album cover
Goriye
8,753
World
Goriye 由 Rhythm Boyz Entertainment 於 2024年6月14日發行,收錄於專輯《Judaa 3 Chapter 2》中
album cover
發行日期2024年6月14日
標籤Rhythm Boyz Entertainment
旋律
原聲音質
Valence
節奏感
輕快
BPM83

音樂影片

音樂影片

歌詞

[Verse 1]
ਗਲੀ ਤੇਰੀ ਲੰਘੇ ਦਿਲ ਮੰਗਣੋ ਵੀ ਸੰਗੇ
ਗਲੀ ਤੇਰੀ ਲੰਘੇ ਦਿਲ ਮੰਗਣੋ ਵੀ ਸੰਗੇ
ਹੋਏ ਬੁਰੇ ਹਾਲ ਨੀ
ਤੇਰੇ ਨਾਲ ਨਾਲ ਨੀ
ਚੱਲ ਦੀਆਂ ਮਿਤਰਾਂ ਦੇ ਸਾਹਾਂ ਦੀਆਂ ਡੋਰੀਆਂ
ਚੱਲ ਦੀਆਂ ਮਿਤਰਾਂ ਦੇ ਸਾਹਾਂ ਦੀਆਂ ਡੋਰੀਆਂ
[Chorus]
ਹੋ ਅੱਖਾਂ ਨੇ ਬਿਲੌਰੀਆਂ
ਵਿੱਚ ਬਾਹਾਂ ਗੋਰੀਆਂ
ਪਾਇਆ ਨੀ ਤੂੰ ਕੰਗਣਾ
ਦਿਲ ਤੇਰਾ ਮੰਗਣਾ
ਹਾਂ ਕਰ ਗੋਰੀਏ
ਅੱਗੇ ਗੱਲ ਤੋਰੀਏ
ਹਾਂ ਕਰ ਗੋਰੀਏ
ਅੱਗੇ ਗੱਲ ਤੋਰੀਏ
[Verse 2]
ਤੁਰਨ ਦਾ ਚੱਜ ਤੈਨੂੰ ਬਹਿਣ ਦਾ ਸਲੀਕਾ ਨੀ
ਦਿਲ ਮੰਗਣੇ ਦਾ ਤੈਨੂੰ ਔਂਦਾ ਏ ਤਰੀਕਾ ਨੀ
ਤੁਰਨ ਦਾ ਚੱਜ ਤੈਨੂੰ ਬਹਿਣ ਦਾ ਸਲੀਕਾ ਨੀ
ਦਿਲ ਮੰਗਣੇ ਦਾ ਤੈਨੂੰ ਔਂਦਾ ਏ ਤਰੀਕਾ ਨੀ
ਮਿੱਠਾ ਮਿੱਠਾ ਹੱਸਦੀ
ਜਦੋ ਗੱਲ ਦੱਸਦੀ
ਲੱਗੇ ਜਿਵੇਂ ਡੁੱਲ ਦਿਆ ਖੰਡ ਦਿਆ ਬੋਰੀਆਂ
ਲੱਗੇ ਜਿਵੇਂ ਡੁੱਲ੍ਹ ਦਿਆ ਖੰਡ ਦਿਆ ਬੋਰੀਆਂ
[Chorus]
ਹੋ ਅੱਖਾਂ ਨੇ ਬਿਲੌਰੀਆਂ
ਵਿੱਚ ਬਾਹਾਂ ਗੋਰੀਆਂ
ਪਾਇਆ ਨੀ ਤੂੰ ਕੰਗਣਾ
ਦਿਲ ਤੇਰਾ ਮੰਗਣਾ
ਹਾਂ ਕਰ ਗੋਰੀਏ
ਅੱਗੇ ਗੱਲ ਤੋਰੀਏ
ਹਾਂ ਕਰ ਗੋਰੀਏ
ਅੱਗੇ ਗੱਲ ਤੋਰੀਏ
[Verse 3]
ਬੜਾ ਸਮਝਾਇਆ ਦਿਲ ਉੱਤੇ ਨਾ ਕੋਈ ਜ਼ੋਰ ਏ
ਰਾਜ ਕੇ ਸੁਨੱਖੀ ਤੇਰੀ ਗੱਲ ਬਾਤ ਹੋਰ ਏ
ਰਾਜ ਕੇ ਸੁਨੱਖੀ ਤੇਰੀ ਗੱਲ ਬਾਤ ਹੋਰ ਏ
ਨੇੜੇ ਨੇੜੇ ਰੱਖ ਲੈ
ਪਿਆਰ ਨਾਲ ਤਕ ਲੇਹ
ਤੇਰੇ ਹੱਥ ਸੌਂਪੀਆਂ ਨੇ ਦਿਲ ਦੀਆਂ ਡੋਰੀਆਂ
[Chorus]
ਹੋ ਅੱਖਾਂ ਨੇ ਬਿਲੌਰੀਆਂ
ਵਿੱਚ ਬਾਹਾਂ ਗੋਰੀਆਂ
ਪਾਇਆ ਨੀ ਤੂੰ ਕੰਗਣਾ
ਦਿਲ ਤੇਰਾ ਮੰਗਣਾ
ਹਾਂ ਕਰ ਗੋਰੀਏ
ਅੱਗੇ ਗੱਲ ਤੋਰੀਏ
ਹਾਂ ਕਰ ਗੋਰੀਏ
ਅੱਗੇ ਗੱਲ ਤੋਰੀਏ
[Verse 4]
ਲੱਗੇ ਨਾ ਦਵਾਈ ਕੋਈ ਤੇਰੀ ਦਿੱਤੀ ਸੱਟ ਤੇ
ਰਵ ਹੰਜਰਾ ਜਾਏ ਕਈ ਗੀਤਕਾਰ ਪੱਟ'ਤੇ
ਲੱਗੇ ਨਾ ਦਵਾਈ ਕੋਈ ਤੇਰੀ ਦਿੱਤੀ ਸੱਟ ਤੇ
ਰਵ ਹੰਜਰਾ ਜਾਏ ਕਈ ਗੀਤਕਾਰ ਪੱਟ'ਤੇ
ਚੀਰਾਂ ਤੋਂ ਲੁਕਾਈਆਂ ਸੀ
ਸੀਨੇ ਨਾਲ ਲਾਈਆਂ ਸੀ
ਗੱਲਾਂ ਪਿਆਰ ਵਾਲੀਆਂ ਜੋ ਤੇਰੇ ਨਾਲ ਤੋਰੀਆਂ
ਗੱਲਾਂ ਪਿਆਰ ਵਾਲੀਆਂ ਜੋ ਤੇਰੇ ਨਾਲ ਤੋਰੀਆਂ
[Chorus]
ਹੋ ਅੱਖਾਂ ਨੇ ਬਿਲੌਰੀਆਂ
ਵਿੱਚ ਬਾਹਾਂ ਗੋਰੀਆਂ
ਪਾਇਆ ਨੀ ਤੂੰ ਕੰਗਣਾ
ਦਿਲ ਤੇਰਾ ਮੰਗਣਾ
ਹਾਂ ਕਰ ਗੋਰੀਏ
ਅੱਗੇ ਗੱਲ ਤੋਰੀਏ
ਹਾਂ ਕਰ ਗੋਰੀਏ
ਅੱਗੇ ਗੱਲ ਤੋਰੀਏ
Written by: Baljit Singh Padam, Rav Hanjra
instagramSharePathic_arrow_out􀆄 copy􀐅􀋲

Loading...