歌詞
(Set ਰਹਿੰਦੇ ਯਾਰ ਬੇਲੀ)
ਜੱਸਿਆ, ਇਹ ਨ੍ਹੀਂ ਸਿੱਧੀਆਂ ਹੁੰਦੀਆਂ ਵੱਢੇ ਬਿਨਾ
Set ਰਹਿੰਦੇ ਯਾਰ ਬੇਲੀ, ਪੱਕੀ ਕੋਈ ਨ੍ਹੀਂ ਸਹੇਲੀ
ਜ਼ਿੰਦਗੀ ਪਹੇਲੀ, ਮੇਰੀ ਜ਼ਿੰਦਗੀ ਪਹੇਲੀ
Weekend ਦਾਰੂ, ਭੰਗ ਚਲਦੀ ਆ daily
ਜ਼ਿੰਦਗੀ ਪਹੇਲੀ, ਮੇਰੀ ਜ਼ਿੰਦਗੀ ਪਹੇਲੀ
ਦੱਸਦਾ calendar ਤਰੀਕ ਨਾ ਕੋਈ ਵਹਿਲੀ
ਜ਼ਿੰਦਗੀ ਪਹੇਲੀ, ਮੇਰੀ ਜ਼ਿੰਦਗੀ ਪਹੇਲੀ
Set ਰਹਿੰਦੇ ਯਾਰ ਬੇਲੀ, ਪੱਕੀ ਕੋਈ ਨ੍ਹੀਂ ਸਹੇਲੀ
ਜ਼ਿੰਦਗੀ ਪਹੇਲੀ, ਮੇਰੀ ਜ਼ਿੰਦਗੀ ਪਹੇਲੀ
Motivate ਕਰਦਾ ਏ hate ਨਾ ਕਰੇ
Wait ਕਰਵਾਉਂਦਾ ਆਪ wait ਨਾ ਕਰੇ
ਦਿਲ ਤੋੜਦਾ ਏ, ਜੱਟ date ਨਾ ਕਰੇ
ਹਰ ਮਹਿਫ਼ਲ 'ਚ ਜਾ ਕੇ ਥੱਲੇ rate ਨਾ ਕਰੇ
ਦਿਲ ਮਿਲਿਆ ਜਿਹਦੇ ਨਾ' ਕੋਈ ਟਾਵਾਂ ਟਾਵਾਂ ਨੀ
ਪੁੱਤ ਮੇਰੇ ਪਿੱਛੇ ਲੱਗੇ ਤੇ ਡਰਨ ਮਾਂਵਾਂ ਨੀ
ਵੈਰੀ ਚੁੱਕਣੇ ਨੂੰ ਕਾਹਲੇ ਮੈਥੋਂ ਮੇਰੇ ਯਾਰ ਨੀ
ਉੱਤੋਂ ਖਾਂਦਾ ਨਾ ਤਰਸ ਮੇਰਾ ਹਥਿਆਰ ਨੀ
ਆਦੀ ਕੰਡਿਆਂ ਦਾ, ਭਾਲਦਾ ਗੁਲਾਬ ਨਾ
ਮੈਨੂੰ ਯਾਰਾਂ ਨਾਲ ਚੜ੍ਹਦੀ ਸ਼ਰਾਬ ਨਾ
ਦੇਣਾ ਪੈਂਦਾ ਮੈਨੂੰ ਕਿਸੇ ਨੂੰ ਜਵਾਬ ਨਾ
ਪਤਾ ਲੱਗੂ ਜਦੋਂ ਭਿੜੇਂਗਾ ਫ਼ੌਲਾਦ ਨਾ
Set ਰਹਿੰਦੇ ਯਾਰ ਬੇਲੀ, ਪੱਕੀ ਕੋਈ ਨ੍ਹੀਂ ਸਹੇਲੀ
ਜ਼ਿੰਦਗੀ ਪਹੇਲੀ, ਮੇਰੀ ਜ਼ਿੰਦਗੀ ਪਹੇਲੀ
Weekend ਦਾਰੂ, ਭੰਗ ਚਲਦੀ ਆ daily
ਜ਼ਿੰਦਗੀ ਪਹੇਲੀ, ਮੇਰੀ ਜ਼ਿੰਦਗੀ ਪਹੇਲੀ
