Hudební video

Yaari Vs Dollar (Full Song) | Gitaz Bindrakhia | Byg Byrd | Rupan Bal | Latest Punjabi Songs 2019
Přehrát hudební video {trackName} od interpreta {artistName}

Nabízeno v

Kredity

PERFORMING ARTISTS
Gitaz Bindrakhia
Gitaz Bindrakhia
Performer
COMPOSITION & LYRICS
Byg Byrd
Byg Byrd
Composer
Kanny Aujla
Kanny Aujla
Lyrics
Pixilar Studios
Pixilar Studios
Songwriter

Texty

Byg Byrd on the beat! Byg Byrd on the beat! ਹੋ ਨੀਯਤ ਸੱਚੀ ਐ ਅੱਖ ਤੇਜ ਦਿੱਲ ਭੋਲਾ ਕੰਨਾਂ ਵਿਚ ਗੁੰਜੇ ਇਹੋ ਦੁਨੀਆ ਦਾ ਰੋਲਾ ਸੁਣ ਲੈ brown ਅੱਖਾਂ ਵਾਲੀਏ ਜੇ ਤੂੰ kitti set, ਜੱਟ diamond ਦਾ ਤੋਲਾ ਹੋ ਯਾਰੀ ਚ ਨਾ Dollar'ਆਂ ਦੇ ਜ਼ੋਰ ਨੇ ਜੇਬਾਂ ਵੇਖ ਲੋਂਦੇ ਸਲੇ ਚੋਰ ਨੇ ਹੋ ਤੁਰ ਦੇ ਆਂ ਘੱਟ ਪਰ ਤੁਰੀਏ ਮੜਕ ਨਾਲ Fake ਜੇਹੇ ਦਿਲੋਂ ignore ਨੇ (Fake ਜੇਹੇ ਦਿਲੋਂ ignore ਨੇ) ਯਾਰੀ ਚ ਨਾ Dollar'ਆਂ ਦੇ ਜੋਰ ਨੇ ਜੇਬਾਂ ਵੇਖ ਲੋਂਦੇ ਸਲੇ ਚੋਰ ਨੇ ਹੋ ਤੁਰ ਦੇ ਆਂ ਘੱਟ ਪਰ ਤੁਰੀਏ ਮੜਕ ਨਾਲ Fake ਜੇਹੇ ਦਿਲੋਂ ignore ਨੇ (ਯਾਰੀ ਚ ਨਾ Dollar'ਆਂ ਦੇ) (ਜੇਬਾਂ ਵੇਖ ਲੈਂਦੇ ਸਲੇ) (ਯਾਰੀ ਚ ਨਾ Dollar'ਆਂ ਦੇ) (ਜੇਬਾਂ ਵੇਖ ਲੈਂਦੇ ਸਲੇ ਚੋਰ ਨੇ) ਹਲਾ ਸ਼ੇਰੀਆਂ ਦੇ parallel mind set ਨੀ ਪੌਣੀ success ਲਗੀ ਅਪਨੇ ਨਾ bet ਨੀ ਹੋ ਕੀਤਾ ਸ਼ੁਰੂ kedy age ਧੱਕੇ ਖਾਂਦੇ back days ਲੋਕਾਂ ਭਾਣੇ ਗੀਤ ਐਵੇਂ ਹੋਏ ਜਾਂਦੇ hit ਨੀ (ਹੋਏ ਜਾਂਦੇ hit ਨੀ, ਹੋਏ ਜਾਂਦੇ hit ਨੀ) ਹੋ ਮਹਿਣਤਾਂ ਦੇ ਸਦਕਾਂ ਹੀ rank ਮਿਲਦੇ ਜਿਨਾ ਸਿਰੋਂ ਚਲੇ ਸਾਡੇ ਦੌਰ ਨੇ (ਜਿਨਾ ਸਿਰੋਂ ਚਲੇ ਸਾਡੇ ਦੌਰ ਨੇ) ਯਾਰੀ ਚ ਨਾ Dollar'ਆਂ ਦੇ ਜ਼ੋਰ ਨੇ ਜੇਬਾਂ ਵੇਖ ਲੋਂਦੇ ਸਲੇ ਚੋਰ ਨੇ ਹੋ ਤੁਰ ਦੇ ਆਂ ਘੱਟ ਪਰ ਤੁਰੀਏ ਮੜਕ ਨਾਲ Fake ਜੇਹੇ ਦਿਲੋਂ ignore ਨੇ ਹੋ ਯਾਰੀ ਚ ਨਾ Dollar'ਆਂ ਦੇ ਜ਼ੋਰ ਚਲਦੇ Goodluck ਜਿਨਾ ਦੇ ਵੀ ਦੌਰ ਚਲਦੇ ਸਮਾਂ ਬਲਵਾਨ ਮੈਂ ਤਾਂ ਢੌਂਦਾ ਵੇਖਿਆ ਪਹਿਲਾ ਵਾਲੇ ਕਿੱਥੇ ਅੱਜ ਹੋਰ ਚਲਦੇ Positive ਸੋਚਾਂ ਆਉਣ ਨਾ ਖਾਰੋਚਾਂ ਅੰਬਰਾਂ ਤੋ ਡਿੱਗਿਆ ਨੂੰ ਭੁੰਜੇ ਆਉਂਦਾ ਪੋਛਾ ਓਹ ਮਾੜੇ ਕਦੇ ਰੱਖੇ ਨਾ ਵਿਚਾਰ ਗੋਰੀਏ ਹੱਥ ਫੜ ਤੁਰੇਗਿੰ ਤੂੰ ਨਾਲ ਗੋਰੀਏ ਏਹੀ ਤੇਰੇ ਯਾਰ ਦਾ ਕਮਾਲ ਗੋਰੀਏ ਗੀਤ ਨੀ ਸ਼ਰੀਕਾਂ ਲਈ ਭੂਚਾਲ ਗੋਰੀਏ ਗੀਤ ਨੀ ਸ਼ਰੀਕਾਂ ਲਈ ਭੂਚਾਲ ਗੋਰੀਏ ਗੀਤ ਨੀ ਸ਼ਰੀਕਾਂ ਲਈ ਭੂਚਾਲ ਗੋਰੀਏ ਯਾਰੀ ਚ ਨਾ Dollar'ਆਂ ਦੇ ਜ਼ੋਰ ਨੇ ਜੇਬਾਂ ਵੇਖ ਲੋਂਦੇ ਸਲੇ ਚੋਰ ਨੇ ਹੋ ਤੁਰ ਦੇ ਆਂ ਘੱਟ ਪਰ ਤੁਰੀਏ ਮੜਕ ਨਾਲ Fake ਜੇਹੇ ਦਿਲੋਂ ignore ਨੇ (ਯਾਰੀ ਚ ਨਾ Dollar'ਆਂ ਦੇ) (ਜੇਬਾਂ ਵੇਖ ਲੋਂਦੇ ਸਲੇ) (ਯਾਰੀ ਚ ਨਾ Dollar'ਆਂ ਦੇ) (ਜੇਬਾਂ ਵੇਖ ਲੋਂਦੇਦੇ ਸਲੇ ਚੋਰ ਨੇ) ਲਿਖੇ ਮੈਂ ਵੀ ਯਾਰੀਆਂ ਤਾ ਬੋਲ ਚਿੱਬ ਕੱਢ ਕੇ ਕਈ ਪਛਤੋਂਦੇ ਹੋਨੇ ਗੀਤ ਮੇਰੇ ਛੱਡ ਕੇ ਕੰਨੀ-ਕੰਨੀ ਔਜਲਾ ਕਰਾ ਰੱਖੀ ਐ "ਬਿੰਦਰੱਖੀਏ" ਨੇ ਦੁਨੀਆ ਨਚਾ ਰਖੀ ਐ ਓਹ ਲਲੀ-ਛਲੀ ਤੇਰੀਆਂ ਸੀ ਪੈੜਾਂ ਚੁੰਮਦੀ ਜੱਟ ਨੇ ਕਦੋਂ ਦੀ ਦਬਕਾ ਰੱਖੀ ਐ ਹੋ ਦਿਲ ਲਕੇ ਜੇੜੇ unfollow ਕਰਦੇ ਓਹਨਾਂ ਚੋਂ ਨੀ ਅਪਾਂ ਹੋਨੇ ਹੋਰ ਨੇ (ਓਹਨਾਂ ਚੋਂ ਨੀ ਅਪਾਂ ਹੋਨੇ ਹੋਰ ਨੇ) ਯਾਰੀ ਚ ਨਾ Dollar'ਆਂ ਦੇ ਜ਼ੋਰ ਨੇ ਜੇਬਾਂ ਵੇਖ ਲੋਂਦੇ ਸਲੇ ਚੋਰ ਨੇ ਹੋ ਤੁਰ ਦੇ ਆਂ ਘੱਟ ਪਰ ਤੁਰੀਏ ਮੜਕ ਨਾਲ Fake ਜੇਹੇ ਦਿਲੋਂ ignore ਨੇ (ਇਕ ਵਾਰੀ ਹੋਰ) ਹੋ ਯਾਰੀ ਚ ਨਾ Dollar'ਆਂ ਦੇ ਜ਼ੋਰ ਨੇ ਜੇਬਾਂ ਵੇਖ ਲੋਂਦੇ ਸਲੇ ਚੋਰ ਨੇ ਹੋ ਤੁਰ ਦੇ ਆਂ ਘੱਟ ਪਰ ਤੁਰੀਏ ਮੜਕ ਨਾਲ Fake ਜੇਹੇ ਦਿਲੋਂ ignore ਨੇ
Writer(s): Maninder Kalyan Lyrics powered by www.musixmatch.com
instagramSharePathic_arrow_out