Hudební video
Hudební video
Kredity
PERFORMING ARTISTS
Mika Singh
Performer
Yo Yo Honey Singh
Performer
Anil Kapoor
Actor
John Abraham
Actor
Nana Patekar
Actor
Naseeruddin Shah
Actor
Om Puri
Actor
Paresh Rawal
Actor
Shruti Haasan
Actor
COMPOSITION & LYRICS
Mika Singh
Composer
Yo Yo Honey Singh
Composer
Kumaar
Lyrics
Texty
ਅੱਲਾਹ ਹੂ... ਅੱਲਾਹ ਹੂ
ਹੋ ਲਾਲ ਮੇਰੀ ਪਤ ਰਖਿਓ ਬਾਲਾ ਝੂਲੇ ਲਾਲਨ
ਲਾਲ ਮੇਰੀ ਪਤ ਰਖਿਓ ਬਾਲਾ ਝੂਲੇ ਲਾਲਨ
ਸਿੰਧੜੀ ਦਾ ਸੇਹਵਣ ਦਾ ਸਖੀ ਸ਼ਹਬਾਜ਼ ਕਲੰਦਰ
ਦਮਾਦਮ ਮਸਤ ਕਲੰਦਰ (ਅੱਲਾਹ ਹੂ)
ਅਲੀ ਦਾ ਪਹਿਲਾ ਨੰਬਰ (ਅੱਲਾਹ ਹੂ)
ਦਮਾਦਮ ਮਸਤ ਕਲੰਦਰ (ਅੱਲਾਹ ਹੂ)
ਸਖੀ ਸ਼ਹਬਾਜ਼ ਕਲੰਦਰ (ਅੱਲਾਹ ਹੂ)
ਹੋ ਨਾਲ ਤੇਰੇ ਮੈਂ ਨਚਣਾ ਹੈ ਜਗ ਨੂੰ ਭੁਲਾ ਕੇ
ਨਾਲ ਤੇਰੇ ਮੈਂ ਨਚਣਾ ਹੈ ਜਗ ਨੂੰ ਭੁਲਾ ਕੇ
ਓ ਅੱਜ ਰਾਤ ਵੀ ਨਚ ਨਚ ਕੇ ਹਿਲਾ ਦੇ ਧਰਤੀ ਅੰਬਰ
ਦਮਾਦਮ ਮਸਤ ਕਲੰਦਰ (ਅੱਲਾਹ ਹੂ)
ਹੈ ਮਸਤੀ ਦਿਲ ਦੇ ਅੰਦਰ (ਅੱਲਾਹ ਹੂ)
ਅਲੀ ਦਾ ਪਹਿਲਾ ਨੰਬਰ (ਅੱਲਾਹ ਹੂ)
ਸਖੀ ਦਾ ਪਹਿਲਾ ਨੰਬਰ (ਅੱਲਾਹ ਹੂ)
ਹੋ ਲਾਲ ਮੇਰੀ... ਹਾਏ ਲਾਲ ਮੇਰੀ
ਹੋ ਚਾਰ ਚਿਰਾਗ ਤੇਰੇ ਬਲਣ ਹਮੇਸ਼ਾ
ਹੋ ਚਾਰ ਚਿਰਾਗ ਤੇਰੇ ਬਲਣ ਹਮੇਸ਼ਾ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾ
ਪੰਜਵਾਂ ਮੈਂ ਬਲਣ ਆਈਆਂ ਬਾਲਾ ਝੂਲੇ ਲਾਲਨ
ਹੋ ਪੰਜਵਾਂ ਮੈਂ ਬਲਣ
ਹੋ ਪੰਜਵਾਂ ਮੈਂ ਬਲਣ ਆਈਆਂ ਬਾਲਾ ਝੂਲੇ ਲਾਲਨ
ਸਿੰਧੜੀ ਦਾ ਸੇਹਵਣ ਦਾ ਸਖੀ ਸ਼ਹਬਾਜ਼ ਕਲੰਦਰ
