Kredity

PERFORMING ARTISTS
Gurdas Maan
Gurdas Maan
Performer
COMPOSITION & LYRICS
Gurdas Maan
Gurdas Maan
Lyrics
Jatinder Shah
Jatinder Shah
Composer

Texty

ਲਾ ਕੇ ਯਾਰੀ ਦੁਨੀਆਦਾਰੀ, ਓਹੋ-ਓਹੋ-ਓਹੋ-ਓਹੋ
ਲਾ ਕੇ ਯਾਰੀ ਦੁਨੀਆਦਾਰੀ
ਵਿੱਚ ਪਰਦਾ ਕਿ ਰੱਖਣਾ
ਮੱਖਣਾ ਮੇਰੇ ਮੱਖਣਾ
ਹੋ ਮੱਖਣਾ ਮੇਰੇ ਮੱਖਣਾ
ਓ ਛੱਤ ਪਰ ਆਜਾ ਗੋਰੀਏ
ਓ ਛੱਤ ਪਰ ਆਜਾ ਗੋਰੀਏ
ਤੈਨੂੰ ਚੌਦਵੀਂ ਦਾ ਚੰਦ ਵਾਂਗੂ ਤਕਣਾ
ਮੱਖਣਾ ਮੇਰੇ ਮੱਖਣਾ
ਹੋ ਮੱਖਣਾ ਮੇਰੇ ਮੱਖਣਾ
ਮੈਂ ਰਾਤੀ ਉੱਠ ਤਾਰੇ ਗਿੰਦੀ ਐਨ
ਇਸ਼ਕ ਦੇ ਮਾਰੇ ਗਿਣਦੀ ਐਨ
ਮੈਂ ਰਾਤੀ ਉੱਠ ਤਾਰੇ ਗਿੰਦੀ ਐਨ
ਇਸ਼ਕ ਦੇ ਮਾਰੇ ਗਿਣਦੀ ਐਨ
ਇਸ਼ਕ ਦੇ ਮਾਰੇ ਗਿੰਦੀ ਆ
ਮੈਂ ਵੀ ਜਾਗਾਂ ਓਹ ਵੀ ਜਾਗਣ, ਓਹੋ-ਓਹੋ-ਓਹੋ-ਓਹੋ
ਮੈਂ ਵੀ ਜਾਗਾ ਓਹ ਵੀ ਜਾਗਣ
ਚੰਦ ਵੀ ਜਾਗੇ ਸਖਣਾ
ਮੱਖਣਾ ਮੇਰੇ ਮੱਖਣਾ
ਹੋ ਮੱਖਣਾ ਮੇਰੇ ਮੱਖਣਾ
ਓ ਛੱਤ ਪਰ ਆਜਾ ਗੋਰੀਏ
ਓ ਛੱਤ ਪਰ ਆਜਾ ਗੋਰੀਏ
ਤੈਨੂੰ ਚੌਦਵੀਂ ਦਾ ਚੰਦ ਵਾਂਗੂ ਤਕਣਾ
ਮੱਖਣਾ ਮੇਰੇ ਮੱਖਣਾ
ਹੋ ਮੱਖਣਾ ਮੇਰੇ ਮੱਖਣਾ
ਏ ਦੁਨੀਆ ਨਖਰੇ ਕਰਦੀ ਏ
ਦਿਲਾਂ ਨੂੰ ਵੱਖਰੇ ਕਰਦੀ ਏ
ਏ ਦੁਨੀਆ ਨਖਰੇ ਕਰਦੀ ਏ
ਦਿਲਾਂ ਨੂੰ ਵੱਖਰੇ ਕਰਦੀ ਏ
ਦਿਲਾਂ ਨੂੰ ਵੱਖਰੇ ਕਰਦੀ ਏ
ਇਸ਼ਕ ਦੀ ਲਜ਼ਤ ਚੱਖ ਲਈ ਜਿਸਨੇ, ਓਹੋ-ਓਹੋ-ਓਹੋ-ਓਹੋ
ਇਸ਼ਕ ਦੀ ਲਜ਼ਤ ਚੱਖ ਲਈ ਜਿਸਨੇ
ਉਸਨੇ ਹੋਰ ਕਿ ਚੱਖਣਾ
ਮੱਖਣਾ ਮੇਰੇ ਮੱਖਣਾ
