Hudební video

New Punjabi Song -Tarean Di Loe- Nachhatar Gill 2012
Přehrát hudební video {trackName} od interpreta {artistName}

Kredity

PERFORMING ARTISTS
Nachhatar Gill
Nachhatar Gill
Performer
COMPOSITION & LYRICS
Gurmeet Singh
Gurmeet Singh
Composer
Vijay Dhami
Vijay Dhami
Lyrics

Texty

ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ ਪਿਆਰ ਦੀਆਂ ਬਾਤਾਂ ਨੀ ਓ ਸਾਡੇ ਲਈ ਸੋਗਤਾਂ ਕਦੇ ਆਈਆਂ ਨਾ ਓ ਰਾਤਾਂ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ It's been long I've spent time with you I wish we can make this true It's been everyday can't wait to see you once again It's been long I've spent time with you ਏਨਾ ਤੜਪੋਣਾ ਵੀ ਤਾਂ ਚੰਗਾ ਨਾਇਓ ਹੁੰਦਾ ਨ੍ਹਈਓ ਚੰਗਾ ਸਾਰਾ ਜੱਗ ਜਾਣਦਾ ਇਕੋ ਚੀਜ ਚੋਹਂਦਾ ਹੈ ਦਿਲ ਸਦਾ ਅੱਖਾਂ ਮੋਰੈ ਰਹੇ ਸਦਾ ਰਹੇ ਹਾਣ ਦਾ ਕਾਹਦਾ ਏ ਪਿਆਰ ਦਸ ਮੇਰੀ ਸਰਕਾਰ ਤੇਰੇ ਹੋਏ ਨਾ ਦੀਦਾਰ ਕਿੰਨਾ ਚਿਰ ਹੋ ਗਿਆ ਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ ਸੋਨੇ ਰੰਗੀ ਧੁੱਪ ਤੇਰੇ ਗੋਰੇ ਮੁਖ ਉੱਤੇ ਜਦੋ ਆਣ ਜਦੋ ਆਣ ਪੇਂਦੀ ਏ ਜ਼ੁਲਫ਼ਾਂ ਨੂੰ ਛੇੜ ਦੀ ਹਵਾ ਮਹਿਕਾਂ ਵੰਡੇ ਮਹਿਕਾਂ ਵੰਡੇ ਇੱਕੋ ਗਲ ਕਹਿੰਦੀ ਏ ਮੀਨੀ ਮੀਨੀ ਭੂਰ ਹੋਕੇ ਇਸ਼ਕ ਚ ਚੂਰ ਆਪਾ ਭੀਜੈ ਨਾ ਹਜੂਰ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ It's been long I've spent time with you I wish we can make this true It's been everyday can't wait to see you once again It's been long I've spent time with you ਮੇਰੀ ਕਿਸੇ ਗੱਲ ਉੱਤੇ ਸੋਹਣੀਏ ਜਦੋ ਤੂੰ ਤਾਲੀ ਮਾਰ ਤਾਲੀ ਮਾਰ ਹੱਸਦੀ ਹੇਰਯੰ ਵਾਲੇ ਧਮੀ ਕੋਲੋ ਪੁਛ ਨੀ ਤੂੰ ਬਿਨਾ ਦੱਸੇ ਬਿਨਾ ਦੱਸੇ ਕੀ ਕੀ ਦੱਸਦੀ ਸੁੰਨੇ ਸੁੰਨੇ ਰਾਹਾਂ ਪਾਕੇ ਬਾਹਾਂ ਵਿਚ ਬਾਹਾਂ ਕਦੇ ਹੋਇਆ ਨਾ ਸਲਾਹਾਂ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਂ ਆਪਾ ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ ਪਿਆਰ ਦੀਆਂ ਬਾਤਾਂ ਨੀ ਓ ਸਾਡੇ ਲਈ ਸੋਗਤਾਂ ਕਦੇ ਆਈਆਂ ਨਾ ਓ ਰਾਤਾਂ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਮੇਰੀ ਜਾਨ ਆਪਾ ਦੋਵੇ ਕਦੇ ਕੱਠੇ ਨਾਇਓ ਹੋਏ ਕਿੰਨਾ ਚਿਰ ਹੋ ਗਿਆ
Writer(s): Gurmeet Singh, Vijay Dhammi Lyrics powered by www.musixmatch.com
instagramSharePathic_arrow_out