Music Video

Credits

PERFORMING ARTISTS
Chani Nattan
Chani Nattan
Vocals
Inderpal Moga
Inderpal Moga
Vocals
Miss Pooja
Miss Pooja
Vocals
Skyy
Skyy
Programming
COMPOSITION & LYRICS
Charnveer Natt
Charnveer Natt
Songwriter
Inderpal Singh
Inderpal Singh
Songwriter
Mohit Kumar Bhardwaj
Mohit Kumar Bhardwaj
Songwriter
PRODUCTION & ENGINEERING
Quintana Mills
Quintana Mills
Recording Engineer
Connor Salmoral
Connor Salmoral
Mastering Engineer
Skyy
Skyy
Producer

Lyrics

Skyy ਓ, facetime ਚੱਕ, ਮੁੰਡਿਆ, ਅੱਜ ਜਚਦੀ ਜੱਟੀ ਤੇਰੀ ਬਾਹਲ਼ੀ ਹੋ, ਬਾਪੂ ਬੈਠਾ ਖੱਬੀ seat 'ਤੇ, ਮੈਂ ਕਿਹਾ service ਹੋ ਜਾਊ ਸਾਲ਼ੀ ਵੇ ਬੇਬੇ ਪੁੱਛੇ ਕੀ ਕਰਦਾ, ਅੱਡੇ ਪੁੱਛਦੀ ਆ ਮੈਨੂੰ ਮੇਰੀ ਮਾਸੀ ਮੈਂ ਚਾਚੇ ਕੋਲ਼ੋਂ ਸਿੱਖਾਂ ਕਉਡੀਆਂ, ਤੇ ਬਿੱਲੋ ਤਾਏ ਕੋਲ਼ੋਂ ਸਿੱਖਾਂ ਬਦਮਾਸ਼ੀ ਓ, ਮੈਂ ਕਿਹਾ, "ਚੱਲ ਨਾਲ਼ date 'ਤੇ" ਕਹਿੰਦਾ, "Sorry, sorry, ਅੱਜ ਪੈਣੀ ਪੇਸ਼ੀ" ਹੋ, ਗੱਡੀਆਂ ਵਿਲਾਇਤ ਦੀ ਆਂ ਵਿੱਚ ਘੁੰਮਦੇ ਮਾਂਵਾਂ ਦੇ ਪੁੱਤ ਦੇਸੀ ਗੱਡੀਆਂ ਵਿਲਾਇਤ ਦੀ ਆਂ ਵਿੱਚ ਘੁੰਮਦੇ ਮਾਂਵਾਂ ਦੇ ਪੁੱਤ ਦੇਸੀ ਤੈਨੂੰ ਚੇਤੇ ਕਰਕੇ... ਤੈਨੂੰ ਚੇਤੇ ਕਰਕੇ ਰੰਗਦੀ ਰਹਿੰਦੀ nail'an ਨੂੰ ਹੋ, ਤੇਰੀ ਚੜ੍ਹੀ ਜਵਾਨੀ ਤੋਰੂ ਜਵਾਨੀ ਜੇਲ੍ਹਾਂ ਨੂੰ ਹੋ, ਤੇਰੇ ਨਾਲ਼ ਕਾਲ਼ੀ ਪੱਗਾਂ ਵਾਲ਼ੇ, ਚਾਰੇ ਸ਼ੀਸ਼ੇ ਕਾਲ਼ੇ ਹੋ, ਗੱਡੀ ਵਿੱਚ ਚੱਲੇਂ AK-47 ਆਲ਼ੇ ਹੋ, ਤੁਸੀਂ ਖੂਨ ਕਰ ਦਿੰਦੇ ਓ ਵੇ ਪਿੱਛੇ ਵੱਟਾਂ ਦੇ ਹੋ, ਪੁੱਤ ਨੀ ਜੱਟਾਂ ਦੇ ਸ਼ੌਕੀ ਆਂ truck'an ਦੇ ਹੋ, ਲਗਦੇ ਆਂ ਡਾਕੂ ਚੰਦਰੇ ਲੈਕੇ ਨਿਕਲ਼ੇ ਸਿਰਾਂ 'ਤੇ ਖੇਸੀ ਹੋ, ਗੱਡੀਆਂ ਵਿਲਾਇਤ ਦੀ ਆਂ ਵਿੱਚ ਘੁੰਮਦੇ ਮਾਂਵਾਂ ਦੇ ਪੁੱਤ ਦੇਸੀ ਗੱਡੀਆਂ ਵਿਲਾਇਤ ਦੀ ਆਂ ਵਿੱਚ ਘੁੰਮਦੇ ਮਾਂਵਾਂ ਦੇ ਪੁੱਤ ਦੇਸੀ ਮੇਰੇ ਆਹ brown ਰੰਗ ਦੇ ਹੋਏ ਫ਼ਿਰਦੇ ਆਂ ਚੋਬਰ ਦੀਵਾਨੇ ਨੀ ਕਿਹੜੇ shooter'an ਤੋਂ ਸਿਖ ਲਏ ਨੀ ਤੇਰੇ ਅੱਖੀਆਂ ਨੇ ਮਾਰਨੇ ਨਿਸ਼ਾਨੇ? Surrey ਦੀਆਂ street'an 'ਤੇ ਵੇ ਮੈਂ ਸੁਣ ਲਏ ਆਂ ਤੇਰੇ ਗਾਣੇ ਹੋ, Monday ਮਿਲ਼ੂ bail ਜੱਟ ਨੂੰ, ਨੀ ਲੈ ਗਏ ਫੜ ਕੇ Friday ਠਾਣੇ ਓ, ਮੁੰਡਾ ਨਾਲ਼ ਮੋਗੇ ਵੱਲ ਦਾ, ਤੈਨੂੰ ਪੁੱਠੀਆਂ ਪੜ੍ਹਾਉਂਦਾ ਜਿਹੜਾ ਮੱਤਾਂ ਹੋ, rally ਜਿੰਨਾ ਕੱਠ ਹੋ ਗਿਆ, ਨੀ ਆਇਆ hood ਵਿੱਚ Chani Nattan ਹੋ, ਸਾਰਿਆਂ 'ਤੇ case ਚੱਲਦੇ ਵੇ ਤੇਰੀ gang ਜੱਟਾ ਬਾਹਲ਼ੀ ਆ ਕਲੇਸ਼ੀ ਹੋ, ਗੱਡੀਆਂ ਵਿਲਾਇਤ ਦੀ ਆਂ ਵਿੱਚ ਘੁੰਮਦੇ ਮਾਂਵਾਂ ਦੇ ਪੁੱਤ ਦੇਸੀ ਗੱਡੀਆਂ ਵਿਲਾਇਤ ਦੀ ਆਂ ਵਿੱਚ ਘੁੰਮਦੇ ਮਾਂਵਾਂ ਦੇ ਪੁੱਤ ਦੇਸੀ ਗੱਡੀਆਂ ਵਿਲਾਇਤ ਦੀ ਆਂ ਵਿੱਚ ਘੁੰਮਦੇ ਮਾਂਵਾਂ ਦੇ ਪੁੱਤ ਦੇਸੀ
Writer(s): Inderpal Singh, Charnveer Singh Natt, Mohit Kumar Bhardwaj Lyrics powered by www.musixmatch.com
instagramSharePathic_arrow_out