ਹੋ ਮੱਖਣਾ ਮੇਰੇ ਮੱਖਣਾ
ਓ ਛੱਤ ਪਰ ਆਜਾ ਗੋਰੀਏ
ਓ ਛੱਤ ਪਰ ਆਜਾ ਗੋਰੀਏ
ਤੈਨੂੰ ਚੌਦਵੀਂ ਦਾ ਚੰਦ ਵਾਂਗੂ ਤਕਣਾ
ਮੱਖਣਾ ਮੇਰੇ ਮਕਣਾ
ਹੋ ਮੱਖਣਾ ਮੇਰੇ ਮੱਖਣਾ
ਇਸ਼ਕ ਦੀ ਚਾਲ ਸ਼ਰਾਬੀ ਏ
ਇਸ਼ਕ ਦੀ ਮਹਿਕ ਗੁਲਾਬੀ ਏ
ਇਸ਼ਕ ਦੀ ਚਾਲ ਸ਼ਰਾਬੀ ਏ
ਇਸ਼ਕ ਦੀ ਮਹਿਕ ਗੁਲਾਬੀ ਏ
ਇਸ਼ਕ ਦੀ ਮਹਿਕ ਗੁਲਾਬੀ ਏ
ਦਿਲ ਲਵੀਂ ਪਰ ਦਿਲ ਨਾ ਤੋੜੀ, ਓਹੋ-ਓਹੋ-ਓਹੋ-ਓਹੋ
ਦਿਲ ਲਵੀਂ ਪਰ ਦਿਲ ਨਾ ਤੋੜੀ
ਦਿਲ ਦਾ ਦਰਦ ਨੀ ਲੱਖਣਾ
ਮੱਖਣਾ ਮੇਰੇ ਮੱਖਣਾ
ਹੋ ਮੱਖਣਾ ਮੇਰੇ ਮੱਖਣਾ
ਓ ਛੱਤ ਪਰ ਆਜਾ ਗੋਰੀਏ
ਓ ਛੱਤ ਪਰ ਆਜਾ ਗੋਰੀਏ
ਤੈਨੂੰ ਚੌਦਵੀਂ ਦਾ ਚੰਦ ਵਾਂਗੂ ਤਕਣਾ
ਮਕਨਾ ਮੇਰੇ ਮਕਨਾ
ਹੋ ਮਕਨਾ ਮੇਰੇ ਮਕਨਾ
ਦਿਲ ਦਿਆ ਰਮਜ਼ਾਂ ਦਿਲਬਰ ਜਾਨੇ
ਰਾਹ ਮੰਜ਼ਿਲ ਦੇ ਰਹਿਬਰ ਜਾਨੇ
ਦਿਲ ਦਿਆ ਰਮਜ਼ਾਂ ਦਿਲਬਰ ਜਾਨੇ
ਰਾਹ ਮੰਜ਼ਿਲ ਦੇ ਰਹਿਬਰ ਜਾਨੇ
ਲੱਦੀ ਸ਼ਾਹ ਤੋਂ ਪੁੱਛਲੇ ਜਾ ਕੇ, ਓਹੋ-ਓਹੋ-ਓਹੋ-ਓਹੋ
ਲੱਦੀ ਸ਼ਾਹ ਤੋਂ ਪੁੱਛਲੇ ਜਾ ਕੇ
ਦੁਨੀਆ ਨੇ ਕਿ ਦੱਸਣਾ
ਦੁਨੀਆ ਨੇ ਕਿ ਦੱਸਣਾ
ਮੱਖਣਾ ਮੇਰੇ ਮੱਖਣਾ
ਹੋ ਮੱਖਣਾ ਮੇਰੇ ਮੱਖਣਾ
ਓ ਛੱਤ ਪਰ ਆਜਾ ਗੋਰੀਏ
ਓ ਛੱਤ ਪਰ ਆਜਾ ਗੋਰੀਏ
ਤੈਨੂੰ ਚੌਦਵੀਂ ਦਾ ਚੰਦ ਵਾਂਗੂ ਤਕਣਾ
ਮੱਖਣਾ ਮੇਰੇ ਮੱਖਣਾ
ਹੋ ਮੱਖਣਾ ਮੇਰੇ ਮੱਖਣਾ
ਮੱਖਣਾ ਮੇਰੇ ਮੱਖਣਾ
ਹੋ ਮੱਖਣਾ ਮੇਰੇ ਮੱਖਣਾ
Written by: Gurdas Maan, Jatinder Shah
instagramSharePathic_arrow_out

Loading...