Hudební video
Nejlepší skladby od interpreta Sidhu Moose Wala
Podobné skladby
Kredity
PERFORMING ARTISTS
Sidhu Moose Wala
Vocals
COMPOSITION & LYRICS
Sidhu Moose Wala
Lyrics
Intense
Composer
PRODUCTION & ENGINEERING
Intense
Producer
Texty
Intense
ਹੋਂ ਕਾਲੀਆਂ ਨੇ ਰਾਤਾਂ, ਰਾਤਾਂ 'ਚ ਹਨੇਰਾ
ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ
Death ਵਾਲਾ route ਐ
ਵੱਜਦੇ salute ਐ
ਕਲ ਕੀਹਨੇ ਦੇਖੀ? ਕੀ ਕਰਨਾ ਸਵੇਰਾ
ਕਾਲੀਆਂ ਨੇ ਰਾਤਾਂ, ਰਾਤਾਂ 'ਚ ਹਨੇਰਾ
ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ ਬਿੱਲੋ
ਤੇ ਗੱਡੀ 'ਚ ਯਾਰ ਤੇਰਾ, ਬਿੱਲੋ
ਗੱਡੀ 'ਚ ਯਾਰ ਤੇਰਾ, ਬਿੱਲੋ
ਬੋਲ ਬਾਣੀ ਬਹੁਤ rude ਨੀ
Too much attitude ਨੀ
ਕੀ ਲਿਖਣਾ ਕੀ ਗਾਉਣਾ ਹੁੰਦਾ
ਇਹ depend on the mood ਨੀ
ਅੱਤ life ਭਾਵੇਂ long ਨੀ
Hit ਕੱਲਾ-ਕੱਲਾ song ਨੀ
ਹੋਂ ਕਲਮ ਬੰਦੂਕ ਆ ਤੇ ਸ਼ੇਰਾ ਆਲਾ ਜੇਰਾ
ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ
Death ਵਾਲਾ route ਐ
ਵੱਜਦੇ salute ਐ
ਕਲ ਕੀਹਨੇ ਦੇਖੀ? ਕੀ ਕਰਨਾ ਸਵੇਰਾ
ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ
ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ
ਗੱਡੀ 'ਚ ਯਾਰ ਤੇਰਾ, ਬਿੱਲੋ
ਜਾਂਦਾ ਸ਼ੂਕ ਦਾ
Windows ਨੇ tint ਬਿੱਲੋ
ਮੁੰਡਾ success blue print ਬਿੱਲੋ
ਲੋਕ ਮੇਰੀ ਰੀਸ ਕਰ hit ਹੁੰਦੇ
ਮੈਂ ਚੀਜ਼ ਕੀ ਆ ਇੰਨਾ ਦਿੱਤਾ hint ਬਿੱਲੋ
ਰੰਗ ਮੇਰੀ hustle ਦਾ fade ਨੀ
ਹੋਂ ਕੱਲੀ-ਕੱਲੀ vein self made ਨੀ
ਹੋਂ ਗੁੱਸਾ ਆ style ਉਂਝ ਪਿਆਰ ਵੀ ਬਥੇਰਾ
ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ
Death ਵਾਲਾ route ਐ
ਵੱਜਦੇ salute ਐ
ਕਲ ਕੀਹਨੇ ਦੇਖੀ? ਕੀ ਕਰਨਾ ਸਵੇਰਾ
ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ
ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ
ਗੱਡੀ 'ਚ ਯਾਰ ਤੇਰਾ, ਬਿੱਲੋ
ਜਾਂਦਾ ਸ਼ੂਕ ਦਾ
ਧਾਕੜ stand ਨੀ
Toronto homeland ਨੀ
ਲੋੜ ਨਹੀਓ Gucci, Yeezy'an ਦੀ
Sidhu Moose Wala ਆ brand ਨੀ
ਖੁੱਲੇ ਆਮ ਘੁੱਮੀਦਾ ਆਂ hood ਵਿਚ
ਗੱਲਾਂ ਹੋਣ Bollywood ਵਿਚ
ਚਾਰੇ ਪਾਸੇ ਘੁੱਮਦਾ ਐ ਇੱਕੋ ਹੀ ਚੇਹਰਾ
ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ
Death ਵਾਲਾ route ਐ
ਵੱਜਦੇ salute ਐ
ਕਲ ਕੀਹਨੇ ਦੇਖੀ? ਕੀ ਕਰਨਾ ਸਵੇਰਾ
ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ
ਹਨੇਰੇਯਾ 'ਚ ਗੱਡੀ, ਤੇ ਗੱਡੀ 'ਚ ਯਾਰ ਤੇਰਾ
ਗੱਡੀ 'ਚ ਯਾਰ ਤੇਰਾ, ਬਿੱਲੋ
ਜਾਂਦਾ ਸ਼ੂਕ ਦਾ
ਦਿਲ ਦਾ ਨੀ ਮਾੜਾ ਤੇਰਾ Sidhu Moose Wala
ਤੇਰਾ Sidhu Moose Wala
ਦਿਲ ਦਾ ਨੀ ਮਾੜਾ ਤੇਰਾ Sidhu Moose Wala
ਤੇਰਾ Sidhu Moose Wala
Writer(s): Aneil Singh Kainth, Shubhdeep Singh Sidhu
Lyrics powered by www.musixmatch.com