album cover
Bas
22 182
World
Skladba Bas vyšla 18. března 2022 Oneness Entertainment na albu Bas - Single
album cover
Datum vydání18. března 2022
ŠtítekOneness Entertainment
Melodičnost
Akustičnost
Valence
Tanečnost
Energie
BPM100

Kredity

PERFORMING ARTISTS
Jaz Dhami
Jaz Dhami
Performer
Karan Aujla
Karan Aujla
Performer
YEAH PROOF
YEAH PROOF
Performer
COMPOSITION & LYRICS
Karan Aujla
Karan Aujla
Lyrics, Composer
YEAH PROOF
YEAH PROOF
Composer
PRODUCTION & ENGINEERING
YEAH PROOF
YEAH PROOF
Producer

Texty

[Verse 1]
Yeah yeah yeah
Yeah proof
[Verse 2]
ਹੋ ਪਤਾ ਤਾਂ ਤੇਰਾ ਸਾਨੂੰ ਵੀ ਏ
ਬੋਲਦੇ ਹੀ ਨੀ ਬੱਸ
ਗੱਲ ਤਕ ਕੁੜੀਏ ਭਰੇ ਪਾਏ ਏ
ਡੋਲਦੇ ਹੀ ਨੀ ਬੱਸ
[Verse 3]
ਬੜੇ ਪਾਏ ਨੇ ਤੇਰੇ ਸਿਕਰੈਟ
ਖੋਲਦੇ ਹੀ ਨੀ ਬੱਸ
ਮਿੰਟ ਚ ਰੋਲ ਦਵਾਂ ਤੇਰੇ ਆਸ਼ਿਕ
ਰੋਲਦੇ ਹੀ ਨੀ ਬੱਸ
[Verse 4]
ਘਰੇ ਹੀ ਪਈ ਏ ਤੇਰੇ ਨਿਸ਼ਾਨੀ
ਤੋਲਦੇ ਹੀ ਨੀ ਬੱਸ (ਬੱਸ)
ਹੋ ਪਤਾ ਤਾਂ ਤੇਰਾ ਸਾਨੂੰ ਵੀ ਏ
ਬੋਲਦੇ ਹੀ ਨੀ ਬੱਸ (ਬੱਸ)
[Verse 5]
ਓਹਦੀ ਵੀ ਇੱਕ ਜੀਐਫ ਏ
ਹੁਣ ਬੀਐਫ ਤੇਰਾ ਜੋ ਆ ਨੀ
ਬਣੇ ਮਾਹੋਲ ਕਸੋਲ ਕੁੜੇ
ਕਦੇ ਘੁੰਮਦੀ ਫਿਰਦੀ ਗੋਆ ਨੀ
[Verse 6]
ਡਾਇਰੀ ਲਿਖਤੀ ਤੇਰੇ ਤੇ
ਫਰੋਲਦੇ ਹੀ ਨੀ ਬੱਸ (ਬੱਸ)
ਹੋ ਪਤਾ ਤਾਂ ਤੇਰਾ ਸਾਨੂੰ ਵੀ ਏ
ਬੋਲਦੇ ਹੀ ਨੀ ਬੱਸ (ਬੱਸ)
[Verse 7]
ਤੂੰ ਕੱਲ੍ਹ ਰਾਤ ਕਹਾਂ ਪੇ ਥੀ
ਔਰ ਥੀ ਕਿਸਕੀ ਬਾਹੋਂ ਮੇਂ
ਸਾਂਹੋਂ ਮੇਂ ਦਾ ਸਾਹ ਤੇਰੇ
ਤੂੰ ਗਿਰ ਗਈ ਨਿਗਾਹੋਂ ਮੇਂ
[Verse 8]
ਵਜਨ ਬੜਾ ਸੀ ਲਾਰਿਆਂ ਦੇ
ਵਿੱਚ ਤੋਲਦੇ ਹੀ ਨੀ ਬੱਸ
ਜ਼ਹਿਰ ਪੀਣ ਨੂੰ ਕਾਹਲੇ ਪਾਏ ਆ
ਘੋਲਦੇ ਹੀ ਨੀ ਬੱਸ
[Verse 9]
ਘਰੇ ਹੀ ਪਈ ਏ ਤੇਰੇ ਨਿਸ਼ਾਨੀ
ਤੋਲਦੇ ਹੀ ਨੀ ਬੱਸ (ਬੱਸ)
ਪਤਾ ਤਾਂ ਤੇਰਾ ਸਾਨੂੰ ਵੀ ਏ
ਬੋਲਦੇ ਹੀ ਨੀ ਬੱਸ (ਬੱਸ)
[Verse 10]
ਸੋਨੇ ਦੇ ਪਾਏ ਕੜੇ ਸੀ ਤੂੰ
ਹੱਥਾਂ ਵਿੱਚ ਫੂਲ ਫੱਡੇ ਸੀ ਤੂੰ
ਸੈਰਾਂ ਤੇ ਸੀ ਗੈਰਾਂ ਦੇ ਨਾਲ
ਮੈਨੂੰ ਕਹਿੰਦੀ ਘਰੇ ਸੀ ਤੂੰ
[Verse 11]
ਔਜਲੇ ਦਾ ਦਿਲ ਟੁੱਟਿਆ ਹੋਇਆ
ਜੋੜ ਦੇ ਹੀ ਨੀ ਬੱਸ (ਬੱਸ)
ਹੋ ਪਤਾ ਤਾਂ ਤੇਰਾ ਸਾਨੂੰ ਵੀ ਏ
ਬੋਲਦੇ ਹੀ ਨੀ ਬੱਸ (ਬੱਸ)
Written by: Karan Aujla, YEAH PROOF
instagramSharePathic_arrow_out􀆄 copy􀐅􀋲

Loading...