Hudební video
Hudební video
Kredity
PERFORMING ARTISTS
Zora Randhawa
Performer
COMPOSITION & LYRICS
Dalvir Sarobad
Songwriter
Texty
ਜ਼ੋਰਾ, ਫਤੇਹ, ਜੇ ਕੇ
ਬੜੇ ਛੋਟੇ ਸੀ ਪਹਾੜਾਂ ਨਾਲ ਤਾਂ ਵੀ ਮੱਥਾ ਲਾਇਆ
ਮਾੜਾ ਵਕਤ ਸੀ ਪਰ ਆਪਾਂ ਚਿੱਤ ਨਾ ਦੁਲਾਇਆ
ਬੜੇ ਛੋਟੇ ਸੀ ਪਹਾੜਾਂ ਨਾਲ ਤਾਂ ਵੀ ਮੱਥਾ ਲਾਇਆ
ਮਾੜਾ ਵਕਤ ਸੀ ਪਰ ਆਪਾਂ ਚਿੱਤ ਨਾ ਦੁਲਾਇਆ
ਹੋ ਇਹਨਾਂ ਅੱਖੀਆਂ ਨੇ ਖ਼ਵਾਬ ਬੜੇ ਵੱਟੇ ਵੇਖ ਲਈ
ਹੋਰ ਐਵੇਂ ਤਾਂ ਨੈਣਾ ਨੀ ਜਗਾਈ ਦਾ
ਤੰਗੀਆਂ ਚ ਜਿੰਨਾ ਲੰਘਣਾ ਸੀ ਲੰਗਿਆ
ਪਰ ਆਉਣ ਵਾਲਾ ਟਾਈਮ ਤੇਰੇ
ਹਾਂ ਬਾਈਦਾ (ਬਾਈਦਾ) ਬਾਈਦਾ
ਤੰਗੀਆਂ ਚ ਜਿੰਨਾ ਲੰਘਣਾ ਸੀ ਲੰਗਿਆ
ਪਰ ਆਉਣ ਵਾਲਾ ਟਾਈਮ ਤੇਰੇ
ਹਾਂ ਬਾਈਦਾ
ਤੰਗੀਆਂ ਚ ਜਿੰਨਾ ਲੰਘਣਾ ਸੀ ਲੰਗਿਆ
ਪਰ ਆਉਣ ਵਾਲਾ ਟਾਈਮ ਤੇਰੇ ਬਾਈਦਾ
ਹੁਣ ਵੇਖੋ ਆਉਣ ਵਾਲਾ ਸਮੇਂ ਹੈਗਾ ਮੇਰਾ
ਕਿੱਤਾ ਨਾ ਵਿਸ਼ਵਾਸ ਟੀਵੀ ਚ ਦੇਖ ਮੇਰਾ ਚੇਹਰਾ
ਕਦੇ ਚਿੱਤ ਨਹੀਓ ਹਾਰਿਆ ਤੇ ਫੁਕਰੀ ਨੀ ਮਾਰੀਆਂ
ਛੋਟਾ ਹੁੰਦਾ ਸੀ ਕਰਦਾ ਅੱਜ ਦਿਆ ਤਾਰੀਆਂ
ਅਸਮਾਨ ਤਕ ਖਵਾਬ, ਪਹਾੜਾਂ ਨਾਲ ਮੱਥੇ
ਹੋਏ ਸਾਰੇ ਸੱਚ ਡਾ. ਜ਼ਿਊਸ ਨਾਲ ਫਤਿਹ (ਜ਼ਿਊਸ)
ਕੀਤਾ ਮੈਂ ਖੁਦ ਨਾ ਕੀਤਾ ਕੁੱਛ ਮਾਂਗ ਕੇ
ਤੰਗੀਆਂ ਚ ਜਿੰਨਾ ਲੰਘਣਾ ਸੀ ਅੱਸੀ ਲੰਘ ਗਏ
ਪੂਰੀ ਗੱਲ ਬਾਤ, ਸਟਰਗਲ ਦਿਨ ਰਾਤ
ਨਾਲ ਸਿਗਾ ਮੇਰਾ ਸਾਰੇ ਯਾਰਾਂ ਦਾ ਸਾਥ
ਜਦੋ ਮਾਈਕ ਤੇ ਇਹਦਾ ਤੇ ਫਿਰ ਪੂਰਾ ਜ਼ੋਰ ਲਈਦਾ
ਜ਼ੋਰੇ ਕਿੰਨੇ ਵਜੇ ਕਹਿੰਦਾ ਟਾਈਮ ਮੇਰੇ ਬਾਈਦਾ ਬਾਈਦਾ
ਖਾ ਖਾ ਕੇ ਠੋਕਰਾਂ ਕਠੋਰ ਬਣ ਗਏ
ਓਹਨਾਂ ਰਹੇ ਤੇ ਕੁੱਛ ਹੋਰ ਬਣ ਗਏ
ਖਾ ਖਾ ਕੇ ਠੋਕਰਾਂ ਕਠੋਰ ਬਣ ਗਏ
