歌詞
[Verse 1]
ਆਗਿਆ ਐਂਡੀ
ਇਹ ਤੋਂ ਸਾਲਾ ਹੋਣਾ ਹੀ ਥਾ
[Verse 2]
ਮਿਸਟਰ ਮਿਸਟਰ ਨਾ ਬਣ ਆਲ ਵਾਈਜ਼
ਗੌਡ ਕਿਹੜੀ ਸਾਈਡ ਹੈ ਸੋਚ ਨਾ ਤੂੰ ਦੱਸ ਕਿਹੜੀ ਸਾਈਡ
ਮੌਤ ਕਹਿੰਦੀ ਆਉਂਗੀ ਇੱਕ ਦਿਨ ਤੂੰ ਹਲੇ ਜੀਲਾ ਲਾਈਫ
ਖੁਦ ਦੀ ਖੁਸ਼ੀ 'ਚ ਰਹੇ ਰੱਬ ਕਿਵੇਂ ਬਚਾਏ
[Verse 3]
ਕਿੰਨੇ ਹਾਸਿਲ ਆਏ ਕਿੰਨੇ ਖ਼ਤ ਨੇ ਗਵਾਏ
ਸਾਨੂੰ ਕਰਗਏ ਤਬਾਹ ਜਿੰਨੇ ਸੂਟ ਤੂੰ ਸਵਾਏ
ਟਾਈਮ ਹੈਨੀ ਹੁਣ ਕਿ ਮੈਂ ਕਰਾਂ ਹੈਲੋ ਹੀ
ਕਦੇ ਹੱਥ ਨਾ ਆਏ ਕਾਹਲੋਂ ਹਰ ਵੱਲ
[Verse 4]
ਇਸ ਸਾਲ ਥੋੜੀ ਲੂਜ਼ ਕੀਤੀ ਕੈਲੋਰੀ
ਤੇਰੀ ਸਹੇਲੀ ਨਾਲ ਬਣਾਲੀ ਕੈਮਰੀ 'ਚ ਮੈਮਰੀਜ਼
ਤੂੰ ਉਡਾਤੀ ਮੈਂ ਇਨਵੈਸਟ ਕੀਤੀ ਸੈਲਰੀ
ਕੁਆਇਟ ਬਿੱਲੋ ਪਾਸ ਕਰ ਬਲੰਟ ਜੀਵੇਂ ਐਮਿਲੀ
ਹਰ ਸਾਲ ਫਲੋ ਜੀਵੇਂ ਹੋਵੇ ਆਖਰੀ
ਹੇਟ ਸੋਹਣੀ ਕਰੇ ਪਰ ਚੜ੍ਹਤ ਮੇਰੀ ਨਾਪਰੀ
ਰੈਪਰ ਹੋਏ ਸ਼ੁਰੂ ਨੀ ਮੈਂ ਕਰਤੇ ਖਲਾਸ ਨੀ
ਮੋਹਾਲੀ ਦਾ ਮੁਹੰਮਦ ਆਲੀ
ਕਿੱਲਾ ਕਾਹਲੋਂ ਨਾਮ ਬਿੱਚ ਹੈਗਾ ਤੇਰਾ ਸੀਨੀਅਰ
ਸ਼ੁਕਰ ਰੱਬ ਦਾ ਮੈਂ ਨੀ ਬਣਿਆ ਇੰਜੀਨੀਅਰ
ਡ੍ਰੌਪ ਆਊਟ ਮੋਥਾਫੱਕਾ ਰਿਸਕੀ ਏ ਲਾਈਫ
ਸੋਹਣੀ ਰਹਿੰਦੀ ਨਾਲ ਕਿਓਂਕਿ ਵਿੱਚੋਂ ਮਿਲਦੀ ਏ ਬਾਈਟ
ਕਲਾਉਟ ਕਰਨ ਚੇਸ ਨਾ ਜੰਮਿਆ ਹੀ ਵਿਨਰ
ਜੇ ਮੈਂ ਨਾ ਹੁੰਦਾ ਕੁੜੀ ਪਿੱਛੇ ਰੋਂਦੇ ਰਹਿੰਦੇ ਸਿੰਗਰ
[Verse 5]
ਆਈਸ ਕਿਊਬ ਕਾਹਲੋਂ ਨਈਓ ਨਾਈਸ ਡਿਊਡ ਤੇਰੇਲਈ
ਆਈਸ ਕਿਊਬ ਪਾਦੋ ਜਿੰਨੀ ਬਾਈ ਗੂਸ ਮੇਰੇਲੀ
ਕੇਹਾ ਸੁਣਾ ਮਾਫ਼ ਦਿਲ ਦੇ ਨੂੰ ਵੇ ਕੱਦੇ ਲਾਉਣਾ ਨੀ
