Hudební video

Aaja We Mahiya (Slowed & Reverb) | Imran Khan |Avm lofi|
Přehrát hudební video {trackName} od interpreta {artistName}

Nabízeno v

Kredity

PERFORMING ARTISTS
Imran Khan
Imran Khan
Performer
Sujal Chowdhury
Sujal Chowdhury
Performer
Sarthak Pandey
Sarthak Pandey
Performer
COMPOSITION & LYRICS
Sujal Chowdhury
Sujal Chowdhury
Songwriter

Texty

ਸਾਰੇ ਤਾਰੇ ਤੋੜ ਲੇ ਆਵਾਂ ਤੇਰੇ ਕ਼ਦਮਾਂ ਚ ਰਖ ਦੀਆਂ ਮੈਂ ਇਕ ਵਾਰੀ ਸਾਡੇ ਕੋਲ ਤੂ ਆਜਾ ਹੋਰ ਨਾ ਮੰਗਾ ਤੇਰੇ ਕੋਲੋਂ ਮੈਂ ਹੰਜੂਆ ਵਿਚ ਡੋਬ ਨਾ ਸਾਨੂ ਆਪਣੀ ਅੱਖੀਆਂ ਚ ਰਖ ਲੇ ਵੇ ਤੇਰੇ ਦਿਲ ਵਿਚ ਮੈਂ ਹੁਣ ਰਹਿਣਾ ਯਾ ਤੇ ਨਈ ਜੀਣਾ ਵੇ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਵਾਦੇ ਕਰ ਕੇ, ਤੁੱਰ ਗਈ ਲੜ ਕੇ ਗਲ ਭੀ ਹੋਈ ਨਾ, ਸਾਡੀ ਰੱਜ ਕੇ ਕਲੀਆਂ ਬਿਹ ਕ ਜੀ ਨਹੀਓ ਲਗਦਾ ਬਿਨ ਤੇਰੇ ਬਿੱਲੋ, ਕੁਛ ਨਹੀਓ ਸਜਦਾ ਤੇਰੇ ਇਸ਼੍ਕ਼ ਵਿਚ ਬੰਣ ਕ ਮਲੰਗ ਵੇ ਸਾਨੂ ਆਪਣੇ ਰੰਗ ਵਿਚ ਰੰਗ ਦੇ ਤੇਰੇ ਦਿਲ ਵਿਚ ਮੈਂ ਹੁਣ ਰਹਿਣਾ ਯਾ ਤੇ ਨਈ ਜੀਣਾ ਵੇ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਕਿਵੇਂ ਭੁਲ ਗਾਏ ਹੈ ਤੂ ਸਾਡੇ ਹੱਸਦੇ ਵੇਲਿਆਂ ਨੂੰ ਸਾਨੂ ਕਿਹ ਦੇ ਇਕ ਵਾਰ ਐਵੇ ਰੁੱਸ ਕੇ ਨੀ ਟੁੱਰ ਗਏ ਆ ਕਿਉਂ ਤੇਰੀ ਯਾਦ ਸਟੌਂਦੀ ਹੈ ਸਾਨੂ ਚੈਨ ਨਾ ਆਉਂਦਾ ਵੇ ਆਜਾ ਵੇ ਇਕ ਵਾਰੀ ਵੇ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ
Writer(s): 0, Erdel Eren Lyrics powered by www.musixmatch.com
instagramSharePathic_arrow_out