積分
演出藝人
Diljit Dosanjh
主唱
Knockwell
混音師
詞曲
Sagar
詞曲創作
製作與工程團隊
Hunny Bunny
製作人
歌詞
[Intro]
Love ya, love ya, love ya, love ya
Baby love ya, love ya, love ya, love
[Verse 1]
ਤੈਨੂੰ ਲਿਆ ਵੇਖ, ਹੋਰ ਵੇਖਣਾ ਮੈਂ ਕਿ
ਕਿੰਨੀ ਸੋਹਣੀ ਵਾਈਬ ਆ ਤੇ ਪੈ ਰਿਹਾ ਏ ਮਿੰਹ
ਆਜਾ ਨੇੜੇ-ਨੇੜੇ ਤੇਰੇ-ਮੇਰੇ ਵਿੱਚ ਨਾ ਕੋਈ ਹੋਰ
ਤੇਰੀ ਹੀ ਆਵਾਜ਼ ਸੁਣਾ ਬਾਕੀ ਲੱਗੇ ਸ਼ੋਰ
[PreChorus]
ਪਹਿਲੀ-ਪਹਿਲੀ ਵਾਰ ਹੋਇਆ ਮੈਨੂੰ ਪਿਆਰ
ਜੀ ਕਰੇ ਬੋਲੀਂ ਜਾਵਾਂ ਤੈਨੂੰ ਬਾਰ-ਬਾਰ
[Chorus]
Love ya, love ya, love ya, love ya
Baby love ya, love ya, love ya, love ya
Love ya, love ya, love ya, love ya
Baby love ya, love ya, love ya, love ya, hey!
[Verse 2]
ਅੱਖਾਂ ਬੰਦ ਤਾਂ ਵੀ ਤੂੰ
ਅੱਖਾਂ ਖੋਲਾਂ ਤਾਂ ਵੀ ਤੂੰ
ਜੱਦ ਚੁੱਪ ਤਾਂ ਵੀ ਤੂੰ
ਜਦੋ ਬੋਲਾਂ ਤਾਂ ਵੀ ਤੂੰ
ਮੇਰੇ ਦਿਲ ਨੂੰ ਸਕੂਨ
ਮੇਰੀ ਬਾਹਾਂ ਵਿੱਚ ਤੂੰ
ਤੇਰੀ ਅੱਖਾਂ ਵਿੱਚ ਮੈਂ
ਮੇਰੀ ਅੱਖਾਂ ਵਿੱਚ ਤੂੰ
[PreChorus]
ਕਿ ਹੋਇਆ ਯਾਰ ਕਿਵੇਂ ਚੜ੍ਹਿਆ ਬੁਖਾਰ
ਸੋਹਣੀਏ ਲਾਵਾਂ ਤੇਰੀ ਨਜ਼ਰਾਂ ਉਤਾਰ
Love ya, love ya, love ya
[Chorus]
Love ya, love ya, love ya, love ya
Baby love ya, love ya, love ya, love ya
Love ya, love ya, love ya, love ya
Baby love ya, love ya, love ya, love ya, hey!
[Verse 3]
ਇਹ ਕੈਸਾ ਜਾਦੂ ਕਰਿਆ ਮੇਰੇ ਉੱਤੇ ਬੋਲ
ਤੂੰ ਜਿੰਨਾ ਨੇੜੇ ਆਵੇ, ਆਈ'ਮ ਲੂਜ਼ਿੰਗ ਮਾਈ ਕੰਟਰੋਲ
ਇਹ ਕਾਲੀਆਂ-ਕਾਲੀਆਂ ਜ਼ੁਲਫਾਂ ਖਿੱਚੇ ਮੈਨੂੰ ਕੋਲ
ਤੂੰ ਜਿੰਨਾ ਨੇੜੇ ਆਵੇ, ਆਈ'ਮ ਲੂਜ਼ਿੰਗ ਮਾਈ ਕੰਟਰੋਲ
[Verse 4]
ਕਿੱਥੇ ਚਲੀ ਏ ਤੂੰ ਠਹਿਰ ਨੀ ਸਮੁੰਦਰਾ ਦੀ ਲਹਿਰ
ਹਾਏ, ਮੇਰੀ ਕਮਜ਼ੋਰੀ ਤੇਰੇ ਗੋਰੇ-ਗੋਰੇ ਪੈਰ
ਘੱਟ ਭੋਲੇ ਥੋੜੀ ਸ਼ਾਈ ਨੀ ਤੂੰ ਅੱਖਾਂ ਨਾ ਪਿਲਾਏ
ਸਾਗਰ ਤੇਰੇ ਮੂੰਹੋਂ ਕਿੰਨਾ ਸੋਹਣਾ ਲੱਗੇ, ਹਾਏ
[PreChorus]
ਤੰਗ ਕਰਦੈ ਤੇਰਾ ਰੰਗ ਕਰਦੈ
ਹੁਸਨ ਤੇਰੇ ਦੇ ਉਤੋਂ ਆਈ ਏ ਬਹਾਰ
[Chorus]
Love ya, love ya, love ya, love ya
Baby love ya, love ya, love ya, love ya
Love ya, love ya, love ya, love ya
Baby love ya, love ya, love ya, love ya, hey!
Written by: Hunny Bunny, Sagar

