Hudební video

Nabízeno v

Kredity

PERFORMING ARTISTS
Maninder Buttar
Maninder Buttar
Performer
COMPOSITION & LYRICS
Maninder Buttar
Maninder Buttar
Songwriter
Archiemuzik
Archiemuzik
Composer
PRODUCTION & ENGINEERING
Archiemuzik
Archiemuzik
Producer

Texty

Archiemuzik ਮੂੰਹੋਂ ਕੁੱਝ ਵੀ ਨਾ ਬੋਲ ਹੋਵੇ ਮੂੰਹੋਂ ਕੁੱਝ ਵੀ ਨਾ ਬੋਲ ਹੋਵੇ ਸਾਰੀ ਰਾਤ ਰਹਾਂ ਜਾਗਦੀ ਬੈਠਾ, ਸੋਹਣਿਆ, ਤੂੰ ਕੋਲ਼ ਹੋਵੇ ਬੈਠਾ, ਸੋਹਣਿਆ, ਤੂੰ ਕੋਲ਼ ਹੋਵੇ ਸਾਰੀ ਰਾਤ ਰਹਾਂ ਜਾਗਦੀ Fan ਦੁਨੀਆ ਨੂੰ ਸਾਰੀ ਕਰਦੈ Fan ਦੁਨੀਆ ਨੂੰ ਸਾਰੀ ਕਰਦੈ ਮੋਟੀ-ਮੋਟੀ ਅੱਖਾਂ ਵਾਲ਼ਿਆ ਗੱਲਾਂ ਬੜੀਆਂ ਪਿਆਰੀ ਕਰਦੈ ਗੱਲਾਂ ਬੜੀਆਂ ਪਿਆਰੀ ਕਰਦੈ ਮੋਟੀ-ਮੋਟੀ ਅੱਖਾਂ ਵਾਲ਼ਿਆ, ਹਾਂ ਕੀਤਾ ਪਿਆਰ ਐ ਫ਼ੱਕਰਾਂ ਨੂੰ ਕੀਤਾ ਪਿਆਰ ਐ ਫ਼ੱਕਰਾਂ ਨੂੰ ਤੇਰੇ ਜਿੰਨਾ ਪਿਆਰ ਕਰੀਏ ਤੇਰੇ ਨਾਮ ਦੇ ਅੱਖਰਾਂ ਨੂੰ ਤੇਰੇ ਨਾਮ ਦੇ ਅੱਖਰਾਂ ਨੂੰ ਤੇਰੇ ਜਿੰਨਾ ਪਿਆਰ ਕਰੀਏ, hey ਸਾਨੂੰ ਕੋਈ ਤਾਂ ਸਿਲਾ ਦੇ ਵੇ ਸਾਨੂੰ ਕੋਈ ਤਾਂ ਸਿਲਾ ਦੇ ਵੇ ਹੋਰ ਕੁੱਝ ਨਹੀਓਂ ਮੰਗਦੇ ਜੂਠਾ ਪਾਣੀ ਹੀ ਪਿਲਾ ਦੇ ਵੇ ਜੂਠਾ ਪਾਣੀ ਹੀ ਪਿਲਾ ਦੇ ਵੇ ਹੋਰ ਕੁੱਝ ਨਹੀਓਂ ਮੰਗਦੇ, hey ਅਸੀਂ ਕਿੰਨਾ ਤੈਨੂੰ ਚਾਹਨੇ ਆਂ ਅਸੀਂ ਕਿੰਨਾ ਤੈਨੂੰ ਚਾਹਨੇ ਆਂ ਤੇਰੇ ਨਾਮ ਦੀਆਂ, ਸੋਹਣਿਆ ਅਸੀਂ ਕਸਮਾਂ ਵੀ ਖਾਨੇ ਆਂ ਅਸੀਂ ਕਸਮਾਂ ਵੀ ਖਾਨੇ ਆਂ ਤੇਰੇ ਨਾਮ ਦੀਆਂ, ਸੋਹਣਿਆ, ਹਾਂ Archiemuzik
Writer(s): Maninder Buttar Lyrics powered by www.musixmatch.com
instagramSharePathic_arrow_out