歌詞

Yeah
Sidhu Moose Wala
Uh
MXRCI
ਆਹ section ੧੨ ਸਾਡੇ ਨਾ' ਹੰਡੀਆਂ ਵਰਤੀਆਂ ਨੇ
ਸਾਡੇ ਮੋਢੇ ਚੱਕੀਆਂ ਰਫ਼ਲਾਂ ਜਾਂ ਬਸ ਅਰਥੀਆਂ ਨੇ
ਸਾਡੇ ਲਈ ਤਾਂ ਬਦਲੇ ਹੁੰਦੇ ਵਾਂਗ ਤਿਹਾਰਾਂ ਦੇ
ਜਿੰਨਾ ਚਿਰ ਨਹੀਂ ਹੁੰਦੇ ਪੂਰੇ, ਘਰ ਕੋਈ ਵੜ੍ਹਦਾ ਨਹੀਂ
"ਹੋਕੇ ਤਕੜੇ ਰਿਹੋ," ਏਲਾਨ ਐ ਮੇਰਾ ਵੈਰੀਆਂ ਨੂੰ
ਥੋਨੂੰ ਜਿਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ
ਜੇ ਥੋਡੇ ਹੱਥੇ ਆ ਗਿਆ ਤਾਂ ਮੈਨੂੰ ਬਖ਼ਸ਼ਿਓ ਨਾ
ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨਹੀਂ
ਮੈਂ ਸੁਣਿਆ ਥੋਡੇ ਕੋਲ਼ ਵੀ ਬੰਦੇ ਬਹੁਤ ਸਮਾਨੇ ਨੇ
ਸਾਡੇ ਕੋਲ਼ ਵੀ 30 Korean made Zigane ਨੇ
ਜੇ ਹੋ ਗਏ ਟਾਕਰੇ, ਸਿੱਧੀਆਂ ਮੱਥੇ ਨੂੰ ਆਉਣਗੀਆਂ
ਜੇ ਹੋਇਆ ਡਰਾਉਣਾ, ਨੇਫੇ 'ਚੋਂ ਮੈਂ ਕੱਢਦਾ ਨਹੀਂ
"ਹੋਕੇ ਤਕੜੇ ਰਿਹੋ," ਏਲਾਨ ਐ ਮੇਰਾ ਵੈਰੀਆਂ ਨੂੰ
ਥੋਨੂੰ ਜਿਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ
ਜੇ ਥੋਡੇ ਹੱਥੇ ਆ ਗਿਆ ਤਾਂ ਮੈਨੂੰ ਬਖ਼ਸ਼ਿਓ ਨਾ
ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨਹੀਂ
("ਹੋਕੇ ਤਕੜੇ ਰਿਹੋ," ਏਲਾਨ ਐ ਮੇਰਾ ਵੈਰੀਆਂ ਨੂੰ)
(ਥੋਨੂੰ ਜਿਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ)
(ਜੇ ਥੋਡੇ ਹੱਥੇ ਆ ਗਿਆ ਤਾਂ ਮੈਨੂੰ ਬਖ਼ਸ਼ਿਓ ਨਾ)
(ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨਹੀਂ)
Sikander Kahlon
Sidhu Moose Wala, ਕਾਲ਼ਾ ਕੁੜਤਾ, ਜਨਾਬ
Kahlon ਕਰੇ phone, body ਡੁੱਬ ਗਈ ਚਿਨਾਬ
ਵੈਰੀ ਕੀਤੇ ਦਫ਼ਨ, ਹੱਸਦਾਂ ਦੀ ਮਾਰ
ਸਿਰ ਉੱਤੇ ਕਫ਼ਨ, ਮੈਂ ਹਾਲੇ ਵੀ ਤਿਆਰ
ਯਾ ਮੈਂ ਨਹੀਂ, ਯਾ ਤੂੰ ਨਹੀਂ, ਦਵਾਂ ਕਿਤੇ ਸੂਹ ਨਹੀਂ
