Hudební video

Nabízeno v

Kredity

PERFORMING ARTISTS
Jordan Sandhu
Jordan Sandhu
Lead Vocals
COMPOSITION & LYRICS
Rav Hanjra
Rav Hanjra
Songwriter

Texty

Desi Crew! Desi Crew! ਹੋ ਕੁੰਡੀ ਮੁਛ ਟੇਡੀ ਪੱਗ ਰੰਗ ਥੋੜਾ tan 60 ਕਿੱਲਿਆਂ ਦੇ ਫਾਰਮ 'ਚ ਚੱਲਦੀ ਕੰਬਾਈਨ ਕਲ Italy ਨੀਲਾਮੀ ਵਿਚੋਂ ਕਿੱਤੀਆਂ ਨੇ ਪਾਏ ਪੰਗਾ ਪੈਣ ਉੱਤੇ ਠਹਿਰ ਜੱਟ ਰਫ਼ਲਾਂ ਕਢਾਏ ਟੌਰ ਪਚਦੀ ਨੀ ਐਂਟੀਆਂ ਦੇ ਦਲ ਤੋਂ ਟੌਰ ਪਚਦੀ ਨੀ ਐਂਟੀਆਂ ਦੇ ਦਲ ਤੋਂ ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ ਗੇੜਾ ਕੱਢਦਾ ਨੀ ਹੋ ਜੇ ਜੱਟ ਦੀ ਮਸਹੂਰੀ ਬਿਨਾਂ ਗੱਲ ਤੋਂ ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ ਨੀ ਹੋ ਜੇ ਜੱਟ ਦੀ ਮਸਹੂਰੀ ਬਿਨਾਂ ਗੱਲ ਤੋਂ ਹੋ ਫੱਟ ਮਾਰਾਂ 315 ਦੇ ਬੱਟ ਦਾਂ ਨੀ ਕੋਈ ਮੇਲ ਨਹਿਯੋ ਮਾਝੇ ਆਲੇ ਜੱਟ ਦਾਂ (ਹੋ ਮਾਝੇ ਆਲਿਯੋ ਸਵਾਦ ਆਂਦਾ ਏ) ਹੋ ਫੱਟ ਮਾਰਾਂ 315 ਦੇ ਬੱਟ ਦਾਂ ਨੀ ਕੋਈ ਮੇਲ ਨਹਿਯੋ ਰੰਬੇ ਆਲੇ ਜੱਟ ਦਾਂ ਹੋ ਯਾਰਾਂ custom Jeep ਡੱਬ ਵਾਲੀ ਤੋਂ ਲਿਆਂਦੀ ਲਗੇ ਨਜ਼ਰ ਨਾ ਇਹਨੂੰ ਕਾਲੀ ਟੰਗੀ ਏ ਪਰਾਂਦੀ ਚੱਲੀ ਜਾਂਦੀ ਆ News ਸਾਡੀ ਕੱਲ ਤੋਂ ਚੱਲੀ ਜਾਂਦੀ ਆ News ਸਾਡੀ ਕੱਲ ਤੋਂ ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ ਗੇੜਾ ਕੱਢਦਾ ਨੀ ਹੋ ਜੇ ਜੱਟ ਦੀ ਮਸਹੂਰੀ ਬਿਨਾਂ ਗੱਲ ਤੋਂ ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ ਨੀ ਹੋ ਜੇ ਜੱਟ ਦੀ ਮਸਹੂਰੀ ਬਿਨਾਂ ਗੱਲ ਤੋਂ ਹੋ ਫੁਲ ਭਰਿਆ ਐ Account ਏ amount ਨਾਲ ਨੀ ਨੋਟ ਵਾਰਦੇ ਆਂ ਕਿੱਤੇ ਕਦੇ count ਨਾ ਹੋ ਫੁਲ ਭਰਿਆ ਐ Account ਏ amount ਨਾਲ ਨੀ ਨੋਟ ਵਾਰਦੇ ਆਂ ਕਿੱਤੇ ਕਦੇ count ਨਾ ਭਾਵੇਂ Landlord ਕਹਿ ਲੋ ਭਾਵੈਂ ਕਹਿ ਲੋ ਜਿਮੀਦਾਰ ਜੀਓਣੇ ਮੌਨ ਵਾਂਗੂ ਨੁੱਕਰੀ ਤੇ ਹੁੰਦਾ ਐ ਸਵਾਰ ਹੋ Up ਦਿੰਨੋ ਦਿਨੀ ਚੜ੍ਹਦਾ Graph ਨੀ Up ਦਿੰਨੋ ਦਿਨੀ ਚੜ੍ਹਦਾ Graph ਨੀ Image Clean ਜੱਟ ਦੀ Clean Jatt ਦੀ ਹੋ ਮਾਹੜੇ ਕੰਮਾਂ ਦੇ ਆ ਗੱਬਰੂ ਖਿਲਾਫ ਨੀ Image Clean ਜੱਟ ਦੀ ਹੋ ਮਾਹੜੇ ਕੰਮਾਂ ਦੇ ਆ ਗੱਬਰੂ ਖਿਲਾਫ ਨੀ ਹੋ ਕੰਮ ਬੇਲਿਆਂ ਦੇ ਕਹੇ ਜੱਟ ਭੱਜਦਾ ਨੀ ਜੱਟ ਯਾਰਾ ਦਾਂ ਆ ਯਾਰ ਮੁੱਡੋ ਵੱਜਦਾ ਹੋ ਕੰਮ ਬੇਲਿਆਂ ਦੇ ਕਹੇ ਜੱਟ ਭੱਜਦਾ ਨੀ ਜੱਟ ਯਾਰਾ ਦਾਂ ਆ ਯਾਰ ਮੁੱਡੋ ਵੱਜਦਾ ਹੋ ਜਿਹੜਾ ਛੇੜਕੇ Scheme ਕਰਦਾ ਐ Bypass ਐਸਾ ਬੰਦਾ ਨਾ Group ਵਿਚ ਆਉਂਦਾ ਸਾਨੂੰ ਰਾਸ ਹੋ ਮਨ ਸਾਫ ਦੂਰ ਰੇਂਦਾ ਬਲ ਛੱਲ ਤੋਂ ਹੋ ਮਨ ਸਾਫ ਦੂਰ ਰੇਂਦਾ ਬਲ ਛੱਲ ਤੋਂ ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ ਗੇੜਾ ਕੱਢਦਾ ਨੀ ਹੋ ਜੇ ਜੱਟ ਦੀ ਮਸਹੂਰੀ ਬਿਨਾਂ ਗੱਲ ਤੋਂ ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ ਨੀ ਹੋ ਜੇ ਜੱਟ ਦੀ ਮਸਹੂਰੀ ਬਿਨਾਂ ਗੱਲ ਤੋਂ
Writer(s): Rav Hanjra, Satpal Singh Lyrics powered by www.musixmatch.com
instagramSharePathic_arrow_out