ਜੇ ਏ ਨੀ ਹੁੰਦਾ ਤੇ ਕੋਈ ਹੋਰ ਗ਼ਮ ਹੋਣਾ ਸੀ
ਬੰਦਾ ਓਹੀ ਨਾਲ ਜਿਹਦੇ ਮੰਨ ਵਿੱਚ ਗਣਿੱਤ ਨੀ
ਬੇਕਾਰ ਫਲੋ ਅਲਾਓ ਕਰੇ ਮੇਰੀ ਜਨਹਿੱਤ ਨੀ
[Verse 6]
ਰਹਿੰਦਾ ਨੀ ਕਮੀ ਵਿੱਚ ਜੱਟ ਕਹਿੰਦੇ ਫ਼ਰੋਹ ਮੈਨੂੰ ਵਾਪਸ ਆਊ ਮਮੀ ਵਿੱਚ ਜੱਟ
ਵੈਰੀ ਜਿੰਨੇ ਆਪਸ ਚ ਪੈਸੇ ਪਿੱਛੇ ਲੜ੍ਹ ਬੈਠੇ
ਉਹਨੇ ਹਾਰਗਿਆ ਰਾਤੀ ਰੰਮੀ ਵਿੱਚ ਜੱਟ
ਦਿੱਸਦਾ ਨੀ ਗੋਟ ਆਕੇ ਸਿੱਧਾ ਦਿੰਦਾ ਚੋਟ ਏ
ਗੋਟ ਜੀਵੇਂ ਘੋਸਟ ਏ ਐਮ-ਬਲਾਕ ਫੋਰਸ ਏ
ਟੌਪ 3 ਡੀਓਏ ਕਿਸੇ ਦਾ ਭਰਨ ਪਾਣੀ ਨਾ
ਮੈਂ ਨਤੀਜਾ ਮੇਰੇ ਬਾਪ ਦੀ ਜਵਾਨੀ ਦਾ
ਜਾਣਾ ਨੀ ਕੀਤੇ ਕਿਨੇ ਫੋਨ ਆਉਂਦੇ ਬਾਹਰਤੇ
ਗੱਡੀ ਥੱਲੇ ਆਏ ਵੈਰੀ ਫੱਸੇ ਮੱਡਗਾਰਡ ਤੇ
ਦੱਗੇਬਾਜ਼ੀ ਦੇਖ ਫ਼ਿਤਰਤ ਹੈ ਕਮਾਈ
ਇੰਨਾ ਗਈ ਮੁੱਕ ਮੇਰੀ ਇਦਰੀਸ ਹੈ ਸਿਆਹੀ
[Verse 7]
ਬਾਈ
Drilling
Drilling
Swing
Swing
ਅੱਜੇ ਵੀ ਨਾਲ ਗਰੇਵਾਲ ਏ
Arya
[Verse 8]
1 2 3 ਮੇਰਾ ਫਲੋ ਸੋ ਕੋਲਡ
ਸਬ ਜ਼ੀਰੋ ਹੋਏ ਗਾ ਸੰਭੋਗ
ਕੰਨ ਨੇ ਫ੍ਰੀ ਮੇਰਾ ਸ਼ੋ ਪ੍ਰੋਮੋ
ਬਣ ਤੂੰ ਜੀ ਹੋਏ ਗਾ ਨਾਪਤੋਲ
[Verse 9]
ਸੇਮ ਮੁੰਡਾ ਕੇਮ ਮੁੰਡਾ ਬੈਕ ਜੀਵੇਂ ਕਹਿੰਦੇ ਮੁੰਡਾ
ਬਿਨਾਂ ਮਖੌਟੇ ਬਦਲ ਦੇਵੇ ਫੇਸ ਮੁੰਡਾ
ਮਨੀ ਅੱਤੇ ਮਾਈਕ ਦਾ ਚੈੱਕ ਕਰੇ ਗੇਨ ਮੁੰਡਾ
ਕੱਲਾ ਰੋਡ ਉੱਤੇ ਤਾਂਵੀ ਸਵਿੱਚ ਕਰੇ ਲੇਨ ਮੁੰਡਾ
ਟਾਇਰ ਹੋਏ ਪੰਕਚਰ ਪੰਪ ਐਕਸ਼ਨ
ਕਾਹਲੋਂ ਕਰੇ ਫੰਕਸ਼ਨ ਬਹੁਤ ਮੈਸਿਵ
ਸਾਡਾ ਰੈਪ ਕਲਚਰ ਪ੍ਰੋਐਕਟਿਵ