ਕੀਤੀ ਯਾਰ ਮਾਰ, ਤੂੰ ਦਿਖਾਉਣ ਜੋਗਾ ਮੂੰਹ ਨਹੀਂ
ਜੱਟ ਬੰਦਾ ਮੈਂ, ਕੋਈ ਮੰਨਦਾ ਨਹੀਂ ਟੂਣ ਐ
ਵੈਰੀ ਪੂਰਾ ਹੋ ਜਾਵੇ, ਭਾਵੇਂ ਅੱਧਾ Moon ਐ
ਐਸ਼ ਵਿੱਚ ਰਾਤ ਕੱਟਾਂ ਸੌਂ ਕੇ ਸਵੇਰ
ਤੁਰਦਾ ਗਲ਼ੀ 'ਚ ਜਿਵੇਂ ਤੁਰਦਾ ਐ ਸ਼ੇਰ
ਕਦੇ ਵੀ ਗੁਲਾਮੀ ਮੈਨੂੰ ਹੋਣੀ ਨਹੀਂ ਕਬੂਲ
Rule ਐ ਰਸੂਲ, ਮੇਰਾ ਇੱਕ ਹੀ ਐ ਵਜੂਦ
ਮੁੱਕੇ ਦੁਸ਼ਮਨ, ਨਹੀਂ ਮੁੱਕਿਆ ਬਰੂਦ
ਨਿਕਲ਼ੇ ਜਲੂਸ, ਮੈਂ Dawud, ਤੂੰ Jalut
ਨਿਭਦੀ ਨਹੀਂ ਸੱਚਿਆਂ ਦੀ ਸਾਰਿਆਂ ਨਾਲ਼
ਮੇਰੀ ਕਿਰਪਾਨ ਕਹੇ ਮੈਨੂੰ, "ਆਰ ਯਾ ਪਾਰ"
ਸ਼ਰੀਰ ਦੇ ਗਏ 'ਤੇ ਨਾ ਹੋਏ ਅਫ਼ਸੋਸ
ਜ਼ਮੀਰ ਜੇ ਮਰੇ, ਓਹਨੂੰ ਕਹਿੰਦੇ ਨੇ ਮੌਤ
ਬਾਗ਼ੀ ਨੇ ਮੁੰਡੇ, ਸਾਡੀ ਗਰਮ ਜ਼ਬਾਨੀ
ਅਮਰ ਕਹਾਨੀ, ਇਹ ਫਜਰ ਪੁਰਾਨੀ
ਮੂਸ
ਓ, ਪਾ ਕੇ poster ਜਿਹਾ ਨਾ ਰਿਹੋ ਨਾ ਐਵੇਂ ਉਡੀਕਾਂ 'ਤੇ
ਹਰ ਚੜ੍ਹਦੇ ਮਹੀਨੇ ਮਿਲ਼ੂਗਾ court ਤਰੀਕਾਂ 'ਤੇ
ਓ, ਜਿੱਥੇ ਚਿੱਤ ਕੀਤਾ ਓਥੇ ਆ ਕੇ ਜਦ ਵੀ ਟੱਕਰ ਲਿਓ
ਕਿੱਥੇ ਜਾਨਾ-ਆਉਣਾ, ਕਿਸੇ ਕੋਲ਼ੋਂ ਕੋਈ ਪਰਦਾ ਨਹੀਂ
"ਹੋਕੇ ਤਕੜੇ ਰਿਹੋ," ਏਲਾਨ ਐ ਮੇਰਾ ਵੈਰੀਆਂ ਨੂੰ
ਥੋਨੂੰ ਜਿਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ
ਜੇ ਥੋਡੇ ਹੱਥੇ ਆ ਗਿਆ ਤਾਂ ਮੈਨੂੰ ਬਖ਼ਸ਼ਿਓ ਨਾ
ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨਹੀਂ
("ਹੋਕੇ ਤਕੜੇ ਰਿਹੋ," ਏਲਾਨ ਐ ਮੇਰਾ ਵੈਰੀਆਂ ਨੂੰ)
(ਥੋਨੂੰ ਜਿਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ)
(ਜੇ ਥੋਡੇ ਹੱਥੇ ਆ ਗਿਆ ਤਾਂ ਮੈਨੂੰ ਬਖ਼ਸ਼ਿਓ ਨਾ)
(ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨਹੀਂ)
Written by: Sidhu Moose Wala
instagramSharePathic_arrow_out

Loading...