Hudební video

I Promise (Official Video) Gurnazar | Neha Malik | Latest Romantic Song 2021
Přehrát hudební video {trackName} od interpreta {artistName}

Kredity

PERFORMING ARTISTS
Gurnazar Chattha
Gurnazar Chattha
Performer
COMPOSITION & LYRICS
Gurnazar
Gurnazar
Composer

Texty

ਲੈ ਅੱਜ ਫੜ ਲਿਆ ਮੈਂ ਤੇਰਾ ਹੱਥ ਨੀ ਹੁਣ ਕਦੇ ਨ੍ਹੀ ਛੱਡਣਾ I promise, ਮੈਂ ਪੂਰਾ ਕਰੂੰਗਾ ਤੇਰਾ ਹਰ-ਇੱਕ ਸੁਪਨਾ ਲੈ ਅੱਜ ਫੜ ਲਿਆ ਮੈਂ ਤੇਰਾ ਹੱਥ ਨੀ ਹੁਣ ਕਦੇ ਨ੍ਹੀ ਛੱਡਣਾ (ਕਦੇ ਨ੍ਹੀ ਛੱਡਣਾ) I promise, ਮੈਂ ਪੂਰਾ ਕਰੂੰਗਾ ਤੇਰਾ ਹਰ-ਇੱਕ ਸੁਪਨਾ (ਹਰ-ਇੱਕ ਸੁਪਨਾ) ਜੋ ਤੂੰ ਕਹੇਂਗੀ, ਮੈਂ ਬੋਲ ਪੁਗਾਊਂਗਾ ਜੇ ਤੂੰ ਰੁੱਸੇਂਗੀ, ਮੈਂ ਗਾ ਕੇ ਮੰਨਾਊਂਗਾ ਜੋ ਤੂੰ ਕਹੇਂਗੀ, ਮੈਂ ਬੋਲ ਪੁਗਾਊਂਗਾ ਜੇ ਤੂੰ ਰੁੱਸੇਂਗੀ, ਮੈਂ ਗਾ ਕੇ ਮੰਨਾਊਂਗਾ ਨੀ ਤੂੰ ਸ਼ੱਕ ਨਾ ਕਰੀਂ ਮੇਰੀ ਗੱਲ 'ਤੇ ਮੈਂ ਕੱਲ ਹੀ ਕਰਾ ਲੂੰ ਮੰਗਣਾ ਲੈ ਅੱਜ ਫੜ ਲਿਆ ਮੈਂ ਤੇਰਾ ਹੱਥ ਨੀ ਹੁਣ ਕਦੇ ਨ੍ਹੀ ਛੱਡਣਾ (ਕਦੇ ਨ੍ਹੀ ਛੱਡਣਾ) I promise, ਮੈਂ ਪੂਰਾ ਕਰੂੰਗਾ ਤੇਰਾ ਹਰ-ਇੱਕ ਸੁਪਨਾ (ਹਰ-ਇੱਕ ਸੁਪਨਾ) ਨੀ ਤੂੰ ਤੇਰੇ mom-dad ਵਾਰੇ ਸੋਚ, ਕੁੜੀਏ ਨੀ ਮੇਰੇ ਘਰ ਦੇ ਤਾਂ ਬਾਹਲੇ chill ਨੇ ਓ, ਮੇਰਿਆਂ ਨੇ ਔਖੇ-ਸੌਖੇ ਮੰਨ ਜਾਨਾ ਤੇਰੇ ਵਾਲੇ ਮਨਾਉਣੇ ਮੁਸ਼ਕਿਲ ਨੇ ਨੀ ਤੂੰ ਤੇਰੇ mom-dad ਵਾਰੇ ਸੋਚ, ਕੁੜੀਏ ਨੀ ਮੇਰੇ ਘਰ ਦੇ ਤਾਂ ਬਾਹਲੇ chill ਨੇ ਓ, ਮੇਰਿਆਂ ਨੇ ਔਖੇ-ਸੌਖੇ ਮੰਨ ਜਾਨਾ ਤੇਰੇ ਵਾਲੇ ਮਨਾਉਣੇ ਮੁਸ਼ਕਿਲ ਨੇ ਤੂੰ ਇੱਕ ਵਾਰੀ ਤੇਰੀ ਬੇਬੇ ਨਾ' ਮਿਲਾਈ ਤਾਂ ਮੈਂਨੂੰ ਕਹਿ ਦੀ ਜੇ ਮੈਂ fan ਬਣਾਈ ਨਾ ਓ, ਮੈਂਨੂੰ ਬੋਲ-ਬੋਲ "ਜੀਜਾ ਜੀ, ਜੀਜਾ ਜੀ" ਫਿਰ ਤੇਰੇ ਭਾਈ ਨੇ ਨ੍ਹੀ ਥੱਕਣਾ ਲੈ ਅੱਜ ਫੜ ਲਿਆ ਮੈਂ ਤੇਰਾ ਹੱਥ ਨੀ ਹੁਣ ਕਦੇ ਨ੍ਹੀ ਛੱਡਣਾ (ਕਦੇ ਨ੍ਹੀ ਛੱਡਣਾ) I promise, ਮੈਂ ਪੂਰਾ ਕਰੂੰਗਾ ਤੇਰਾ ਹਰ-ਇੱਕ ਸੁਪਨਾ (ਹਰ-ਇੱਕ ਸੁਪਨਾ) ਲੈ ਅੱਜ ਫੜ ਲਿਆ ਮੈਂ ਤੇਰਾ ਹੱਥ ਨੀ ਹੁਣ ਕਦੇ ਨ੍ਹੀ ਛੱਡਣਾ (ਕਦੇ ਨ੍ਹੀ ਛੱਡਣਾ) I promise, ਮੈਂ ਪੂਰਾ ਕਰੂੰਗਾ ਤੇਰਾ ਹਰ-ਇੱਕ ਸੁਪਨਾ (ਹਰ-ਇੱਕ ਸੁਪਨਾ)
Writer(s): Gurnazar Lyrics powered by www.musixmatch.com
instagramSharePathic_arrow_out