歌詞

JB on the beat
ਹਾਂ, Sidhu Moose Wala
MooseTape
Banglez on the rhythm
Yeah, fuck
ਓ, Sidhu Moose Wala ਦੇਖ ਅੱਗ ਕਿੰਨੀ name 'ਚ
ਜਦੋਂ ਦਾ ਮੈਂ ਆਇਆ, ਸਾਰੇ ਬਾਹਰ ਹੋਏ game 'ਚੋਂ
Money on my mind, ਕੋਈ ਹੋਰ ਨਹੀਓਂ aim 'ਚ
ਵੈਰੀ ਟੰਗੇ ਕੰਧਾਂ ਉੱਤੇ ਜੜ ਕੇ frame 'ਚ
ਕੋਈ ਇੱਥੇ army ਨਹੀਂ, ਕੱਲਾ ਈ one man ਆਂ
ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ
ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ
ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
East 'ਚੋਂ rise ਆਂ, West 'ਚ ban ਆਂ
ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ
ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ
ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
ਮੈਕਸਿਕੇ ਕਹਿੰਦੇ loco, ਕਾਲ਼ੇ ਕਹਿੰਦੇ Big Drip ਆ
ਮੁੱਕਦਾ ਨਹੀਂ ਛੇਤੀ ਜਿਹੜਾ AK ਦਾ clip ਆ
ਮੁੱਕਣੇ ਦੇ ਬਾਅਦ ਵੀ ਮੈਂ rest in power ਆਂ ਨੀ
ਆਮ ਨਹੀਓਂ ਜੁੱਸੇ ਜਿਹੜੇ ਹੁੰਦੇ ਸਾਲ਼ੇ RIP ਆ
ਯਾਰਾਂ ਦੀ ਤੂੰ ਗੱਲ ਛੱਡ, anti ਸਾਡੇ fan ਆਂ
ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ
ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ
ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
ਓ, record ਹੀ ਬਣੇ, ਕੰਮ ਹੁਣ ਤਾਈਂ ਜੋ ਕਰੇ ਨੇ
Motive ਜੋ ਮੇਰੇ, ਤੇਰੀ ਸੋਚ ਤੋਂ ਵੀ ਪਰ੍ਹੇ ਨੇ
ਤੁਰਾਂ ਕਿਹੜੇ path 'ਤੇ ਮੈਂ ਇੱਥੋਂ judge ਕਰ ਲੈ
Role model ਸਾਰੇ ਮੇਰੇ ਗੋਲ਼ੀ ਨਾਲ਼ ਮਰੇ ਨੇ
ਵੈਰੀ 'ਤੇ cross ਬਣੇ, ਜਿਹੜੀ ਮੇਰੀ line ਆ
ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ
ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ
ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
East 'ਚੋਂ rise ਆਂ, West 'ਚ ban ਆਂ
ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ
ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ
ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
ਓ, ਕੱਢਣੇ ਭੁਲੇਖੇ ਸੀਗੇ, ਚਸਕਾ ਨਹੀਂ ਗਾਉਣ ਦਾ
ਟੁੱਟ ਜਾਊਗਾ, ਝੁਕਦਾ ਨਹੀਂ, ਮਣਕਾ ਜਿਉਂ ਧੌਣ ਦਾ
ਗਾਣੇ-ਗੂਣੇ ਛੱਡ, ਸਾਡੀ ਗੋਲ਼ੀ ਵੀ ਐ ਚੱਲਦੀ
ਲੋਕਾਂ ਲਈ threat, ਮੇਰਾ style ਜੋ ਜਿਊਣ ਦਾ
Art ਨੂੰ crime ਨਾਲ਼ ਜੋੜੇ ਜੋ ਮੈਂ chain ਆਂ
ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ
ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ
ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
East 'ਚੋਂ rise ਆਂ, West 'ਚ ban ਆਂ
ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ
ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ
ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
MooseTape
ਹਾਂ
Ki-Ki-Ki-Ki-Kidd
Written by: Sidhu Moose Wala
instagramSharePathic_arrow_out

Loading...