Texty

ਤੇਰਾ ਕੌਣ ਨਹੀਂ ਦੀਵਾਨਾ ਦੱਸ ਖਾਂ ਖੌਰੇ ਤੇਰੀ ਕੀ ਪਸੰਦ, ਗੋਰੀਏ ਤੇਰਾ ਕੌਣ ਨਹੀਂ ਦੀਵਾਨਾ ਦੱਸ ਖਾਂ ਖੌਰੇ ਤੇਰੀ ਕੀ ਪਸੰਦ, ਗੋਰੀਏ ਬੰਦਾ ਤੱਕ ਲਏ ਤੇ ਗੁੰਮ ਹੀ ਜਾਵੇ ਅੱਖਾਂ ਤੇਰੀਆਂ ਸੁਰੰਗ, ਗੋਰੀਏ ਆਹ ਘੜੀਆਂ-ਘੁੜੀਆਂ ਲਾ ਕੇ ਮਿਲ, ਤੇ ਖੁੱਲ੍ਹਾ time ਵਿਤਾ ਦੀਦ ਤੇਰੀ ਦੇ ਰੋਗੀ ਆਂ, ਤੇ ਦੇ-ਦੇ ਕੋਈ ਦਵਾ ਆਹ ਘੜੀਆਂ-ਘੁੜੀਆਂ ਲਾ ਕੇ ਮਿਲ, ਤੇ ਖੁੱਲ੍ਹਾ time ਵਿਤਾ ਦੀਦ ਤੇਰੀ ਦੇ ਰੋਗੀ ਆਂ, ਤੇ ਦੇ-ਦੇ ਕੋਈ ਦਵਾ ਜਦੋਂ ਹੋਵੇ ਤੈਨੂੰ ਕੋਲ਼ੋਂ ਵੇਖਣਾ ਨੀ ਅੱਖਾਂ ਕਰ ਲਈਏ ਬੰਦ, ਗੋਰੀਏ ਓ, ਤੇਰਾ ਕੌਣ ਨਹੀਂ ਦੀਵਾਨਾ ਦੱਸ ਖਾਂ ਖੌਰੇ ਤੇਰੀ ਕੀ ਪਸੰਦ, ਗੋਰੀਏ ਤੇਰਾ ਕੌਣ ਨਹੀਂ ਦੀਵਾਨਾ ਦੱਸ ਖਾਂ ਖੌਰੇ ਤੇਰੀ ਕੀ ਪਸੰਦ, ਗੋਰੀਏ (ਓ, ਤੇਰਾ ਕੌਣ ਨਹੀਂ ਦੀਵਾਨਾ ਦੱਸ, ਕੌਣ ਨਹੀਂ ਦੀਵਾਨਾ ਦੱਸ...) (ਖੌਰੇ ਤੇਰੀ ਕੀ ਪਸੰਦ, ਗੋਰੀ-, ਤੇਰੀ ਕੀ ਪਸੰਦ, ਗੋਰੀ...) (ਕੌਣ ਨਹੀਂ ਦੀਵਾਨਾ ਦੱਸ, ਕੌਣ ਨਹੀਂ ਦੀਵਾਨਾ ਦੱਸ...) (ਖੌਰੇ ਤੇਰੀ ਕੀ ਪਸੰਦ, ਗੋਰੀ-, ਤੇਰੀ ਕੀ ਪਸੰਦ, ਗੋਰੀ...) ਪੈਰਾਂ ਤੇਰਿਆਂ ਦੀ ਪੈੜ ਬਣ ਕੇ ਆਹ ਰੇਤੇ-ਰੂਤੇ ਜਿਹੇ ਗੁਮਾਣ ਕਰਦੇ ਓ, ਨੱਕ ਕੋਕੇ ਦਾ ਮੁਥਾਜ ਕੋਈ ਨਾ ਤੇ ਕੰਨ ਸੋਨੇ 'ਤੇ ਅਹਿਸਾਨ ਕਰਦੇ ਮਿੱਟੀ ਤੇ ਅਸਮਾਨ ਵਿਚਾਲ਼ੇ ਲੱਖਾਂ ਈ ਭੇਦ ਖੜ੍ਹੇ ਮਹਿੰਗੀ ਸ਼ੈ ਦੇ ਮਹਿੰਗੇ ਸੁਫ਼ਨੇ ਮਹਿੰਗੇ ਪੈਣ ਬੜੇ ਨੀ ਮੁੱਲ ਤਾਰਨੇ 'ਚ ਦੇਰ ਕੋਈ ਨਾ ਬਸ ਜੁੜ ਜਾਣ ਤੰਦ, ਗੋਰੀਏ ਓ, ਤੇਰਾ ਕੌਣ ਨਹੀਂ ਦੀਵਾਨਾ ਦੱਸ ਖਾਂ ਖੌਰੇ ਤੇਰੀ ਕੀ ਪਸੰਦ, ਗੋਰੀਏ ਤੇਰਾ ਕੌਣ ਨਹੀਂ ਦੀਵਾਨਾ ਦੱਸ ਖਾਂ ਖੌਰੇ ਤੇਰੀ ਕੀ ਪਸੰਦ, ਗੋਰੀਏ (ਓ, ਤੇਰਾ ਕੌਣ ਨਹੀਂ ਦੀਵਾਨਾ ਦੱਸ, ਕੌਣ ਨਹੀਂ ਦੀਵਾਨਾ ਦੱਸ...) (ਖੌਰੇ ਤੇਰੀ ਕੀ ਪਸੰਦ, ਗੋਰੀ-, ਤੇਰੀ ਕੀ ਪਸੰਦ, ਗੋਰੀ...) (ਕੌਣ ਨਹੀਂ ਦੀਵਾਨਾ ਦੱਸ, ਕੌਣ ਨਹੀਂ ਦੀਵਾਨਾ ਦੱਸ...) (ਖੌਰੇ ਤੇਰੀ ਕੀ ਪਸੰਦ, ਗੋਰੀ-, ਤੇਰੀ ਕੀ ਪਸੰਦ, ਗੋਰੀ...) ਲੇਖੇ ਲਾਉਣ ਦੇ ਜਵਾਨੀ, ਹੀਰੀਏ ਆਹ ਮੱਚ ਲੈਣ ਦੇ ਪਤੰਗ ਅੱਗ 'ਤੇ ਮੌਕਾ ਮਿਲੇ ਜਾਂ ਨਾ ਮਿਲੇ ਮੁੜ ਕੇ ਕੀਹਨੇ ਆਉਣਾ ਐ ਦੁਬਾਰਾ ਜੱਗ 'ਤੇ? ਕਹਿ ਅੰਬਰ ਦੀ ਤਖ਼ਤੀ ਉੱਤੇ ਜੜ ਦਾਂ ਤੇਰਾ ਨਾਂ ਦੁਨੀਆ ਪੜ੍ਹੇ ਨਮਾਜ਼ਾਂ ਤੇ ਮੈਂ ਪੜ੍ਹਦਾ ਤੇਰਾ ਨਾਂ ਤੇਰੀ ਕਮਰੇ 'ਚ photo ਲਾ ਲਵਾਂ ਤੇ ਵੇਖਾਂ ਹੱਸਦੀ ਦੇ ਦੰਦ, ਗੋਰੀਏ ਓ, ਤੇਰਾ ਕੌਣ ਨਹੀਂ ਦੀਵਾਨਾ ਦੱਸ ਖਾਂ ਖੌਰੇ ਤੇਰੀ ਕੀ ਪਸੰਦ, ਗੋਰੀਏ ਤੇਰਾ ਕੌਣ ਨਹੀਂ ਦੀਵਾਨਾ ਦੱਸ ਖਾਂ ਖੌਰੇ ਤੇਰੀ ਕੀ ਪਸੰਦ, ਗੋਰੀਏ (ਓ, ਤੇਰਾ ਕੌਣ ਨਹੀਂ ਦੀਵਾਨਾ ਦੱਸ, ਕੌਣ ਨਹੀਂ ਦੀਵਾਨਾ ਦੱਸ...) (ਖੌਰੇ ਤੇਰੀ ਕੀ ਪਸੰਦ, ਗੋਰੀ-, ਤੇਰੀ ਕੀ ਪਸੰਦ, ਗੋਰੀ...) (ਕੌਣ ਨਹੀਂ ਦੀਵਾਨਾ ਦੱਸ, ਕੌਣ ਨਹੀਂ ਦੀਵਾਨਾ ਦੱਸ...) (ਖੌਰੇ ਤੇਰੀ ਕੀ ਪਸੰਦ, ਗੋਰੀ-, ਤੇਰੀ ਕੀ ਪਸੰਦ, ਗੋਰੀ...)
Writer(s): Gurshabad Lyrics powered by www.musixmatch.com
instagramSharePathic_arrow_out