Texty

ਵੇ ਮੈਥੋਂ ਤੇਰਾ ਮੰਨ ਭਰਿਆ ਮੰਨ ਭਰਿਆ, ਬਦਲ ਗਿਆ ਸਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ ਵੇ ਮੈਥੋਂ ਤੇਰਾ ਮੰਨ ਭਰਿਆ ਮੰਨ ਭਰਿਆ, ਬਦਲ ਗਿਆ ਸਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ ਗੱਲ-ਗੱਲ 'ਤੇ ਸ਼ੱਕ ਕਰਦੈ ਏਤਬਾਰ ਜ਼ਰਾ ਵੀ ਨਹੀਂ ਹੁਣ ਤੇਰੀਆਂ ਅੱਖੀਆਂ 'ਚ ਮੇਰੇ ਲਈ ਪਿਆਰ ਜ਼ਰਾ ਵੀ ਨਹੀਂ ਮੇਰਾ ਤੇ ਕੋਈ ਹੈ ਨਹੀਂ ਤੇਰੇ ਬਿਨ ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ ਕਾਸ਼ ਐਸਾ ਹੋ ਸਕਦਾ, ਰੱਬ ਦੇ ਪੈਰੀਂ ਪੈ ਜਾਂਦੀ ਤੇਰੀ ਜਗਹ 'ਤੇ, Jaani, ਮੌਤ ਮੈਨੂੰ ਲੈ ਜਾਂਦੀ जो तू ना मिला, मानेंगे वो दहलीज़ नहीं होती रब नाम की, यारा, यहाँ कोई चीज़ नहीं होती ਹੋ, ਰੱਬ ਉਹਨੂੰ ਖੋ ਲੈਂਦੈ ਜਿਹੜਾ ਹੋਵੇ ਉਹਨੂੰ ਜਾਨ ਤੋਂ ਪਿਆਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸੱਕਦੀ ਤੈਨੂੰ ਤਾਂਹੀ ਤਾਂ ਉਂਗਲਾਂ 'ਤੇ ਰੋਜ਼ ਨਚਾਉਨੈ ਮੈਨੂੰ ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸੱਕਦੀ ਤੈਨੂੰ ਤੇਰੀ ਯਾਦ ਨੇ ਉਂਗਲਾਂ 'ਤੇ ਰੋਜ਼ ਨਚਾਉਨੈ ਮੈਨੂੰ ਅਗਲੇ ਜਨਮ ਵਿਚ ਅੱਲਾਹ ਐਸਾ ਖੇਲ ਰਚਾ ਕੇ ਭੇਜੇ ਮੈਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇ ਹਾਏ, ਇੱਕੋ ਹੁੰਦੀ ਐ ਵੇ ਜ਼ਿੰਦਗੀ ਤੂੰ ਮਿਲਣਾ ਨਈਂ ਮੈਨੂੰ ਵੇ ਦੁਬਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ ਵੇ ਮੈਥੋਂ ਤੇਰਾ ਮੰਨ ਭਰਿਆ
Writer(s): Jaani, B Praak Lyrics powered by www.musixmatch.com
instagramSharePathic_arrow_out