯਾਰ ਨੀ ਪਵਾਉਂਦੇ ਕੁੰਡਲਾਂ
ਓ, ਮੁੱਛ ਖੜੀ ਕਰਕੇ ਦਿਖਾਈਂ ਹੁੰਦਲਾ
ਇੱਕ ਵਾਰ ਦਿਖਣ ਮੈਂ ਲਾ ਦਾਂ ਧੁੰਦਲਾ
ਨੀ time ਨਈਂ ਲੱਗਦਾ ਵਰਦਿਆਂ ਤੋਂ
ਓ, ਗਰਦੇ ਉੱਠ ਗਏ ਪੜਦਿਆਂ ਤੋਂ
'ਤੇ ਪੜਦੇ ਉੱਠ ਗਏ ਘਰਦਿਆਂ ਤੋਂ
ਨੀ ਥੋੜ੍ਹੇ ਦਿਨ ਨੇ ਮਿੱਤਰਾਂ ਦੇ
ਹੁਣ ਮੰਗ, ਕੀ ਮੰਗਣਾ ਮਰਦਿਆਂ ਤੋਂ?
Written by: Jaskaran Singh Aujla

