音樂影片

收錄於

積分

演出藝人
Harrdy Sandhu
Harrdy Sandhu
演出者
Tanishk Bagchi
Tanishk Bagchi
演出者
Nikhita Gandhi
Nikhita Gandhi
演出者
Jaani
Jaani
演出者
維琪·柯蕭兒
演員
Kiara Advani
Kiara Advani
演員
Bhumi Pednekar
Bhumi Pednekar
演員
詞曲
Tanishk Bagchi
Tanishk Bagchi
作曲
Jaani
Jaani
作詞
B. Praak
B. Praak
作曲

歌詞

(ਤੇਰਾ ਮੁੱਖੜਾ ਚਾਂਦ ਦਾ ਟੁਕੜਾ) (ਨੀ ਤੇਰੀ ਐਨਕ, ਤੇਰੇ shoe) (ਕਿਆ ਬਾਤ ਐ! ਕਿਆ ਬਾਤ ਐ!) (ਕਿਆ ਬਾਤ ਐ!) मुझको तेरी ये इशारे समझ नहीं आते लेकिन दिल ने सुन ली है तेरी दिल वाली बातें मुझको तेरी ये इशारे समझ नहीं आते लेकिन दिल ने सुन ली है तेरी दिल वाली बातें ਤੇਰੇ ਲੱਕ ਤੋਂ ਤੂੰ ਲਗਦੈ ਕਰਾਚੀ ਦੀ (ਹੋਏ!) Fan ਮਰਜਾਣੀਏ Bugatti ਦੀ (ਹੋਏ!) ਦਿਲ ਕਰੇ ਤੇਰੇ ਨਾਲ਼ ਬੰਨ੍ਹਿਆਂ ਰਵਾਂ (ਹੋਏ!) ਤੇਰੇ ਜਿਸਮ 'ਚ ਖੁਸ਼ਬੂ ਇਲਾਚੀ ਦੀ (ਹੋਏ!) ਨੀ ਤੇਰਾ ਕਾਜਲ ਕਰਦੈ ਪਾਗਲ Hypnotize ਕਰੇ ਜੱਟ ਨੂੰ ਕਿਆ ਬਾਤ ਐ! ਕਿਆ ਬਾਤ ਐ! ਮੇਰੀ ਅੱਖ, ਯੇ ਤਿੱਖਾ ਨੱਕ उस पे ये माशा-अल्लाह मूँह ਕਿਆ ਬਾਤ ਐ! ਕਿਆ ਬਾਤ ਐ! ਮੇਰਾ ਕੰਗਣਾ, ਕੰਗਣਾ, ਕੰਗਣਾ ਕਿਆ ਬਾਤ ਐ! ਲੱਗਨੀ ਪਈ, ਪਈ ਮੈਂ ਬੜੀ hot, ਮਰਜਾਣਿਆ ਮੈਨੂੰ ਤੱਕ ਕੇ ਤੈਨੂੰ ਆਉਂਦੇ ਗੰਦੇ thought, ਮਰਜਾਣਿਆ ਲੱਗਨੀ ਪਈ ਐ, ਪਈ ਐ ਬੜੀ hot, ਮਰਜਾਣੀਏ ਤੈਨੂੰ ਤੱਕ ਕੇ ਮੈਨੂੰ ਆਉਂਦੇ ਗੰਦੇ thought, ਮਰਜਾਣੀਏ ਗੱਲ੍ਹਾਂ ਨੇ ਗੁਲਾਬੀ ਵਿੱਚ ਟੋਏ, ਨਖ਼ਰੋ (ਹੋਏ!) ਕਰਦੇ ਨੇ ਮੁੰਡੇ ਹੋਏ-ਹੋਏ, ਨਖ਼ਰੋ (ਹੋਏ!) ਜਿਹੜਾ ਤੈਨੂੰ ਤੱਕ ਲਵੇ ਇੱਕ ਵਾਰ ਨੀ (ਹੋਏ!) ਤਿੰਨ-ਚਾਰ ਮਹੀਨੇ ਤਾਂ ਨਾ ਸੋਏ, ਨਖ਼ਰੋ (ਹੋਏ!) ਨੀ ਤੇਰੀ ਚਾਲ ਤੇ ਗੱਲ੍ਹਾਂ ਲਾਲ ਤੇ ਸਾਰੀ ਦੀ ਸਾਰੀ ਹੀ ਤੂੰ ਕਿਆ ਬਾਤ ਐ! ਕਿਆ ਬਾਤ ਐ! (ਕਿਆ ਬਾਤ ਐ!) (ਕਿਆ ਬਾਤ ਐ!) Jaani, Jaani... Jaani, Jaani, Jaani... Jaani ਨੂੰ ਤੂੰ ਆ ਗਈ ਐ ਪਸੰਦ, ਬੱਲੀਏ ਟੱਪਣੇ ਨੂੰ ਫਿਰੇ ਤੇਰੀ ਕੰਧ, ਬੱਲੀਏ ਮੈਨੂੰ ਸੀਨੇ ਨਾਲ ਲਾ ਲੈ, ਨਾ ਕਹਿ "No, no, no" ਤੇਰੇ ਬਿਨਾਂ ਮੈਨੂੰ ਮਾਰ ਦਊ ਇਹ ਠੰਡ, ਬੱਲੀਏ ਤੇਰਾ ਮੁੱਖੜਾ ਚਾਂਦ ਦਾ ਟੁਕੜਾ ਨੀ ਤੇਰੀ ਐਨਕ, ਤੇਰੇ shoe ਕਿਆ ਬਾਤ ਐ! ਕਿਆ ਬਾਤ ਐ! ਕਿਆ ਬਾਤ ਐ! ਕਿਆ ਬਾਤ ਐ!
Writer(s): Tanishk Bagchi, B Praak, Jaani Lyrics powered by www.musixmatch.com
instagramSharePathic_arrow_out