Hudební video

Lambarghinii (Full Song) Barbie Maan | Mista Baaz | Veet Baljit | New Punjabi Songs 2021
Přehrát hudební video {trackName} od interpreta {artistName}

Kredity

PERFORMING ARTISTS
Barbie Maan
Barbie Maan
Performer
Mista Baaz
Mista Baaz
Performer
COMPOSITION & LYRICS
Mista Baaz
Mista Baaz
Composer
Veet Baljit
Veet Baljit
Lyrics

Texty

ਖੁਸ਼ਦਿਲੀ ਦਾ swag, ਬਿੱਲੋ Mista Baaz, Barbie Maan ਮੇਰੀ ਟੌਰ ਵੇਖਦਾ ਜਾਵੀਂ, Lamborghini ਵਾਲ਼ਿਆ ਮੈਂ car ਤੇਰੀ ਦੇ ਵਰਗਾ, ਹਾਏ, ਸੂਟ ਕਾਲ਼ਾ ਪਾ ਲਿਆ ਓ, ਸ਼ਹਿਰ ਦੋਹਾਂ ਦੇ ਵੱਖਰੇ ਭਾਵੇਂ, ਤੂੰ ਅੱਖੀਆਂ ਵਿੱਚ ਰਹਿਨਾ ਵੇ ਉਹ ਵੀ ਚੰਗਾ ਲਗਦਾ ਜਿਹੜਾ attitude ਵਿੱਚ ਰਹਿਨਾ ਵੇ ਓ, very busy ਰਹਿਣ ਵਾਲ਼ਿਆ, ਫ਼ਿਕਰ ਤੇਰੀ ਨੇ ਖਾ ਲਿਆ ਮੇਰੀ ਟੌਰ ਵੇਖਦਾ ਜਾਵੀਂ, Lamborghini ਵਾਲ਼ਿਆ ਮੈਂ car ਤੇਰੀ ਦੇ ਵਰਗਾ, ਹਾਏ, ਸੂਟ ਕਾਲ਼ਾ ਪਾ ਲਿਆ ਮੇਰੀ ਟੌਰ ਵੇਖਦਾ ਜਾਵੀਂ, Lamborghini ਵਾਲ਼ਿਆ ਮੈਂ car ਤੇਰੀ ਦੇ ਵਰਗਾ, ਹਾਏ, ਸੂਟ ਕਾਲ਼ਾ ਪਾ ਲਿਆ ਓ, ਦਿਲ ਸਾਡੇ ਦੇ ਸੁੰਨੇ ਵਿਹੜੇ ਤੇਰੇ ਬਿਨਾਂ ਹਨੇਰਾ ਵੇ ਕਦੇ-ਕਦੇ ਮੈਨੂੰ ਤਾਰੇ ਪੁੱਛਦੇ ਕੀ ਰਿਸ਼ਤਾ ਤੇਰਾ-ਮੇਰਾ ਵੇ ਕਦੇ-ਕਦੇ ਮੈਨੂੰ ਤਾਰੇ ਪੁੱਛਦੇ ਕੀ ਰਿਸ਼ਤਾ ਤੇਰਾ-ਮੇਰਾ ਵੇ ਤੂੰ ਜਾਪੇ ਮੈਨੂੰ ਰਾਂਝਾ, ਮੈਂ ਹੀਰ ਜੱਟੀ ਨਾਂ ਪਾ ਲਿਆ ਮੇਰੀ ਟੌਰ ਵੇਖਦਾ ਜਾਵੀਂ, Lamborghini ਵਾਲ਼ਿਆ ਮੈਂ car ਤੇਰੀ ਦੇ ਵਰਗਾ, ਹਾਏ, ਸੂਟ ਕਾਲ਼ਾ ਪਾ ਲਿਆ ਮੇਰੀ ਟੌਰ ਵੇਖਦਾ ਜਾਵੀਂ, Lamborghini ਵਾਲ਼ਿਆ (yeah) ਮੈਂ car ਤੇਰੀ ਦੇ ਵਰਗਾ, ਹਾਏ, ਸੂਟ ਕਾਲ਼ਾ ਪਾ ਲਿਆ (Mista Baaz) ਮੇਰੀ Lamborghini ਕਰਦੀ ਆ ਰਸਤੇ ਵਿੱਚ ਤੇਰੀ wait, ਕੁੜੇ ਗੱਡੀ ਵਿੱਚ ਬਹਿ ਮੇਰਾ ਹੱਥ ਫ਼ੜ ਕੇ, ਤੇਰੇ ਨਾ' ਜਾਣਾ date, ਕੁੜੇ ਤੇਰਾ ਸੂਟ ਵੀ ਕਾਲ਼ਾ ਅੱਤ, ਕੁੜੇ, ਅੱਤ ਮੇਰੀ ਕਾਲ਼ੀ car ਨੀ ਤੇਰੀ ਟੌਰ ਵੇਖ ਕੇ ਡਰ ਲਗਦਾ, ਦੇਵੀਂ ਨਾ ਗੱਭਰੂ ਮਾਰ ਨੀ ਤੇਰਾ ਸੱਭ ਕੁੱਝ ਲਗਦਾ end, ਕੁੜੇ, ਤੇਰਾ ਕੋਕਾ, ਝਾਂਜਰ, ਝੁਮਕਾ ਨੀ ਇੱਕ ਵੱਜਦੀ beat ਆ ਮਿਸਟੇ ਦੀ, ਦੂਜਾ ਵੱਜਦਾ ਤੇਰਾ ਠੁਮਕਾ ਨੀ ਓ, ਮੇਚ ਲੈ ਜਾ ਤੂੰ ਵੰਗ ਮੇਰੀ ਦਾ ਜਦ ਤੇਰਾ ਦਿਲ ਕੀਤਾ ਵੇ ਬਿਨ ਖੰਭਾਂ ਤੋਂ ਉੱਡੀ ਫ਼ਿਰਦੀ, ਜਾਦੂ ਕੈਸਾ ਕੀਤਾ ਵੇ? ਓ, ਬਿਨ ਖੰਭਾਂ ਤੋਂ ਉੱਡੀ ਫ਼ਿਰਦੀ, ਜਾਦੂ ਕੈਸਾ ਕੀਤਾ ਵੇ? ਕੋਂਕਿਆ ਵਾਲ਼ਿਆ, ਗੋਤ ਤੇਰਾ ਮੈਂ ਆਪਣੇ ਪਿੱਛੇ ਲਾ ਲਿਆ ਮੇਰੀ ਟੌਰ ਵੇਖਦਾ ਜਾਵੀਂ, Lamborghini ਵਾਲ਼ਿਆ ਮੈਂ car ਤੇਰੀ ਦੇ ਵਰਗਾ, ਹਾਏ, ਸੂਟ ਕਾਲ਼ਾ ਪਾ ਲਿਆ ਮੇਰੀ ਟੌਰ ਵੇਖਦਾ ਜਾਵੀਂ, Lamborghini ਵਾਲ਼ਿਆ ਮੈਂ car ਤੇਰੀ ਦੇ ਵਰਗਾ, ਹਾਏ, ਸੂਟ ਕਾਲ਼ਾ ਪਾ ਲਿਆ
Writer(s): Kulwinder Singh Bajwa, Baljit Singh Sidhu Lyrics powered by www.musixmatch.com
instagramSharePathic_arrow_out