Texty

Desi Crew, Desi Crew (Desi Crew, Desi Crew) ਨਾਮ ਮੇਰਾ ਬੋਲ਼ਦਾ ਏ ਖੁੱਲ੍ਹੀ ਚਿੱਠੀਏ ਹੋਣ ਲੱਗ ਪਏ ਖੜਾਕ, ਖੜ੍ਹ ਸੁਣ, ਮਿੱਠੀਏ (...ਲੱਗ ਪਏ ਖੜਾਕ, ਖੜ੍ਹ ਸੁਣ, ਮਿੱਠੀਏ) ਨਾਮ ਮੇਰਾ ਬੋਲ਼ਦਾ ਏ ਖੁੱਲ੍ਹੀ ਚਿੱਠੀਏ ਹੋਣ ਲੱਗ ਪਏ ਖੜਾਕ, ਖੜ੍ਹ ਸੁਣ, ਮਿੱਠੀਏ ਇੱਕ ਪਾਸੇ ਹੋ ਗਿਆ ਰਕਾਨੇ ਗੱਭਰੂ ਦੁਨੀਆ ਵਿਚਾਲ਼ੇ ਸਾਲੀ ਕੰਧ ਬਣ ਗਈ ਹਰ ਥਾਂਵੇਂ ਵੈਰ ਪੈ ਗਏ ਤੇਰੇ ਕਰਕੇ ਤੂੰ ਜਿੱਦਣ ਦੀ ਜੱਟ ਦੀ ਪਸੰਦ ਬਣ ਗਈ ਹਰ ਥਾਂਵੇਂ ਵੈਰ ਪੈ ਗਏ ਤੇਰੇ ਕਰਕੇ ਤੂੰ ਜਿੱਦਣ ਦੀ ਜੱਟ ਦੀ ਪਸੰਦ ਬਣ ਗਈ ਮੁੱਖੜੇ ਮੇਰੇ 'ਤੇ ਸੰਗ ਰਹਿਣ ਲੱਗ ਪਈ ਜਦੋਂ ਦੀਆਂ ਨਾਮ ਤੇਰਾ ਲੈਣ ਲੱਗ ਪਈ (ਜਦੋਂ ਦੀਆਂ ਨਾਮ ਤੇਰਾ ਲੈਣ ਲੱਗ ਪਈ) ਹੋ, ਮੁੱਖੜੇ ਮੇਰੇ 'ਤੇ ਸੰਗ ਰਹਿਣ ਲੱਗ ਪਈ ਜਦੋਂ ਦੀਆਂ ਨਾਮ ਤੇਰਾ ਲੈਣ ਲੱਗ ਪਈ ਸਖੀਆਂ ਦੇ ਵਿੱਚ ਵੇ ਹਨੇਰੇ ਛਾਹ ਗਏ ਜਦੋਂ ਦੀਆਂ ਚੰਨਾਂ ਤੇਰਾ ਚੰਦ ਬਣ ਗਈ ਸਹੇਲੀਆਂ ਦੇ ਵਿੱਚ ਮੇਰੇ ਪੈ ਗਏ ਫ਼ਾਸਲੇ ਜਿੱਦਣ ਦੀ ਤੇਰੀ ਮੈਂ ਪਸੰਦ ਬਣ ਗਈ ਸਹੇਲੀਆਂ ਦੇ ਵਿੱਚ ਮੇਰੇ ਪੈ ਗਏ ਫ਼ਾਸਲੇ ਜਿੱਦਣ ਦੀ ਤੇਰੀ ਮੈਂ ਪਸੰਦ ਬਣ ਗਈ ਤੁਰਦੀ ਜਦੋਂ ਤੂੰ ਮੇਰੇ ਲੱਗ ਨਾਲ਼ ਜੇ ਦੁਪਹਿਰਿਆਂ 'ਚ ਫਿਰਦੀ ਮਚਾਉਂਦੀ ਕਾਲ਼ਜੇ Warning ਅੱਖ ਨੂੰ scheme'an ਚੱਲੀਆਂ Belt ਨਾਲ਼ ਬੰਨ੍ਹੀ ਘੁੱਗੂਆਂ ਨੂੰ ਟਾਲ਼ਦੇ ਭੀੜ ਵਿੱਚ ਖੜ੍ਹੇ ਕਿਰਦਾਰ ਦੋਗਲੇ ਰੇਤਿਆਂ ਦੇ ਨਾਲ਼ ਮੇਰੀ ਯਾਰੀ ਛਣ ਗਈ ਹਰ ਥਾਂਵੇਂ ਵੈਰ ਪੈ ਗਏ ਤੇਰੇ ਕਰਕੇ ਤੂੰ ਜਿੱਦਣ ਦੀ ਜੱਟ ਦੀ ਪਸੰਦ ਬਣ ਗਈ ਹਰ ਥਾਂਵੇਂ ਵੈਰ ਪੈ ਗਏ ਤੇਰੇ ਕਰਕੇ ਤੂੰ ਜਿੱਦਣ ਦੀ ਜੱਟ ਦੀ ਪਸੰਦ ਬਣ ਗਈ ਓ, ਸੀਨਿਆਂ ਚੋਂ ਬੱਚ ਦਿਲ ਕਿੱਥੇ ਰਹਿਣ ਵੇ ਸੂਟਾਂ ਨਾਲ਼ ਰੰਗ ਤੇਰੇ ਨਿੱਤ ਖਹਿਣ ਵੇ Coffee'an ਚੋਂ ਚੱਲਦੀ ਆਂ ਸਾਝੇਦਾਰੀਆਂ ਫ਼ੁੱਟਦੇ ਨੇ ਜਿਹੜੇ ਅੰਗਿਆਰੇ fan ਵੇ ਓ, ਮਿੱਠਾ ਜਿਹਾ ਹਾਸਾ ਮੇਰਾ ਜਹਿਰ ਹੋ ਗਿਆ ਤੇਰੀਆਂ ਵੇ ਪੱਕੀ ਗੁਲਕੰਦ ਬਣ ਗਈ ਸਹੇਲੀਆਂ ਦੇ ਵਿੱਚ ਮੇਰੇ ਪੈ ਗਏ ਫ਼ਾਸਲੇ ਜਿੱਦਣ ਦੀ ਤੇਰੀ ਮੈਂ ਪਸੰਦ ਬਣ ਗਈ ਸਹੇਲੀਆਂ ਦੇ ਵਿੱਚ ਮੇਰੇ ਪੈ ਗਏ ਫ਼ਾਸਲੇ ਓ, ਜਿੱਦਣ ਦੀ ਤੇਰੀ ਮੈਂ ਪਸੰਦ ਬਣ ਗਈ ਉਤਾਰਨ ਨੂੰ ਫਿਰਦੇ ਨੇ ਤੇਰੀ ਲੋਰ ਨੀ ਬੜਿਆਂ ਦਾ ਲੱਗਿਆ ਪਿਆ ਏ ਜ਼ੋਰ ਨੀ Rony ਟੁੱਟ ਪੈਣਾ ਤੇਰਾ ਕਿੱਥੇ ਮੰਨਦਾ? ਡਰੀਂ ਨਾ, ਬਣਾ ਦੂੰਗਾ ਕਲਹਿਰੀ ਮੋਰ ਨੀ ਅੱਜ ਨਾਲ਼ ਹੀ, ਅੱਜ ਨਾਲ਼ ਹੀ ਪਿੰਡ, ਗੋਰੀਏ ਚੋਬਰ ਦੀ ਪੱਕੀ ਏ ਤੂੰ ਮੰਗ ਬਣ ਗਈ ਹਰ ਥਾਂਵੇਂ ਵੈਰ ਪੈ ਗਏ ਤੇਰੇ ਕਰਕੇ ਤੂੰ ਜਿੱਦਣ ਦੀ ਜੱਟ ਦੀ ਪਸੰਦ ਬਣ ਗਈ ਹਰ ਥਾਂਵੇਂ ਵੈਰ ਪੈ ਗਏ ਤੇਰੇ ਕਰਕੇ ਤੂੰ ਜਿੱਦਣ ਦੀ ਜੱਟ ਦੀ ਪਸੰਦ ਬਣ ਗਈ ਹਾਂ, ਪੱਕੀ ਵੈਲਪੁਣਿਆਂ ਦੀ ਜੱਪੇ ਮਾਲ਼ਾ ਵੇ ਓ, ਤੇਰਾ ਯਾਰ Gill ਤੇਰੇ ਨਾਲ਼ੋਂ ਵੱਧ ਕਾਹਲ਼ਾ ਵੇ ਓ, ਤੇਰੇ ਪਿੱਛੇ ਫ਼ਿਰਦਾ risk ਚੱਕਦਾ ਬੜਾ ਅੱਥਰਾ ਐ ਪਿੰਡ ਮੱਛਰਾਏ ਵਾਲ਼ਾ ਵੇ ਓ, ਤੇਰੀ ਆਂ ਮੈਂ ਤੇਰੀ, ਜੱਟਾ ਰੱਖ ਜਿਗਰਾ ਪੱਖ ਵਿੱਚ ਤੇਰੇ ਆਕੇ ਜੱਟੀ ਤਣ ਗਈ ਸਹੇਲੀਆਂ ਦੇ ਵਿੱਚ ਮੇਰੇ ਪੈ ਗਏ ਫ਼ਾਸਲੇ ਜਿੱਦਣ ਦੀ ਤੇਰੀ ਮੈਂ ਪਸੰਦ ਬਣ ਗਈ ਸਹੇਲੀਆਂ ਦੇ ਵਿੱਚ ਮੇਰੇ ਪੈ ਗਏ ਫ਼ਾਸਲੇ ਓ, ਜਿੱਦਣ ਦੀ ਤੇਰੀ ਮੈਂ ਪਸੰਦ ਬਣ ਗਈ
Writer(s): Desicrewgillmachraironyajnali Desicrewgillmachraironyajnali Lyrics powered by www.musixmatch.com
instagramSharePathic_arrow_out