Texty

Young Army ਹੋਂ ਵੇਖਦੀ ਜਦੋ ਵੀ ਤੈਨੂੰ ਜਿਓਂ ਜੋਗਿਆ ਮੱਲੋ-ਮੱਲੀ ਗੱਲਾਂ ਤੇ ਨਿਖਾਰ ਆ ਜਵੇ ਹਾਏ ਮਿੱਠਾ-ਮਿੱਠਾ ਹਸੇ ਜਦੋ ਮਰ ਜਾਣਿਆ ਪਹਿਲਾ ਨਾਲੋਂ ਦੁੱਗਣਾ ਪਿਆਰ ਆ ਜਵੇ ਸੱਚ ਦੱਸਾਂ ਤਾਂ ਬੜਾ ਹੀ ਦਿਲ ਕਰਦਾ ਥੋਨੂੰ ਕਹਿਕੇ ਜਾਣੂ-ਜਾਣੂ ਜੀ ਬਲਾਉਣੋ ਦਾ ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ ਹੋਂ ਜਿੰਨਾ ਚੰਗਾ ਤੇਰਾ ਨਾਲ feel ਕਰਦੀ ਓਹਨਾ ਚੰਗਾ ਕਿਸੇ ਨਾਲ ਨਾ feel ਕਰਾ ਮੈਂ ਜਿੰਨਾ ਮਿੱਠਾ ਤੇਰੇ ਨਾਲ treat ਕਰਦੀ ਓਦਾਂ ਹੋਰ ਕਿਸੇ ਨਾਲ ਨਾ deal ਕਰਾ ਮੈਂ ਤੇਰੇ number ਤੇ lifeline ਲਿਖ ਕੇ ਵੇ ਤੁਹਾਡੇ phone ਵਿਚ save ਕਰਵਾਓਣ ਦਾ ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ Status 'ਚ ਜੋਵੀ ਪਾਉਂਦੀ ਰਹਿੰਦੀ ਆ ਥੋਨੂੰ ਹੀ ਤਾਂ ਗਾਣੇ dedicate ਕਰਦੀ Mickey Mouse ਕਰੇ ਜਿੰਨਾ Miney Mouse ਦਾ ਸੁਪਨੇ 'ਚ ਥੋਡੇ ਨਾਲ date ਕਰਦੀ ਪੰਜ ਅੱਖਰਾਂ ਦਾ ਨਾਮ ਮੋਨੇ ਵਾਲਿਆਂ ਦਿਲ ਕਰਦੇ ਆ ਚੂੜੇ ਤੇ ਲਿਖਾਉਣ ਦਾ ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ ਹੋਂ ਐਤਕੀਂ december ਤੋਂ ਬਾਅਦ ਸੋਹਣਿਆਂ ਮੈਂ ਕੱਪੜੇ ਸਿਖਾਉਣੇ ਤੁਹਾਡੀ ਹੀ roof'ਆ ਤੇ ਓ ਇੱਕ ਰੀਜ ਦਿਲ ਦੀ ਪੁਗਾਉਦੇ ਸਿੰਘੀਆ ਮਾਲਪੁਰ ਤੋਂ ਲਿਖਾਦੇ ਮੇਰਿਆ ਪ੍ਰੂਫ਼ਆਂ ਤੇ ਤੁਸੀ mind ਨਾ ਕਰੋ ਤਾਂ done ਕਰਦਾ ਫੋਟੋ ਗਣ ਤੇ pre-wedding ਕਰਾਉਣ ਦਾ ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ Young Army
Writer(s): Sunny Kumar Lyrics powered by www.musixmatch.com
instagramSharePathic_arrow_out