歌詞
ਤੇਰਾ ਮੁੱਖੜਾ ਜਿਵੇਂ ਨੀ ਚੰਨ ਚੜ੍ਹਦਾ ਆ
ਤੇ ਮੇਰਾ ਦਿਲ ਖੜੇ ਜੇਹੇ ਪਾਣੀ ਵਰਗਾ ਆ
ਚੁਰਾ ਲੀ ਏ ਤੂੰ ਲਾਲੀ ਸ਼ਾਮ ਤੋਂ ਕੁੜੀਏ
ਨਸ਼ੀਲੇ ਨੈਨ ਬਣੇ ਨੇ ਜਾਮ ਤੋਂ ਕੁੜੀਏ
ਬਚਾ ਲੈ ਜਾਨ ਨੀ ਗੱਬਰੂ ਜਾਣਦਾ ਮਰਦਾ ਆ
ਜ਼ਹਿਰ ਵਾਂਗੂ ਨੀ ਹੱਡੀ ਇਸ਼ਕ ਵਰ੍ਹਦਾ ਆ
ਤੇਰਾ ਮੁੱਖੜਾ ਜਿਵੇਂ ਨੀ ਚੰਨ ਚੜ੍ਹਦਾ ਆ
ਤੇਰਾ ਮੁੱਖੜਾ ਜਿਵੇਂ ਨੀ ਚੰਨ ਚੜ੍ਹਦਾ ਆ
ਕਿਸੇ ਦਿਨ ਮਾਰ ਦੇਵੇਂਗੀ ਤੂੰ ਏਨੀ ਸੋਹਣੀ ਲਗਦੀ ਏ
ਤੂੰ ਨੂਰ ਏ ਸੂਰਜਾਂ ਵਰਗਾ ਤੇ ਹੱਸ ਕੇ ਜਾਨ ਕੱਢਦੀ ਏ
ਨਿਘ ਜੇਹਾ ਆਵੇ ਤੇਰੇ ਕੋਲ ਤੇਰੀ ਤਸੀਰ ਅੱਗ ਦੀ ਏ
ਬੋਲੀ ਚਾਸ਼ਨੀ ਵਰਗੀ ਨੀ ਮੇਰਾ ਚੈਨ ਠੱਗਦੀ ਏ
ਕਿ ਦਿਨ ਕਿ ਰਾਤ ਨੀ ਗਭਰੂ ਯਾਦ ਕਰਦਾ ਆ
ਤੇਰਾ ਮੁੱਖੜਾ ਜਿਵੇਂ ਨੀ ਚੰਨ ਚੜ੍ਹਦਾ ਆ
ਤੇਰਾ ਮੁੱਖੜਾ ਜਿਵੇਂ ਨੀ ਚੰਨ ਚੜ੍ਹਦਾ ਆ
It's only you that can save me
Only you that i do need
Only love that it could be
Give me all i ever need
You that can save me
Only you that i do need
Only love that it could be
Give me all i ever need
ਨੀ ਆਉਂਦੀ ਰੇਸ਼ਮੀ ਜ਼ੁਲਫਾਂ ਤੋਂ ਖੁਸ਼ਬੂ ਸੌ ਗੁਲਾਬਾਂ ਦੀ
ਮੁਕੰਮਲ ਹੂਰ ਤੂੰ ਕੁੜੀਏ ਤੇਰੇ ਪਾਗਲ ਦੇ ਖ਼ਵਾਬਾਂ ਦੀ
ਨਸ਼ਾ ਤੇਰਾ ਹੀ ਲੱਥਿਆ ਨਾ ਕਾਰਾ ਕਿ ਗੱਲ ਸ਼ਰਾਬਾਂ ਦੀ
ਕੁੜੇ ਤੂੰ ਖੂਬਸੂਰਤ ਸ਼ਾਇਰੀ ਲਗਦੀ ਕਿਤਾਬਾਂ ਦੀ
ਤੂੰ ਮੇਰੀ ਰੂਹ ਤੇਰੇ ਤੋਂ ਕਾਹਦਾ ਪਰਦਾ ਆ
ਤੇਰਾ ਮੁੱਖੜਾ ਜਿਵੇਂ ਨੀ ਚੰਨ ਚੜ੍ਹਦਾ ਆ
ਤੇਰਾ ਮੁੱਖੜਾ ਜਿਵੇਂ ਨੀ ਚੰਨ ਚੜ੍ਹਦਾ ਆ
Written by: Raj Ranjodh

