Texty

ਓ ਹਸੀਨਾ, ਕੋਈ ਕਮੀ ਨਾ ਛੱਡੀ ਰੱਬ ਨੇ ਨੀ ਤੇਰੇ ਉੱਤੇ ਲੱਗਦਾ ਕਸਰ ਐ ਸਾਰੀ ਕੱਢੀ ਰੱਬ ਨੇ ਨੀ ਹੋ, ਅੱਖ ਮੇਰੀ ਮੋਟੀ ਨੀ (ਮੋਟੀ ਨੀ) Weight ਤੇਰਾ 40 ਨੀ ਬੱਸ ਤੇਰੇ ਤੇ ਹੀ, ਤੇਰੇ ਤੇ ਅੱਖ ਰੱਖੀ ਸਭ ਨੇ ਨੀ ਓ ਹਸੀਨਾ, ਆਏ-ਹਾਏ ਹਸੀਨਾ ਓ ਹਸੀਨਾ, ਕੋਈ ਕਮੀ ਨਾ ਛੱਡੀ ਰੱਬ ਨੇ ਨੀ ਤੇਰੇ ਉੱਤੇ ਲੱਗਦਾ ਕਸਰ ਐ ਸਾਰੀ ਕੱਢੀ ਰੱਬ ਨੇ ਨੀ ਓ ਹਸੀਨਾ, ਕੋਈ ਕਮੀ ਨਾ ਛੱਡੀ ਰੱਬ ਨੇ ਨੀ ਓ, ਤੇਰੇ ਉੱਤੇ ਲੱਗਦਾ ਕਸਰ ਐ ਸਾਰੀ ਕੱਢੀ ਰੱਬ ਨੇ ਨੀ Ram-pa-pam-pam Ram-pa-pam-pam Ram-pa-pam-pam Rara-rara-rara-rara Ram-pa-pam-pam Ram-pa-pam-pam Ram-pa-pam-pam Rara-rara-rara-rara ਮਹਿੰਗੇ-ਮਹਿੰਗੇ ਕੱਪੜੇ ਤੇਰੇ ਮਹਿੰਗੇ-ਮਹਿੰਗੇ ਬੂਟ, ਕੁੜੇ Jean'an-ਸ਼ੀਨਾ ਪਾਉਨੀ ਐ ਤੂੰ ਕਿੱਥੇ ਪਾਉਂਦੀ ਸੂਟ, ਕੁੜੇ ਮਹਿੰਗੇ-ਮਹਿੰਗੇ ਕੱਪੜੇ ਤੇਰੇ ਮਹਿੰਗੇ-ਮਹਿੰਗੇ ਬੂਟ, ਕੁੜੇ Jean'an-ਸ਼ੀਨਾ ਪਾਉਨੀ ਐ ਤੂੰ ਕਿੱਥੇ ਪਾਉਂਦੀ ਸੂਟ, ਕੁੜੇ ਮੈਨੂੰ ਲੱਗਦਾ ਕਾਢ ਕੋਈ ਨਵੀਂ-ਨਵੀਂ ਹਾਏ, ਕੱਢੀ ਰੱਬ ਨੇ ਨੀ ਓ ਹਸੀਨਾ, ਆਏ-ਹਾਏ ਹਸੀਨਾ ਓ ਹਸੀਨਾ, ਕੋਈ ਕਮੀ ਨਾ ਛੱਡੀ ਰੱਬ ਨੇ ਨੀ ਤੇਰੇ ਉੱਤੇ ਲੱਗਦਾ ਕਸਰ ਐ ਸਾਰੀ ਕੱਢੀ ਰੱਬ ਨੇ ਨੀ ਓ ਹਸੀਨਾ, ਕੋਈ ਕਮੀ ਨਾ ਛੱਡੀ ਰੱਬ ਨੇ ਨੀ ਓ, ਤੇਰੇ ਉੱਤੇ ਲੱਗਦਾ ਕਸਰ ਐ ਸਾਰੀ ਕੱਢੀ ਰੱਬ ਨੇ ਨੀ Milky-milky ਰੰਗ ਨੀ ਤੇਰਾ Silky-silky ਬਾਲ ਤੇਰੇ ਸਾਰਾ ਸ਼ਹਿਰ ਤੂੰ ਮਗਰ ਐ ਲਾਇਆ ਹਾਏ ਨੀ ਹਾਏ ਕਮਾਲ ਤੇਰੇ Milky-milky ਰੰਗ ਨੀ ਤੇਰਾ Silky-silky ਬਾਲ ਤੇਰੇ ਸਾਰਾ ਸ਼ਹਿਰ ਤੂੰ ਮਗਰ ਐ ਲਾਇਆ ਹਾਏ ਨੀ ਹਾਏ ਕਮਾਲ ਤੇਰੇ ਇੱਕ ਤੈਨੂੰ ਪਟਣੇ ਲਈ ਹੀ ਟੌਰ ਹਾਏ ਕੱਢੀ ਸਭ ਨੇ ਨੀ ਓ ਹਸੀਨਾ, ਆਏ-ਹਾਏ ਹਸੀਨਾ ਓ ਹਸੀਨਾ, ਕੋਈ ਕਮੀ ਨਾ ਛੱਡੀ ਰੱਬ ਨੇ ਨੀ ਤੇਰੇ ਉੱਤੇ ਲੱਗਦਾ ਕਸਰ ਐ ਸਾਰੀ ਕੱਢੀ ਰੱਬ ਨੇ ਨੀ ਓ ਹਸੀਨਾ, ਕੋਈ ਕਮੀ ਨਾ ਛੱਡੀ ਰੱਬ ਨੇ ਨੀ ਓ, ਤੇਰੇ ਉੱਤੇ ਲੱਗਦਾ ਕਸਰ ਐ ਸਾਰੀ ਕੱਢੀ ਰੱਬ ਨੇ ਨੀ Yeah Mixsingh in the house- ਓ ਹਸੀਨਾ, ਆਏ-ਹਾਏ ਹਸੀਨਾ
Writer(s): Jaspreet Manik Lyrics powered by www.musixmatch.com
instagramSharePathic_arrow_out