Texty

ਕਿਉਂ ਤੂੰ ਮੈਂਨੂੰ ਛੱਡ ਗਈ ਐ? ਹਾਂ, ਦਿਲ ਚੋਂ ਕੱਢ ਗਈ ਐ ਵਫ਼ਾ ਵੀ ਨਾ ਕਰ ਪਾਈ ਏਹ ਜੋ ਤੂੰ ਕਰ ਗਈ ਐ ਦਿਲ ਮੇਰਾ ਹਾਲੇ ਵੀ ਤੈਨੂੰ ਚਾਉੰਦਾ ਐ ਤੇਰਾ ਹੋਕੇ ਰਹਿਣਾ ਚਾਉੰਦਾ ਐ ਏਕ ਵਾਰੀ ਆਜਾ ਮੇਰੇ ਕੋਲ ਤੈਨੂੰ ਰਜ-ਰਜ ਪਿਆਰ ਕਰਾਂ ਬਸ ਏਕ ਵਾਰੀ ਬੈਹ ਜਾ ਮੇਰੇ ਕੋਲ ਤੈਨੂੰ ਸਜਦਾ ਮੈਂ ਰੋਜ਼ ਕਰਾਂ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo (photo) ੧੦੦-੧੦੦ ਵਾਰ, ਕੁੜੇ ਕੇ ਉਠਦੇ ਤੂਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ ਕੇ ਉਠਦੇ ਤੂਫ਼ਾਨ ਸੀਨੇ ਵਿੱਚ (ਸੀਨੇ-) ੧੦੦-੧੦੦ ਵਾਰ, ਕੁੜੇ ਤੂੰ ਸੁਪਨੇ 'ਚ ਆ ਹੀ ਜਾਨੀ ਐ ਤੂੰ ਨੀਂਦ ਉੜਾ ਹੀ ਜਾਨੀ ਐ ਤੂੰ ਸੁਪਨੇ 'ਚ ਆ ਹੀ ਜਾਨੀ ਐ ਤੂੰ ਨੀਂਦ ਉੜਾ ਹੀ ਜਾਨੀ ਐ ਤੂੰ ਮਿਲ ਏਕ ਵਾਰ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ਮੈਂ ਦੇਖਾਂ ਤੇਰੀ photo ਦੀਵਾਨਾ ਜਿਹਾ ਕਰ, ਮੈਂਨੂੰ ਛੱਡਿਆ ਮੈਂ ਤੇਰੇ ਬਿਨਾ ਰਹ ਨਾ ਸਕਾਂ Photo ਤੇਰੀ ਬਟੁਏ 'ਚ ਪਾਈ ਫ਼ਿਰਾਂ ਪਰ ਤੈਨੂੰ ਕਹ ਨਾ ਸਕਾਂ ਮੇਰੀ good morning ਤੂੰ ਐ ਮੇਰੀ good night ਵੀ ਤੂੰ ਐ ਦੁਨੀਆ wrong ਲੱਗੇ ਮੇਰੇ ਲਈ right ਵੀ ਤੂੰ ਤੂੰ ਬਣ ਮੇਰੀ ਜਾਨ, ਕੁੜੇ ਦੀਵਾਨਾ Nirmaan, ਕੁੜੇ ਨਾ ਕਰ ਨੁਕਸਾਨ, ਕੁੜੇ ਯਾਦਾਂ ਤੇਰੀਆਂ ਕਿਉਂ ਤੜਫ਼ਾਉਂਦੀ ਆਂ ਨੇ? ਹਰ ਪਲ ਮੈਂਨੂੰ ਰਹਿਣ ਸਤਾਉਂਦੀ ਨੇ ਇੱਸ਼ਕ ਐ ਕਮਲਾ, ਜੋ ਤੇਰੇ ਨਾਲ ਹੋਯਾ ਕਿੰਝ ਸਮਝਾਵਾਂ, ਦਿਲ ਰਹਿੰਦਾ ਖੋਯਾ? ਏਕ ਵਾਰੀ ਆਜਾ ਮੇਰੇ ਕੋਲ ਤੈਨੂੰ ਰਜ-ਰਜ ਪਿਆਰ ਕਰਾਂ ਬਸ ਏਕ ਵਾਰੀ ਬੈਹ ਜਾ ਮੇਰੇ ਕੋਲ ਤੈਨੂੰ ਸਜਦਾ ਮੈਂ ਰੋਜ਼ ਕਰਾਂ ज़रा तस्वीर से तू निकल के सामने आ ਏਹ ਗਾਣਾ ਸੁਣ-ਸੁਣ ਕੇ ਮੈਂ ਨੀ ਪਾਗਲ ਹੋ ਗਿਆ ज़रा तस्वीर से तू निकल के सामने आ ਤੇਰੀਆਂ ਸੋਚਾਂ ਦੇ ਵਿਚ मैं पागल हो गया ਨੀ ਇਕ ਦਿਨ ਮੇਲ ਹੋਣਾ ਜੋ ਰੱਬ ਦਾ ਖੇਲ ਹੋਣਾ ਤੂੰ ਰਹੇ ਮੇਰੇ ਨਾਲ, ਕੁੜੇ ਮੈਂ ਦੇਖਾਂ ਤੇਰੀ photo (photo) ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਕੇ ਉਠਦੇ ਤੂਫ਼ਾਨ ਸੀਨੇ ਵਿੱਚ (ਸੀਨੇ-) ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo (photo) ਮੈਂ ਦੇਖਾਂ ਤੇਰੀ photo मैंने भी देखने की हद करदी और वो भी तस्वीर से बाहर निकल आए
Writer(s): Nirmaan, Goldboy, Rox A, Karan Sehmbi Lyrics powered by www.musixmatch.com
instagramSharePathic_arrow_out