Hudební video

Ikk Kudi - Full Video | Udta Punjab | Shahid Mallya | Alia Bhatt & Shahid Kapoor | Amit Trivedi
Přehrát hudební video {trackName} od interpreta {artistName}

Nabízeno v

Kredity

PERFORMING ARTISTS
Shahid Mallya
Shahid Mallya
Vocals
Amit Trivedi
Amit Trivedi
Programming
Gourab Dutta
Gourab Dutta
Programming
Sanjoy Das
Sanjoy Das
Guitar
COMPOSITION & LYRICS
Amit Trivedi
Amit Trivedi
Composer
Shiv Kumar Batalvi
Shiv Kumar Batalvi
Lyrics
PRODUCTION & ENGINEERING
Amit Trivedi
Amit Trivedi
Producer
Donal Whelan
Donal Whelan
Mastering Engineer
Shadab Rayeen
Shadab Rayeen
Mixing Engineer

Texty

ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਹਾਏ, ਸਾਦ-ਮੁਰਾਦੀ, ਸੋਹਣੀ ਫੱਬਤ ਗੁਮ ਹੈ, ਗੁਮ ਹੈ, ਗੁਮ ਹੈ ਗੁਮ ਹੈ, ਗੁਮ ਹੈ, ਗੁਮ ਹੈ ਸੂਰਤ ਉਸਦੀ ਪਰੀਆਂ ਵਰਗੀ ਸੀਰਤ ਦੀ ਉਹ ਸਰੀਅਮ ਲਗਦੀ ਹੱਸਦੀ ਹੈ ਤਾਂ ਫੁੱਲ ਝੜਦੇ ਨੇ ਤੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ ਲੰਮ-ਸਲੰਮੀ ਸਰੂ ਦੇ ਕੱਦ ਦੀ, ਹਾਏ ਉਮਰ ਅਜੇ ਹੈ ਮਰਕੇ ਅੱਗ ਦੀ ਪਰ ਨੈਣਾਂ ਦੀ ਗੱਲ ਸਮਝਦੀ ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਹਾਏ, ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ Hmm, ਸਾਦ-ਮੁਰਾਦੀ, ਸੋਹਣੀ ਫੱਬਤ ਗੁਮ ਹੈ, ਗੁਮ ਹੈ ਹਾਏ, ਗੁਮ ਹੈ, ਗੁਮ ਹੈ, ਗੁਮ ਹੈ, ਗੁਮ ਹੈ ਗੁਮ ਹੈ, ਗੁਮ ਹੈ, ਗੁਮ ਹੈ, ਹਾਏ
Writer(s): Amit Trivedi, Late Shri Shiv Kumar Batalvi Lyrics powered by www.musixmatch.com
instagramSharePathic_arrow_out