Texty
Yeah, check
Check one-two
Yup, that's right, we back at it again
Huh, Bohemia, Gippy Grewal
Car ਖੜੀ ਤੇਰੇ Bungalow ਦੇ ਬਾਹਰ
ਛੇਤੀ-ਛੇਤੀ ਆਜਾ ਹੋਕੇ ਤਿਆਰ
Car ਖੜੀ ਤੇਰੇ Bungalow ਦੇ ਬਾਹਰ
Gip-Gip-Gip, Gippy Grewal
Royal Black ਰੰਗ-ਰੰਗ ਮੇਰੀ car ਦਾ
(Royal Black ਰੰਗ-ਰੰਗ ਮੇਰੀ car ਦਾ)
ਭੁੱਖੀ ਤੇਰੇ ਪਿਆਰ ਦੀ ਐ, ਗੱਪ ਨਹੀਓਂ ਮਾਰਦਾ
(ਭੁੱਖੀ ਤੇਰੇ ਪਿਆਰ ਦੀ ਐ, ਗੱਪ ਨਹੀਓਂ ਮਾਰਦਾ)
Royal Black ਰੰਗ-ਰੰਗ ਮੇਰੀ car ਦਾ
ਭੁੱਖੀ ਤੇਰੇ ਪਿਆਰ ਦੀ ਐ, ਗੱਪ ਨਹੀਓਂ ਮਾਰਦਾ
Royal Black ਰੰਗ-ਰੰਗ ਮੇਰੀ car ਦਾ
ਭੁੱਖੀ ਤੇਰੇ ਪਿਆਰ ਦੀ ਐ, ਗੱਪ ਨਹੀਓਂ ਮਾਰਦਾ
ਜਦੋਂ ਹੁੰਨੀ ਐ ਤੂੰ ਅੱਖਾਂ ਸਾਮਣੇ
ਤੇਰੇ ਕੱਜਲੇ ਦੀ ਧਾਰ ਤੱਕਦੀ
ਜਦੋਂ ਹੁੰਨੀ ਐ ਤੂੰ ਅੱਖਾਂ ਸਾਮਣੇ
ਤੇਰੇ ਕੱਜਲੇ ਦੀ ਧਾਰ ਤੱਕਦੀ
ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ
ਹੋ, ਬਿੱਲੋ ਮੇਰੀ car ਨੱਚਦੀ (Let's go)
ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ
ਹੋ, ਬਿੱਲੋ ਮੇਰੀ car ਨੱਚਦੀ
ਹੋ, ਚਾਰ-ਚਾਰ ਫੁੱਟ jump ਮਾਰ ਕੇ
ਤੇਰੇ Bungalow ਦੇ ਬਾਹਰ ਨੱਚਦੀ
ਜਿਵੇਂ hydraulics ਨਾਲ fix ਮੇਰੀ car
ਤੇਰੇ ਘਰ ਦੇ ਬਾਹਰ ਟੱਪਨ ਲੱਗਿਆ ਤੇਰੀ ਦੀਵਾਰ
High speed chase, red light 'ਤੇ ਲਾਵਾਂ ਨਾ break
ਤੇਰੇ ਪਿਆਰ 'ਚ ਗੱਡੀ ਵੀ ਮੇਰੀ ਛਾਲਾਂ ਮਾਰੇ ਵੇਖ
Bounce, bounce, bounce, bounce (Whoo, whoo!)
ਹੁਣ ਪਿੱਛੇ-ਪਿੱਛੇ ਪੁਲਸ ਕਰੇ ਸ਼ੋਰ
ਗੱਡੀ ਚਲੇ ਇੰਨੀ ਤੇਜ਼ ਮੈਨੂੰ ਦਿਖੇ ਨਾ ਕੁੱਛ ਹੋਰ
ਹੁਣ ਬਿਨਾ ਹੱਕ ਬਕ-ਬਕ ਮੁੰਡੇ ਕਰਨ ਮੈਨੂੰ bore
ਮਿਤਰਾਂ ਨੇ ਫ਼ਿਰ ਕੱਢਤੀ ਟੌਰ
ਜਿਹੜੇ ਕਲਮ ਕਿੱਤੇ ਗੀਤ ਸੈਂਨੇ ਸਾਰੇ hit
ਜਿਹੜੇ ਪਲੰਗ ਥੱਲੇ note ਤੇਰੇ counterfeit
Scientific ਮੇਰੀ ਸ਼ਾਇਰੀ, futuristic matrix
ਮੇਰੇ ਬੋਲ ਜਿਵੇਂ camera tricks
(ਮੇ-ਮੇ-ਮੇ-ਮੇਰੇ ਬੋਲ ਜਿਵੇਂ camera tricks)
ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ
ਹੋ, ਬਿੱਲੋ ਮੇਰੀ car ਨੱਚਦੀ
ਹੋ, ਚਾਰ-ਚਾਰ ਫੁੱਟ jump ਮਾਰ ਕੇ
ਤੇਰੇ Bungalow ਦੇ ਬਾਹਰ ਨੱਚਦੀ
ਜਿਵੇਂ ਮੇਰੀ ਗੱਲ ਕਰਾਂ
ਤੇਰੇ ਉਤੇ ਇੰਨਾ ਮਰਾਂ
ਚੋਰੀ-ਚੋਰੀ ਤੈਨੂੰ ਤੱਕਦਾ
ਨੱਚਦੀ ਨਹੀਂ ਕੱਲੀ ਮੇਰੀ car road ਉਤੇ
Baby, ਦਿਲ ਵੀ ਇਹ ਮੇਰਾ ਨੱਚਦਾ
ਹੋ, ਮੁੰਡਾ ਨਹੀਂ ਮੈਂ mean ਬੱਲੀਏ
ਤੂੰ ਕਰ ਲੈ ਯਕੀਨ ਬੱਲੀਏ
ਤੂੰ ਕਰ ਲੈ ਯਕੀਨ ਬੱਲੀਏ
ਹੋ, ਮੁੰਡਾ ਤੂੰ ਮੈਂ mean ਬੱਲੀਏ
ਹੋ, Jaani ਸਾਮਣੇ ਨਾ ਲੈਕੇ ਆਇਆ ਕਰ
ਜਿਹੜੇ ਕਾਲੇ-ਪੀਲੇ ਨਾਲ ਰੱਖਦੀ
ਹੋ, Jaani ਸਾਮਣੇ ਨਾ ਲੈਕੇ ਆਇਆ ਕਰ
ਜਿਹੜੇ ਕਾਲੇ-ਪੀਲੇ ਨਾਲ ਰੱਖਦੀ
ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ
ਹੋ, ਬਿੱਲੋ ਮੇਰੀ car ਨੱਚਦੀ (Let's go)
ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ
ਹੋ, ਬਿੱਲੋ ਮੇਰੀ car ਨੱਚਦੀ
Bohemia, Gippy Grewal
Car ਖੜੀ ਤੇਰੇ Bungalow ਦੇ ਬਾਹਰ
Writer(s): Jaani, B Praak
Lyrics powered by www.musixmatch.com