歌詞

Steel Banglez
Kidd
Sidhu Moose Wala
Stefflon Don
ਸਿੱਧੇ ਮੱਥੇ ਹੁੰਦਾ ਨਹੀਓਂ ਰੋਕ, ਸੋਹਣੀਏ
ਸਿੱਧੇ ਮੱਥੇ ਹੁੰਦਾ ਨਹੀਓਂ ਰੋਕ
ਤਾਂਹੀਓਂ ਮੈਥੋਂ ਸੜਦੇ ਆ ਲੋਕ, ਸੋਹਣੀਏ
ਤਾਂਹੀਓਂ ਮੈਥੋਂ ਸੜਦੇ ਆ ਲੋਕ
ਸਿੱਧੇ ਮੱਥੇ ਹੁੰਦਾ ਨਹੀਓਂ ਰੋਕ, ਸੋਹਣੀਏ
ਸਿੱਧੇ ਮੱਥੇ ਹੁੰਦਾ ਨਹੀਓਂ ਰੋਕ
ਓ, ਕਰਦਾ trip ਨੀ, ਚਕਾਉਂਦਾ ਸਿੱਧੀ ਛਾਲ
ਤੁਰਾਂ ਜਦੋਂ ਤੁਰੇ ਮੇਰੀ ਮੌਤ ਮੇਰੇ ਨਾਲ਼
ਡੱਬ ਵਿੱਚ heater 'ਤੇ ਬੁੱਲਾਂ ਉੱਤੇ ਗਾਲ
ਜੱਟ ਤੇ ਜਵਾਨੀ ਬਣੀ ਬਹੁਤਿਆਂ ਦਾ ਕਾਲ
ਓ, ਗੋਲੀ ਲਿਖਵਾਉਣੀ ਜਾਂ ਫ਼ਿ' ਗੀਤ, ਕੀ ਖ਼ਿਆਲ?
ਕਾਤਲ ਲਿਖਾਰੀ ਆਂ ਮੈਂ one-in-all
ਛੇ ਫੁੱਟੀ gun ਮੇਰੀ, ਮੇਰੇ ਵਾਂਗੂ tall
No fucks given, Imma livin' on my ball
ਹੱਥ ਵਿੱਚ ਰੱਖਾਂ half-cock, ਸੋਹਣੀਏ
ਹੱਥ ਵਿੱਚ ਰੱਖਾਂ half-cock
ਓ, ਤਾਂਹੀਓਂ ਮੈਥੋਂ ਸੜਦੇ ਆ ਲੋਕ, ਸੋਹਣੀਏ
ਤਾਂਹੀਓਂ ਮੈਥੋਂ ਸੜਦੇ ਆ ਲੋਕ
ਤਾਂਹੀਓਂ ਮੈਥੋਂ ਸੜਦੇ ਆ ਲੋਕ, ਸੋਹਣੀਏ
ਤਾਂਹੀਓਂ ਮੈਥੋਂ ਸੜਦੇ ਆ ਲੋਕ
ਗੱਲਾਂ 'ਚ ਯਕੀਨ, ਨਹੀਓਂ ਕਰਦਾ ਨੀ ਬਹਿਸ
Young age ਜੱਟ fame ਅਸਲੇ ਨਾ' ਲੈਸ
ਤੇਰੀ lifetime worth ਜਿੰਨੀ, ਗੱਡੀ ਚੱਕੀ cash
ਨੱਪਾਂ ਜਦੋਂ gas ਫਟੇ ਵੈਰੀਆਂ ਦੀ dash
ਜੱਟ ਦੇ ਮੁਕੱਦਰਾਂ 'ਚ ਰੌਲ਼ੇ ਅਤੇ ਐਸ਼
Luck guys, chain ਵਾਂਗੂ ਕਰਦਾ flash
ਰੇਤਾ address ਮੇਰਾ ਅੰਬਰੀ ਰਹਾਇਸ਼
ਥੋਡੇ ਅੱਜ ਦੇ star ਮੇਰੇ dis ਦੀ ਪੈਦਾਇਸ਼
ਹੁਣ ਤਾਈਂ ਰੱਖੀ ਠੋਕ-ਠੋਕ, ਸੋਹਣੀਏ
ਹੁਣ ਤਾਈਂ ਰੱਖੀ ਠੋਕ-ਠੋਕ
ਤਾਂਹੀਓਂ ਮੈਥੋਂ ਮੱਚਦੇ ਆ ਲੋਕ, ਸੋਹਣੀਏ
ਤਾਂਹੀਓਂ ਮੈਥੋਂ ਮੱਚਦੇ ਆ ਲੋਕ
All my life, I survive
You know I ride
You know I die for the people
For the thing, for the people
Heart clean and you know it not evil
Me a Queen dem a King for the people