Berlin bunker blow tactic
ਕਰੇ ਭਾਜੀ ਸਲੂਟ
ਜੱਟਾਂ ਮੂਹਰੇ ਕਿੱਦਾਂ ਖੜ੍ਹਜੂਗਾ ਨਾਜ਼ੀ ਕਾ ਪੂਤ
ਹਵਾ ਹੋਗੀ ਹੋਏ ਸਾਹ ਨੀ ਕ਼ਬੂਲ
ਮੈਨੂੰ ਸਮਝੀ ਤੂੰ ਦੁਸ਼ਮਨ ਜਾਣੀ ਅਟੁੱਟ
[Verse 10]
ਕਿੰਨੇ ਮੇਰੇ ਰੂਪ
ਡਿਪੈਂਡ ਕਰਦਾ ਏ ਕਿਹਨੂੰ ਮਿਲੇ ਤੂੰ
ਜੇ ਸੋਹਣੀ ਦਾ ਨੱਕ ਤਿੱਖਾ
ਕਹਾਂ ਮੇਰੇ ਮਾਪਿਆਂ ਦੀ ਬਣਜਾ ਨੂੰਹ
ਛੇ ਸਤ ਅੱਠ ਸੌ ਡੀਐਮ
ਵਿੱਚ ਲੱਭਣ ਕਿ ਕੋਈ ਹੋਏ ਤੇਰਾ
ਤੇਰੀ ਮਹਿੰਦੀ ਤੇ ਕੱਢ ਦੀ ਲੱਥ ਗੀ
ਟੱਟੂ ਉਤਰਿਆ ਨਈਓ ਮੇਰਾ
ਕਿੰਨੇ ਦੇਖਲੇ ਨੀ ਮੈਂ ਜਿੰਨ
ਪਰ ਅੰਧਵਿਸ਼ਵਾਸ ਕੋਈ ਨੀ ਪਾਲਿਆ
ਨਵਾ ਸਾਲ ਨਵਾ ਦਿਨ
ਨਵਾਂ ਹੈ ਟਾਈਮ ਪਰ ਓਹੀ ਸ਼ੋਚਾਲਿਆ
ਪੈਸਾ ਆਏ ਜੀਵੇਂ ਮਾਲਿਆ
ਗੰਨ ਵਿੱਚ ਗੋਲੀ ਤੂੰ ਏ ਲੱਕੀ ਜੀਵੇਂ ਕਾਲੀਆ
ਕਹਿੰਦਾ ਤੂੰ ਮੇਰੇ ਪਾਸੇ
ਅੱਖ ਵਿੱਚ ਅੱਖ ਪਾਕੇ ਦੱਸ ਕਿਹਦੇ ਵੱਲ ਯਾ
[Verse 11]
All lie
ਸੋਹਣੀ ਤਾਲ ਲਾਏ ਸਮਝੇ ਸੁਭਾਸ਼ ਘਈ
ਕਾਹਲੋਂ ਬਿਗੜ੍ਹਿਆ ਹੁਣ ਨੀ ਬਾਜ਼ ਆਏ
ਪਰਵਾਹ ਨੀ ਕਿਹਦੇ ਸਿਰ ਤੇ ਤਾਜ ਆਏ
ਮੇਰਾ ਮਗਜ਼ ਲਾਲ ਦਿਲ ਬਲੂ
ਦੋਨੋ ਬੰਦਨੇ ਰੱਖਣ ਨਿਊ
ਮੈਨੂੰ ਰੇਸ ਕਰਦੇ ਫਿਊ
ਮੈਂ ਕਰਦੂ ਗਾ ਕ੍ਰੈਸ਼ ਬੈਂਡੀਕੂਟ 22
[Verse 12]
ਕਿੱਲਾ
2.0
ਮੇਰੇਕੋ ਟਾਈਮ ਨੀ ਰੈਪ ਲਈ
ਪਰ ਕਿ ਕਰਾਂ ਕੋਈ ਹੋਰ ਕਾਇਮ ਨੀ ਰੈਪ ਲਈ
ਸਟ੍ਰੀਟ ਮਿਊਜ਼ਿਕ ਏ ਫੈਮਿਲੀ ਰੈਪ ਨੀ
ਲੰਚਟਾਈਮ ਬਿੱਚ ਕਰ ਸੈਂਡਵਿੱਚ ਪੈਕ ਨੀ
Sweet
Written by: Andy Grewal, Sikander Kahlon