ਓਹਨਾਂ ਰਹੇ ਤੇ ਕੁੱਛ ਹੋਰ ਬਣ ਗਏ
ਚੁੱਪ ਕੀਤੇ ਸਾਰੇ ਬਾਰ ਚੜ੍ਹੀ ਜਾਣਿਆ
ਸੋਚਦੇ ਨੇ ਲੋਕ ਕਮਜ਼ੋਰ ਬਣ ਗਏ
ਪਰ ਦਿਲ ਵਿੱਚ ਜਿਹੜਾ ਏ ਬਾਰੂਦ ਦੱਬਿਆ
ਇਹ ਨੀ ਜਾਂਦੇ ਕਿ ਮੌਕੇ ਤੇ ਚਲਾਈਦਾ
ਤੰਗੀਆਂ ਚ ਜਿੰਨਾ ਲੰਘਣਾ ਸੀ ਲੰਗਿਆ
ਪਰ ਆਉਣ ਵਾਲਾ ਟਾਈਮ ਤੇਰੇ 22ਦਾ
ਹਾਂ ਬਾਈਦਾ (ਬਾਈਦਾ) ਬਾਈਦਾ
ਤੰਗੀਆਂ ਚ ਜਿੰਨਾ ਲੰਘਣਾ ਸੀ ਲੰਗਿਆ
ਪਰ ਆਉਣ ਵਾਲਾ ਟਾਈਮ ਤੇਰੇ
ਹਾਂ ਬਾਈਦਾ
ਤੰਗੀਆਂ ਚ ਜਿੰਨਾ ਲੰਘਣਾ ਸੀ ਲੰਗਿਆ
ਪਰ ਆਉਣ ਵਾਲਾ ਟਾਈਮ ਤੇਰੇ 22ਦਾ
ਕੁੱਛ ਬਣ ਕੇ ਵੇਖਾਉਣਾ
ਹੋ ਨਾਮ ਜੱਗ ਤੇ ਬਣਾਉਣਾ
ਹੋ ਮੂਹਰੇ ਇੱਕ ਦਿਨ ਨਿਕਲ ਹੀ ਜਾਵਾਂਗੇ ਸੱਬ ਤੋਂ
ਹੋਰ ਇੰਜ ਤਾ ਨੀ ਆਪਾਂ ਜਾਣ ਵਾਲੇ ਜੱਗ ਤੋਂ
ਇੰਜ ਤਾ ਨੀ ਆਪਾਂ ਜਾਣ
ਹੋਰ ਇੰਜ ਤਾ ਨੀ ਆਪਾਂ ਜਾਣ ਵਾਲੇ ਜੱਗ ਤੋਂ
ਇੰਜ ਤਾ ਨੀ ਆਪਾਂ ਜਾਣ
ਕੁੱਲੀਆਂ ਕਮੈਲਾ ਤਕ ਪੁੱਜ ਜਾਵਾਂਗੇ
ਇੱਕ ਦਿਨ ਆਪਾਂ ਕਰ ਕੁੱਛ ਜਾਵਾਂਗੇ
ਕੁੱਲੀਆਂ ਕਮੈਲਾ ਤਕ ਪੁੱਜ ਜਾਵਾਂਗੇ
ਇੱਕ ਦਿਨ ਆਪਾਂ ਕਰ ਕੁੱਛ ਜਾਵਾਂਗੇ
ਮਿਹਨਤਾਂ ਤੇ ਰੱਖ ਦੇ ਯਕੀਨ ਤੁਰੀ ਪਾਏ
ਹੌਲੀ ਹੌਲੀ ਮੰਜ਼ਿਲਾਂ ਤੇ ਪੁੱਜ ਜਾਵਾਂਗੇ
ਕਹਿੰਦਾ ਦਲਵੀਰ ਸਰੋਬਾਦ ਮਿੱਤਰੋ
ਐਵੇਂ ਮਾੜੇ ਵੇਲੇ ਚਿੱਤ ਨਹੀਂ ਦੁਲਾਈ ਦਾ
ਤੰਗੀਆਂ ਚ ਜਿੰਨਾ ਲੰਘਣਾ ਸੀ ਲੰਗਿਆ
ਪਰ ਆਉਣ ਵਾਲਾ ਟਾਈਮ ਤੇਰੇ
ਹਾਂ ਬਾਈਦਾ (ਬਾਈਦਾ) ਬਾਈਦਾ
ਤੰਗੀਆਂ ਚ ਜਿੰਨਾ ਲੰਘਣਾ ਸੀ ਲੰਗਿਆ
ਪਰ ਆਉਣ ਵਾਲਾ ਟਾਈਮ ਤੇਰੇ
ਹਾਂ ਬਾਈਦਾ
ਤੰਗੀਆਂ ਚ ਜਿੰਨਾ ਲੰਘਣਾ ਸੀ ਲੰਗਿਆ
ਪਰ ਆਉਣ ਵਾਲਾ ਟਾਈਮ ਤੇਰੇ 22ਦਾ
ਪਰ ਆਉਣ ਵਾਲਾ ਟਾਈਮ ਤੇਰੇ
ਹਾਂ (ਬਾਈਦਾ, ਬਾਈਦਾ, ਬਾਈਦਾ)
Written by: Dalvir Sarobad