ਦਮਾਦਮ ਮਸਤ ਕਲੰਦਰ (ਅੱਲਾਹ ਹੂ)
ਅਲੀ ਦਾ ਪਹਿਲਾ ਨੰਬਰ (ਅੱਲਾਹ ਹੂ)
ਦਮਾਦਮ ਮਸਤ ਕਲੰਦਰ (ਅੱਲਾਹ ਹੂ)
ਸਖੀ ਸ਼ਹਬਾਜ਼ ਕਲੰਦਰ (ਅੱਲਾਹ ਹੂ)
ਹੋ ਲਾਲ ਮੇਰੀ... ਹਾਏ ਲਾਲ ਮੇਰੀ
ਮੇਰਾ ਯਾਰ ਵੀ ਤੂੰ
ਮੇਰਾ ਪਿਆਰ ਵੀ ਤੂੰ
ਮੇਰੀ ਜਿੱਤ ਵੀ ਤੂੰ
ਮੇਰੀ ਹਾਰ ਵੀ ਤੂੰ
ਮੇਰੇ ਦਿਲ ਦਾ ਐ ਦਿਲਦਾਰ ਵੀ ਤੂੰ
ਮੇਰੀ ਜ਼ਿੰਦਗੀ 'ਤੇ ਐਤਬਾਰ ਵੀ ਤੂੰ
ਮੇਰਾ ਮੋਮਿਨ ਤੂੰ
ਮੇਰਾ ਕ਼ਾਜ਼ੀ ਤੂੰ
ਮੇਰਾ ਰੁੱਸਿਆ ਤੂੰ
ਮੇਰਾ ਰਾਜ਼ੀ ਤੂੰ
ਮੇਰਾ ਆਬ ਵੀ ਤੂੰ
ਮੇਰੀ ਆਤਿਸ਼ ਤੂੰ
ਮੇਰਾ ਦੁਸ਼ਮਣ ਤੂੰ
ਮੇਰਾ ਆਸ਼ਿਕ ਤੂੰ
ਮੇਰਾ ਦਿਨ ਵੀ ਤੂੰ
ਮੇਰੀ ਰਾਤ ਵੀ ਤੂੰ
ਮੇਰੀ ਰੂਹ ਵੀ ਤੂੰ
ਮੇਰੀ ਜ਼ਾਤ ਵੀ ਤੂੰ
ਮੈਂ ਤੋਂ ਦੂਰ ਵੀ ਤੂੰ
ਮੇਰੇ ਨਾਲ ਵੀ ਤੂੰ
ਇਸ ਕਾਫਿਰ ਦੀ ਔਕਾਤ ਵੀ ਤੂੰ
ਅੱਲਾਹ ਹੂ
ਅੱਲਾਹ ਹੂ
ਝਣ ਝਣਾ ਝਣ ਝੰਝਰ ਬਾਜੇ
ਹੋ... ਝਣ ਝਣਾ ਝਣ ਝੰਝਰ ਬਾਜੇ
ਝਣ ਝਣਾ ਝਣ ਝੰਝਰ ਬਾਜੇ
ਸਾਂਸ ਥਿਰਕ ਜਾਏ
ਸਾਂਸ ਥਿਰਕ ਜਾਏ
ਸਾਂਸ ਥਿਰਕ ਜਾਏ ਸੁਰ ਤੇਰੇ ਨਾਲ ਮਿਲਾ ਕੇ
ਕੀ ਕਰਨੀ ਏ ਦੁਨੀਆ, ਹੈ ਮੇਰੇ ਨਾਲ ਪੈਗੰਬਰ
ਦਮਾਦਮ ਮਸਤ ਕਲੰਦਰ (ਅੱਲਾਹ ਹੂ)
ਹੈ ਮਸਤੀ ਦਿਲ ਦੇ ਅੰਦਰ (ਅੱਲਾਹ ਹੂ)
ਅਲੀ ਦਾ ਪਹਿਲਾ ਨੰਬਰ (ਅੱਲਾਹ ਹੂ)
ਸਖੀ ਦਾ ਪਹਿਲਾ ਨੰਬਰ (ਅੱਲਾਹ ਹੂ)
ਹੋ ਲਾਲ ਮੇਰੀ... ਹੋ ਲਾਲ ਮੇਰੀ
ਮੇਰਾ ਯਾਰ ਵੀ ਤੂੰ
ਮੇਰਾ ਪਿਆਰ ਵੀ ਤੂੰ
ਮੇਰੀ ਜਿੱਤ ਵੀ ਤੂੰ
ਮੇਰੀ ਹਾਰ ਵੀ ਤੂੰ
ਮੇਰੇ ਦਿਲ ਦਾ ਐ ਦਿਲਦਾਰ ਵੀ ਤੂੰ
ਮੇਰੀ ਜ਼ਿੰਦਗੀ 'ਤੇ ਐਤਬਾਰ ਵੀ ਤੂੰ ਅੱਲਾਹ ਹੂ
Written by: Dp, Kumaar, Mika Singh, Rakesh Kumar Pal, Yo Yo Honey Singh