Prime minister, innovative people
They don't want us to live good
They don't want us to rise
They don't want us to live good
Lookin' at me eyes
When me talk
And the lies, when me walk
Night time me a walk with the opp
Double eyes if you reach for the Glock
Bitch die, die if you wan' see me broke
Do it for the people
Do it for my people
Do it for my family and friends
But not the one who are deceitful
Them badmind and them too evil
Wan' see me dung pon di ground like vehicle
Chop choppin' everyday like prequel
I make gun by side, call me Regal
And I fear nobody, I
No fear nobody, I
All night I want me cry
Know they by my side
Know they by my side
Fuck if they got me outside
ਓ, ਕਰ ਦੇਵਾਂ ਸਿੱਧਾ ਜਿਹ 'ਤੇ ਹੋ ਜਾਵਾਂ ਟੇਢਾ
ਖੇਡਾਂ ਜਿਹਦੇ ਨਾਲ਼ ਜਮਾਂ ਸ਼ਰੇਆਮ ਖੇਡਾਂ
Sidhu Moose Aala ਕੱਲਾ ਸਰਿਆ ਨੂੰ ਵਾਧੂ
ਤੇਰੇ ਵਾਂਗੂ ਖੱਚਾ, ਓ, ਮੈਂ ਪਾਲਦਾ ਨਈਂ ਭੇਡਾਂ
ਬਣਦਾ ਲਿਖਾਰੀ ਨਾਲ਼ੇ ਗੀਤਾਂ ਉੱਤੇ Ad'ਆਂ
Race'ਆਂ ਮੇਰੇ ਨਾਲ਼ ਲੈ ਕੇ ਮੰਗਵੀਆਂ ride'ਆਂ
ਮੇਰੀ ਇੱਕੋ lane switch ਕਰੋ ਤੁਸੀਂ side'ਆਂ
ਜੱਟ ਨਾਲ਼ ਮੁਕਾਬਲੇ ਭੁਲੇਖਾ ਪਾਇਆ ਐਡਾ
ਓ, ਸੱਚੀ ਮੈਨੂੰ ਲੱਗਦੇ ਆ joke, ਸੋਹਣੀਏ
ਸੱਚੀ ਮੈਨੂੰ ਲੱਗਦੇ ਆ joke
ਓ, ਤਾਂਹੀਓਂ ਮੈਥੋਂ ਸੜਦੇ ਆ ਲੋਕ, ਸੋਹਣੀਏ
ਤਾਂਹੀਓਂ ਮੈਥੋਂ ਸੜਦੇ ਆ ਲੋਕ
ਓ, ਸਿੱਧੇ ਮੱਥੇ ਹੁੰਦਾ ਨਹੀਓਂ ਰੋਕ, ਸੋਹਣੀਏ
ਸਿੱਧੇ ਮੱਥੇ ਹੁੰਦਾ ਨਹੀਓਂ ਰੋਕ
Written by: Sidhu Moose Wala
instagramSharePathic_arrow_out

Loading...