積分
演出藝人
Zaeden
聲樂
Pdny
聲樂
詞曲
Zaeden
作曲家
Pdny
詞曲創作
Raaginder
作曲家
製作與工程團隊
Zaeden
製作人
Pdny
製作人
Raaginder
製作人
Mukul
母帶工程師
Mukul Jain
母帶工程師
歌詞
[Verse 1]
ਮਿਲਿਆ ਨੂੰ ਹੋਗਏ ਪੰਜ ਸਾਲ
ਪੁੱਛ ਦੀ ਨੀ ਮੇਰੇ ਹਾਲ ਤੂੰ
ਦਿਨ ਰਾਤ ਆਉਂਦੇ ਤੇਰੇ ਖਿਆਲ
ਲੱਭਾ ਤੈਨੂੰ ਜਦੋ ਤੇਰੀ ਯਾਦ ਆਵੇ
[Verse 2]
ਪਰੀਆਂ ਤੋਂ ਹੁਣ ਵਧ ਸੋਹਣੀ
ਆਜਾ ਹੁਣ ਬਣ ਮੇਰੀ ਰਾਣੀ ਤੂੰ
ਤੇਰੇ ਨਾਲ ਲਿਖੀ ਕਹਾਣੀ
ਦਿਲ ਨਾਲ ਯਾਰੀ ਹੋਣ ਲਾਲਾ ਤੂੰ
[Verse 3]
Driving down in a q8 (q8)
Mess around we talking about our day (day)
You always got shit to say (to say)
But i’m running out of words to say
[Chorus]
ਮੇਰੀ ਜਾਨ ਕੁਰੇ
ਹਰ ਸਾਂਸ ਜੁਰੇ
ਤੁਝਸੇ ਮੇਰੀ
ਜ਼ਿੰਦਗੀ
[Chorus]
ਤੇਰੇ ਨਾਲ ਕੁੜੀਏ (ਕੁੜੀਏ)
ਹਰ ਯਾਦ ਜੁੜੇ
ਤੁਝਸੇ ਮੇਰੀ
ਜ਼ਿੰਦਗੀ
ਜ਼ਿੰਦਗੀ ਜ਼ਿੰਦਗੀ
[Verse 4]
ਛੱਡ ਫ਼ਿਕਰ ਨੂੰ ਚੱਲ ਚੱਲੀਏ
ਮਿੱਠੀ ਬਾਹਾਂ ਵਿੱਚ ਅੱਜ ਰੱਖ ਸੋਣੀਏ
ਕਿੱਤੇ ਸਾਰੇ ਤੇਰੇ ਹੋਣ ਖਵਾਬ ਪੂਰੇ ਮੈਂ
ਦਿਲ ਵਾਲੀ ਗੱਲ ਆਕੇ ਸੁਨ ਸੋਣੀਏ (ਸੁਨ ਸੋਣੀਏ)
[Verse 5]
Every time i lay with you
My mind comes to this truth
ਇੱਟ'ਸ ਆਲਵੇਜ਼ ਯੂ ਦੈਟ ਇੰਮਾ ਚੂਜ਼
So what’s the next move
[Verse 6]
ਰਾਤਾਂ ਰਾਤਾਂ ਰਾਤਾਂ ਹੋਣ ਕਾਲੀਆਂ
ਤੇਰੇ ਨਾਮ ਵਿੱਚ ਹੁਣ ਲਾਲੀਆਂ
ਛੱਡੀ ਨਾ ਤੂੰ ਹੱਥ ਏ ਓਹ
[Chorus]
ਮੇਰੀ ਜਾਨ ਕੁਰੇ
ਹਰ ਸਾਂਸ ਜੁਰੇ
ਤੁਝਸੇ ਮੇਰੀ
ਜ਼ਿੰਦਗੀ
[Chorus]
ਤੇਰੇ ਨਾਲ ਕੁੜੀਏ
ਹਰ ਯਾਦ ਜੁੜੇ
ਤੁਝਸੇ ਮੇਰੀ
ਜ਼ਿੰਦਗੀ
ਜ਼ਿੰਦਗੀ ਜ਼ਿੰਦਗੀ
Written by: Pdny, Raaginder, Zaeden