ਦੱਸਦਾ calendar ਤਰੀਕ ਨਾ ਕੋਈ ਵਹਿਲੀ
ਜ਼ਿੰਦਗੀ ਪਹੇਲੀ, ਮੇਰੀ ਜ਼ਿੰਦਗੀ ਪਹੇਲੀ
Set ਰਹਿੰਦੇ ਯਾਰ ਬੇਲੀ, ਪੱਕੀ ਕੋਈ ਨ੍ਹੀਂ ਸਹੇਲੀ
ਜ਼ਿੰਦਗੀ ਪਹੇਲੀ, ਮੇਰੀ ਜ਼ਿੰਦਗੀ ਪਹੇਲੀ
ਕੰਮ ਪੈਸੇ ਬਿਨਾ ਕਰਾਂ ਕੋਈ ਟੁੱਕ ਨਾ
ਰਹਾਂ ਹੋਸ਼ ਵਿੱਚ ਕਿਸੇ ਦੀ ਵੀ ਚੁੱਕ ਨਾ
ਜੜ੍ਹੀ ਬੂਟੀ ਪੀਵਾਂ ਮੈਨੂੰ ਕੋਈ ਦੁੱਖ ਨਾ
ਹੱਕ ਕਿਸੇ ਦਾ ਵੀ ਖਾਵਾਂ, ਏਨੀ ਭੁੱਖ ਨਾ
ਪੱਟ ਹੋਣਾ ਨ੍ਹੀਂ ਕਿਸੇ ਤੋਂ ਜਿਹੜਾ ਝੰਡਾ ਗੱਡ ਤਾ
ਜਿਹੜਾ ਹੁਣ ਤੈਨੂੰ ਚਸਕਾ ਮੈਂ ਕਰ ਛੱਡ ਤਾ
ਕੋਈ ਫਰਕ ਨ੍ਹੀਂ ਲੋਕੀ ਕਹਿੰਦੇ ਕੀ ਕਰਦਾ
ਤੇ ਮੈਂ ਓਦਾਂ ਕਰਾਂ ਜਿੱਦਾਂ ਮੇਰਾ ਜੀਅ ਕਰਦਾ
ਜਿੰਨੇ ਚਲਦੇ ਨੇ ਮਸਲੇ ਸੰਗੀਨ ਨੀ
ਅੱਜ ਕਰਾਂ fun,ਕੱਲ੍ਹ ਦਾ ਯਕੀਨ ਨ੍ਹੀਂ
ਗੱਲ ਸਿੱਧੀ ਕਹਾਂ, ਤੈਨੂੰ ਲਗਾਂ mean ਨੀ
ਕਾਲ਼ੀ ਜ਼ਿੰਦਗੀ, ਕੀ ਕਰਨੀ ਰੰਗੀਨ ਨੀ
Set ਰਹਿੰਦੇ ਯਾਰ ਬੇਲੀ, ਪੱਕੀ ਕੋਈ ਨ੍ਹੀਂ ਸਹੇਲੀ
ਜ਼ਿੰਦਗੀ ਪਹੇਲੀ, ਮੇਰੀ ਜ਼ਿੰਦਗੀ ਪਹੇਲੀ
Weekend ਦਾਰੂ, ਭੰਗ ਚਲਦੀ ਆ daily
ਜ਼ਿੰਦਗੀ ਪਹੇਲੀ, ਮੇਰੀ ਜ਼ਿੰਦਗੀ ਪਹੇਲੀ
ਦੱਸਦਾ calendar ਤਰੀਕ ਨਾ ਕੋਈ ਵਹਿਲੀ
ਜ਼ਿੰਦਗੀ ਪਹੇਲੀ, ਮੇਰੀ ਜ਼ਿੰਦਗੀ ਪਹੇਲੀ
Set ਰਹਿੰਦੇ ਯਾਰ ਬੇਲੀ, ਪੱਕੀ ਕੋਈ ਨ੍ਹੀਂ ਸਹੇਲੀ
ਜ਼ਿੰਦਗੀ ਪਹੇਲੀ, ਮੇਰੀ ਜ਼ਿੰਦਗੀ ਪਹੇਲੀ
Written by: Amardeep Dhillon


